Back to Top

JoT Music - Mirza Lyrics



JoT Music - Mirza Lyrics
Official




ਹੋ ਓ
ਹੋ ਮੈਨੂ ਦਰ੍ਸ ਅੱਲਾਹ ਦਾ ਓਸੇ ਵੇਲੇ ਹੋ ਜਾਣਾ
ਮੈਨੂ ਦਰ੍ਸ ਅੱਲਾਹ ਦਾ ਓਸੇ ਵੇਲੇ ਹੋ ਜਾਣਾ
ਜਾਕੇ ਜਦ ਸਾਹਿਬਾ ਨੂ ਮੈਂ ਸੀਨੇ ਨਾਲ ਲਾਯਾ
ਜਾਕੇ ਜਦ ਸਾਹਿਬਾ ਨੂ ਮੈਂ ਸੀਨੇ ਨਾਲ ਲਾਯਾ

ਹੋ ਬਕੀਏ ਹਵਾ ਦੇ ਨਾਲ ਕਰਾਦੇ ਤੂ ਅੱਜ ਗੱਲਾਂ ਨੀ
ਬਕੀਏ ਹਵਾ ਦੇ ਨਾਲ ਕਰਾਦੇ ਤੂ ਅੱਜ ਗੱਲਾਂ ਨੀ
ਜੱਟੀ ਮਰਜੂ ਗੀ ਜੇ ਮੈਂ ਨਜ਼ਰੀਂ ਨਾ ਆਯਾ
ਜੱਟੀ ਮਰਜੂ ਗੀ ਜੇ ਮੈਂ ਨਜ਼ਰੀਂ ਨਾ ਆਯਾ

ਸਾਡਾ ਜਨਮ ਜਨਮ ਤਕ ਸਾਥ ਨਿਭੁਗਾ ਬਕੀਏ ਨੀ
ਜਨਮ ਜਨਮ ਤਕ ਸਾਤ ਨਿਭੁਗਾ ਬਕੀਏ ਨੀ
ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਯਾ
ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਯਾ, ਆ ਆ ਆ

Gurjot Singh on the beat
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਹੋ ਓ
ਹੋ ਮੈਨੂ ਦਰ੍ਸ ਅੱਲਾਹ ਦਾ ਓਸੇ ਵੇਲੇ ਹੋ ਜਾਣਾ
ਮੈਨੂ ਦਰ੍ਸ ਅੱਲਾਹ ਦਾ ਓਸੇ ਵੇਲੇ ਹੋ ਜਾਣਾ
ਜਾਕੇ ਜਦ ਸਾਹਿਬਾ ਨੂ ਮੈਂ ਸੀਨੇ ਨਾਲ ਲਾਯਾ
ਜਾਕੇ ਜਦ ਸਾਹਿਬਾ ਨੂ ਮੈਂ ਸੀਨੇ ਨਾਲ ਲਾਯਾ

ਹੋ ਬਕੀਏ ਹਵਾ ਦੇ ਨਾਲ ਕਰਾਦੇ ਤੂ ਅੱਜ ਗੱਲਾਂ ਨੀ
ਬਕੀਏ ਹਵਾ ਦੇ ਨਾਲ ਕਰਾਦੇ ਤੂ ਅੱਜ ਗੱਲਾਂ ਨੀ
ਜੱਟੀ ਮਰਜੂ ਗੀ ਜੇ ਮੈਂ ਨਜ਼ਰੀਂ ਨਾ ਆਯਾ
ਜੱਟੀ ਮਰਜੂ ਗੀ ਜੇ ਮੈਂ ਨਜ਼ਰੀਂ ਨਾ ਆਯਾ

ਸਾਡਾ ਜਨਮ ਜਨਮ ਤਕ ਸਾਥ ਨਿਭੁਗਾ ਬਕੀਏ ਨੀ
ਜਨਮ ਜਨਮ ਤਕ ਸਾਤ ਨਿਭੁਗਾ ਬਕੀਏ ਨੀ
ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਯਾ
ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਯਾ, ਆ ਆ ਆ

Gurjot Singh on the beat
[ Correct these Lyrics ]
Writer: AMAR SINGH, R GURU
Copyright: Lyrics © Raleigh Music Publishing LLC

Back to: JoT Music



JoT Music - Mirza Video
(Show video at the top of the page)


Performed By: JoT Music
Length: 2:17
Written by: AMAR SINGH, R GURU

Tags:
No tags yet