Back to Top

JoT Music - Goat [Remake] Lyrics

JoT Music - Goat [Remake] Lyrics
Official

ਹਾਂ ਹਾਂ
Sidhu Moose Wala! Aye

ਨੀ ਮੈਂ ਹੱਕ ਦੀ ਕਮਾਈ ਵਿਚ ਗੇਹੜੇ ਕਰਦਾ
ਗੇਹੜੇ ਕਰਦਾ ਗੇਹੜੇ ਕਰਦਾ
ਨੀ ਮੈਂ ਹੱਕ ਦੀ ਕਮਾਈ ਵਿਚ ਗੇਹੜੇ ਕਰਦਾ
ਸਾਲੇ ਮਚਦੇ ਸ਼ਰੀਕ ਨੇ fraud ਬਣ ਦੇ
ਤੇਰੇ ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ
ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ

ਹੋ ਕਾਤਲਾਂ ਦਾ ਵੱਗ ਮੇਰੇ ਨਾਲ ਤੁਰੇ ਨੀ
ਦਿਲਾਂ ਦੇ ਆਂ ਹੀਰੇ ਬਸ ਕਮ ਬੁਰੇ ਨੀ
ਸੜਕਾਂ ਦੇ ਉੱਤੇ ਜ਼ਿੰਦਗੀ ਹਾਂ ਭਾਲ੍ਦੇ
ਲੈਕੇ ਡੱਬਾ ਵਿਚ ਮੌਤ ਹਥਾਂ ਵਿਚ ਛੁਰੇ ਨੀ
ਹੋ ਮਰ ਜਾਂਦੇ ਜੱਟ bow down ਹੁੰਦੇ ਨਾ
ਸਾਡਾ ਮੁੱਡ ਤੋਂ ਹੀ ਲੋਕ ਏ record ਮੰਨ ਦੇ
ਤੇਰੇ ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ
ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ

ਓ ਅੱਖ ਦਾ ਤਜੁਰਬਾ ਏਲ ਨਾਲ ਦਾ
ਚੋਬਰ ਫੱਟੇ ਚ ਗੱਡੇ ਕਿਲ ਨਾਲ ਦਾ
ਅੰਤਾਂ ਦੀ ਤਰੱਕੀ ਪਿਛੋਂ ਮੌਤ ਦੱਸ ਦਾ
ਮੇਰਾ ਮੱਥਾ Mercede ਦੀ grill ਨਾਲ ਦਾ
ਓ long live ਰਿਹਨਾ ਜੱਟ ਦਿਲਾਂ ਵਿਚ ਨੀ
ਦਸਾ ਜਿਹੜੇ ਸੱਦਾ ਬਾਤ short ਮੰਨਦੇ
ਤੇਰੇ ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ
ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ

ਹੋ ਕੱਢਦਾ Stang ਵਿਚ ਯਾਰ ਗੇੜੇ ਨੀ
ਯਾਰਾ ਨਾਲੋ ਰਖਾ ਵੈਰਿਯਾ ਨੂ ਨੇੜੇ ਨੀ
ਜਿਹੜੇ ਜਿਹੜੇ ਸਿਗੇ ਸਾਲੇ ਧੌਣਾ ਚੱਕ ਦੇ
ਆ ਲੈ ਵੇਖ ਲਾਂ snutt anti ਆਂ ਦੇ ਵੇਹੜੇ ਨੀ
ਓਹੋ ਅੱਖਾਂ ਚ ਕਸੁਨ ਦੇ ਦੇ ਰੋਂਦੇ ਮਿੱਠੀਏ
ਜਿਹੜੇ ਜੱਟ ਦੇ challenge ਨੂ ਸੀ ਚੌਡ਼ ਮੰਨਦੇ
ਤੇਰੇ ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ
ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ

ਤੈਨੂ ਇੱਕੋ ਗੱਲ ਆਂਖਾ ਅੱਗੇ share ਨਾ ਕਰੀ
ਬੜੇ ਸਾਡੇ ਬਾਰੇ ਬੋਲਦੇ ਆ care ਨਾ ਕਰੀ
ਬਿਨਾ ਗੱਲੋਂ ਕੋਯੀ ਸਾਲਾ ਪੈਜੂ ਮਾਰਨਾ
ਕਿਸੇ ਲੰਡੂ ਨਾਲ compare ਨਾ ਕਰੀਂ
ਓ ਮੂਸੇ ਵਾਲਾ ਜੱਟ ਇਥੇ ਇੱਕੋ ਮਿੱਠੀਏ
ਉਂਝ ਬਾਤੀ ਸਾਡੇ ਜਿਹੇ ਬਹੁਤ ਬਣਦੇ
ਤੇਰੇ ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ
ਸ਼ਹਿਰ ਦੀ police ਮੈਨੂ thief ਆਖਦੀ
ਨੀ ਤੇਰੀ ਹੁਡ ਦੇ ਨੇ ਮੁੰਡੇ ਮੈਨੂ goat ਮੰਨ ਦੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Amritpal Dhillon, Gurinderbir Singh, Rajanbir Singh
Copyright: Lyrics © O/B/O DistroKid, Songtrust Ave

Back to: JoT Music

JoT Music - Goat [Remake] Video
(Show video at the top of the page)

Tags:
No tags yet