[ Featuring Bling Singh ]
ਸਾਨੂ ਕੀਹਨੇ ਦੇਣੀ degree
ਤੇਰੇ ਕਰਕੇ college ਆਵਾ ਮੈਂ
੧੦ percent ਮਸਾ ਸੀ attendance
ਹੁਣ ਹਰ ਇੱਕ lecture ਲਾਵਾਂ ਮੈਂ
ਜਿਸ ਦਿਨ ਨਾ ਆਵੇ college ਤੂ
ਮੇਰੀ ਰੂਹ ਨੂ ਗ਼ਸ਼ ਜੀ ਪੇਂਦੀ ਆ
ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ
ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ
ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ
ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ
ਸਾਡਾ ਜੱਟਾ ਦਾ ਕੱਮ ਖੇਤੀ ਦਾ
ਪਰ ਪ੍ਯਾਰ ਦੀ ਖੇਤੀ ਹੁੰਦੀ ਨਾ.
ਡਰ ਲਗਦਾ ਦਿਲ ਜਿਹਾ ਟੁੱਟਣੇ ਤੋਂ
ਗਲ ਕਿਹ ਵੀ ਛੇਤੀ ਹੁੰਦੀ ਨਾ
ਮੇਰੇ ਅਰਮਾਨਾ ਦੀ ਕੋਠੀ ਨੀ
ਹਰ ਦਿਨ ਬਣ ਦੀ ਤੇ ਢੇਂਦੀ ਆ
ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ
ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ
ਓ ਰੋਜ ਆਂਣ ਕੇ ਪਿਹਲੇ bench ਤੇ ਬਿਹੰਦੀ ਆ
ਸਾਡੀ ਨਿਗ੍ਹਾ ਜਿਦੇ ਤੇ ਸਾਰਾ ਦਿਨ ਹੀ ਰਿਹੰਦੀ ਆ
Bench ਤੇਰਾ ਪਿਹਲਾ ਨੀ ਕਰ ਕੋਈ ਇਸ਼ਾਰਾ
ਗਿਰਾ ਨੇਹਲ਼ੇ ਉੱਤੇ ਦੇਹਲਾ
ਨੀ ਗਲ ਮੇਰੀ ਸੁਣ ਤੇ ਪਾ ਲੈ ਪੱਲੇ ਅਪਾ ਦੋਵੇ ਕੱਲੇ
ਤੇ ਤੂ ਏ ਹਸੀਨ ਤੇ ਮੈਂ ਵੀ ਆ ਜਵਾਨ
ਪੱਲੇ ਮੇਰੇ ਕੁਛ ਨਾ ਤੇ ਬਟੂਆ ਏ ਖਾਲੀ ਜਿਵੇ ਰੇਗਿਸਤਾਨ
ਪਰ ਮੈਂ ਹਾ ਜਾਣ ਦਾ ਮੇਰੇ ਕੋਲ ਨੋਟ ਹੁਣ ੧੦੦੦ ਦੇ ਯਾ ੧੦ ਦੇ
ਤੂ ਏ ਕੁੜੀ ਓ ਜੋ ਜਿੰਦ ਕੱਟੇਗੀ ਨਾਲ ਹੱਸ ਕੇ
ਜਿੰਨਾ ਮੈਂ ਹਾ ਕ੍ਰਦਾ ਪ੍ਯਾਰ ਤੂ ਵੀ ਕਰਦੀ ਏ
ਕੋਲ ਮੇਰੇ ਆਜਾ ਮੇਨੂ ਇਹੇ ਗੱਲ ਦਸ ਕੇ
ਬੋਲੀਆਂ ਮੈਂ ਪਾਵਾ ਬੋਲ ਅਸ਼ ਕੇ ਅਸ਼ ਕੇ
ਅਸ਼ ਕੇ ਅਸ਼ ਕੇ
Hundal Mohali ਵਾਲੇ ਨੂ
ਖਾਗੇ ਦੁਖ ਹਾ ਲੱਖਾਂ ਨੇ
ਪਰ ਤੈਨੂੰ ਹਸਦੀ ਵੇਖ ਕੇ ਨੀ
ਖਿੜ ਜਾਂਦੀਆਂ ਅੱਖਾਂ ਨੇ.
ਇੱਕ ਤਰਫੇ ਦੀ ਪ੍ਯਾਰ ਵਾਲੀ
ਮਿਹੰਦੀ ਗੂਡੀ ਹੁੰਦੀ ਯਾ ਲਿਹਿੰਦੀ ਆ..