Back to Top

Kaler Kanth - Jaan Lyrics



Kaler Kanth - Jaan Lyrics
Official




ਮੇਰਾ ਹਰ ਸਾਹ ਤੇਰੀ ਮੰਗ੍ਦਾ ਹੈ ਖੈਰ ਨੀ
ਮੇਰਾ ਹਰ ਸਾਹ ਤੇਰੀ ਮੰਗ੍ਦਾ ਹੈ ਖੈਰ ਨੀ
ਜਾਨ ਨੂ ਕੀ ਕਰਾ ਤੇਰੀ ਜਾਣ ਤੋ ਬਗੈਰ ਨੀ
ਜਾਨ ਨੂ ਕੀ ਕਰਾ ਤੇਰੀ ਜਾਣ ਤੋ ਬਗੈਰ ਨੀ
ਹੋ ਜਾਨ ਤੋ ਬਗੈਰ ਨੀ

ਪਿਆਰ ਤੇਰਾ ਮਿਲੇ ਤਾਂ ਰੱਬ ਤੋ ਵੀ ਉਚਾ ਹਾਂ
ਤੇਰੇ ਬਿਨਾ ਕਲਾ ਵਾਲੀ ਰੇਤ ਤੋ ਵੀ ਰੁਖਾਂ ਹਾਂ
ਤੇਰੇ ਬਿਨਾ ਕਲਾ ਵਾਲੀ ਰੇਤ ਤੋ ਵੀ ਰੁਖਾਂ ਹਾਂ
ਕੋਲ ਪਵੇ ਵੱਗ ਦੀ ਰਹੇ ਪਿਆਰ ਵਾਲੀ ਨੇਹਰ ਨੀ
ਕੋਲ ਪਵੇ ਵੱਗ ਦੀ ਰਹੇ ਪਿਆਰ ਵਾਲੀ ਨੇਹਰ ਨੀ
ਜਾਨ ਨੂ ਕਿ ਕਰਾ ਤੇਰੀ, ਜਾਣ ਤੋ ਬਗੈਰ ਨੀ
ਜਾਨ ਨੂ ਕਿ ਕਰਾ ਤੇਰੀ, ਜਾਣ ਤੋ ਬਗੈਰ ਨੀ
ਹੋ ਜਾਨ ਤੋ ਬਗੈਰ ਨੀ

ਤੇਰੇ ਲਈ ਤਾ ਬ੍ੜਾ ਚਿਰ ਨਹਿਰੀਆ ਨਾਲ ਲੜੇਆ,
ਤਾਹਿ ਅੱਜ ਟਾਹਣੀ ਨਾਲੋ, ਪਤੇ ਵਾਂਘੁ ਚੜੇਯਾ
ਤਾਹਿ ਅੱਜ ਟਾਹਣੀ ਨਾਲੋ, ਪਤੇ ਵਾਂਘੁ ਚੜੇਯਾ
ਕੱਡਿਆ ਤੂ ਦਸ ਕਿਹੜੇ, ਜਨਮਾ ਦਾ ਵੈਰ ਨੀ
ਕੱਡਿਆ ਤੂ ਦਸ ਕਿਹੜੇ, ਜਨਮਾ ਦਾ ਵੈਰ ਨੀ
ਜਾਨ ਨੂ ਕਿ ਕਰਾ ਤੇਰੀ ਜਾਣ ਤੋ ਬਗੈਰ ਨੀ
ਜਾਨ ਨੂ ਕਿ ਕਰਾ ਤੇਰੀ ਜਾਣ ਤੋ ਬਗੈਰ ਨੀ
ਹੋ ਜਾਣ ਤੋ ਬਗੈਰ ਨੀ

ਕਿਥੇ ਗਈਆ ਤੇਰਿਯਾ ਓ ਅਨਿਯਾ ਦਲੇਰਿਯਾ,
ਪੌਂਦੀ ਸੀ ਤੂ ਬਿੰਦੀ ਦੇ ਲਈ ਸੇਨਾ ਬਾਦ ਫੇਰਿਯਾਨ
ਪੌਂਦੀ ਸੀ ਤੂ ਬਿੰਦੀ ਦੇ ਲਈ ਸੇਨਾ ਬਾਦ ਫੇਰਿਯਾਨ
ਅੱਜ ਕਿਹੜੇ ਜੇਰੇ ਨਾਲ ਮੋਡ ਲੇ ਨੇ ਪੈਰ ਨੀ
ਅੱਜ ਕਿਹੜੇ ਜੇਰੇ ਨਾਲ ਮੋਡ ਲੇ ਨੇ ਪੈਰ ਨੀ
ਜਾਨ ਨੂ ਕਿ ਕਰਾ ਤੇਰੀ ਜਾਣ ਤੋ ਬਗੈਰ ਨੀ
ਜਾਨ ਨੂ ਕਿ ਕਰਾ ਤੇਰੀ ਜਾਣ ਤੋ ਬਗੈਰ ਨੀ
ਹੋ ਜਾਣ ਤੋ ਬਗੈਰ ਨੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਮੇਰਾ ਹਰ ਸਾਹ ਤੇਰੀ ਮੰਗ੍ਦਾ ਹੈ ਖੈਰ ਨੀ
ਮੇਰਾ ਹਰ ਸਾਹ ਤੇਰੀ ਮੰਗ੍ਦਾ ਹੈ ਖੈਰ ਨੀ
ਜਾਨ ਨੂ ਕੀ ਕਰਾ ਤੇਰੀ ਜਾਣ ਤੋ ਬਗੈਰ ਨੀ
ਜਾਨ ਨੂ ਕੀ ਕਰਾ ਤੇਰੀ ਜਾਣ ਤੋ ਬਗੈਰ ਨੀ
ਹੋ ਜਾਨ ਤੋ ਬਗੈਰ ਨੀ

ਪਿਆਰ ਤੇਰਾ ਮਿਲੇ ਤਾਂ ਰੱਬ ਤੋ ਵੀ ਉਚਾ ਹਾਂ
ਤੇਰੇ ਬਿਨਾ ਕਲਾ ਵਾਲੀ ਰੇਤ ਤੋ ਵੀ ਰੁਖਾਂ ਹਾਂ
ਤੇਰੇ ਬਿਨਾ ਕਲਾ ਵਾਲੀ ਰੇਤ ਤੋ ਵੀ ਰੁਖਾਂ ਹਾਂ
ਕੋਲ ਪਵੇ ਵੱਗ ਦੀ ਰਹੇ ਪਿਆਰ ਵਾਲੀ ਨੇਹਰ ਨੀ
ਕੋਲ ਪਵੇ ਵੱਗ ਦੀ ਰਹੇ ਪਿਆਰ ਵਾਲੀ ਨੇਹਰ ਨੀ
ਜਾਨ ਨੂ ਕਿ ਕਰਾ ਤੇਰੀ, ਜਾਣ ਤੋ ਬਗੈਰ ਨੀ
ਜਾਨ ਨੂ ਕਿ ਕਰਾ ਤੇਰੀ, ਜਾਣ ਤੋ ਬਗੈਰ ਨੀ
ਹੋ ਜਾਨ ਤੋ ਬਗੈਰ ਨੀ

ਤੇਰੇ ਲਈ ਤਾ ਬ੍ੜਾ ਚਿਰ ਨਹਿਰੀਆ ਨਾਲ ਲੜੇਆ,
ਤਾਹਿ ਅੱਜ ਟਾਹਣੀ ਨਾਲੋ, ਪਤੇ ਵਾਂਘੁ ਚੜੇਯਾ
ਤਾਹਿ ਅੱਜ ਟਾਹਣੀ ਨਾਲੋ, ਪਤੇ ਵਾਂਘੁ ਚੜੇਯਾ
ਕੱਡਿਆ ਤੂ ਦਸ ਕਿਹੜੇ, ਜਨਮਾ ਦਾ ਵੈਰ ਨੀ
ਕੱਡਿਆ ਤੂ ਦਸ ਕਿਹੜੇ, ਜਨਮਾ ਦਾ ਵੈਰ ਨੀ
ਜਾਨ ਨੂ ਕਿ ਕਰਾ ਤੇਰੀ ਜਾਣ ਤੋ ਬਗੈਰ ਨੀ
ਜਾਨ ਨੂ ਕਿ ਕਰਾ ਤੇਰੀ ਜਾਣ ਤੋ ਬਗੈਰ ਨੀ
ਹੋ ਜਾਣ ਤੋ ਬਗੈਰ ਨੀ

ਕਿਥੇ ਗਈਆ ਤੇਰਿਯਾ ਓ ਅਨਿਯਾ ਦਲੇਰਿਯਾ,
ਪੌਂਦੀ ਸੀ ਤੂ ਬਿੰਦੀ ਦੇ ਲਈ ਸੇਨਾ ਬਾਦ ਫੇਰਿਯਾਨ
ਪੌਂਦੀ ਸੀ ਤੂ ਬਿੰਦੀ ਦੇ ਲਈ ਸੇਨਾ ਬਾਦ ਫੇਰਿਯਾਨ
ਅੱਜ ਕਿਹੜੇ ਜੇਰੇ ਨਾਲ ਮੋਡ ਲੇ ਨੇ ਪੈਰ ਨੀ
ਅੱਜ ਕਿਹੜੇ ਜੇਰੇ ਨਾਲ ਮੋਡ ਲੇ ਨੇ ਪੈਰ ਨੀ
ਜਾਨ ਨੂ ਕਿ ਕਰਾ ਤੇਰੀ ਜਾਣ ਤੋ ਬਗੈਰ ਨੀ
ਜਾਨ ਨੂ ਕਿ ਕਰਾ ਤੇਰੀ ਜਾਣ ਤੋ ਬਗੈਰ ਨੀ
ਹੋ ਜਾਣ ਤੋ ਬਗੈਰ ਨੀ
[ Correct these Lyrics ]
Writer: KALA NIZAMPURI, GURMEET SINGH, SUKHPAL SUKH, KULVIDER SINGH HUNDAL, pal Sukh
Copyright: Lyrics © Sony/ATV Music Publishing LLC, Warner Music India Private Limited

Back to: Kaler Kanth



Kaler Kanth - Jaan Video
(Show video at the top of the page)

Tags:
No tags yet