ਗੱਲ ਸੁਣ ਚੰਨਾ ਇਕ ਕੰਨ ਕਰ ਕੇ
ਗੱਡੀ ਵਿੱਚ ਲੋਡ ਰੱਖੇ ਗੰਨ ਕਰ ਕੇ (ਗੱਡੀ ਵਿੱਚ ਲੋਡ ਰੱਖੇ ਗੰਨ ਕਰ ਕੇ)
ਗੱਲ ਸੁਣ ਚੰਨਾ ਇਕ ਕੰਨ ਕਰ ਕੇ
ਗੱਡੀ ਵਿੱਚ ਲੋਡ ਰੱਖੇ ਗੰਨ ਕਰ ਕੇ (ਗੱਡੀ ਵਿੱਚ ਲੋਡ ਰੱਖੇ ਗੰਨ ਕਰ ਕੇ)
ਹੋ ਪਿੰਡ ਸਰਪੰਚ ਬਾਪੂ ਆਈ ਵਾਰੀ ਬਣੇਂ
ਨਹੀਓ ਥਾਣਿਆਂ ਚ ਖੱਜਲ ਕਰਾਉਣਾ ਨਾਰ ਨੇ
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ (ਜਾਣਾ ਨਾਰ ਨੇ)
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ (ਜਾਣਾ ਨਾਰ ਨੇ)
ਹੋ ਮੈਨੂੰ ਤਾਂ ਫਿਕਰ ਹੋਈ ਪਈ ਆ ਕੱਲ ਦੀ
ਸਾਡੇ ਘਰੇ ਖੁਫੀਆ ਜੀ ਗੱਲ ਚੱਲਦੀ
ਹੋ ਮੈਨੂੰ ਤਾਂ ਫਿਕਰ ਹੋਈ ਪਈ ਆ ਕੱਲ ਦੀ
ਸਾਡੇ ਘਰੇ ਖੁਫੀਆ ਜੀ ਗੱਲ ਚੱਲਦੀ
ਮੁੰਡਾ ਮਹਿਕਮੇ ਚ ਨਵਾ-ਨਵਾ ਹੋਇਆ ਭਰਤੀ
ਦੇਖਿਆ ਮੇਰੇ ਲਈ ਚਾਚੇ ਥਾਣੇਦਾਰ ਨੇ
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ (ਜਾਣਾ ਨਾਰ ਨੇ)
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ (ਜਾਣਾ ਨਾਰ ਨੇ)
ਮੈਂ ਤਾਂ ਮੇਰੇ ਦਿਲ ਦੀ ਸੁਣਾਤੀ ਬੋਲ ਕੇ
ਜੇਹੜਾ ਆਪਾ ਨੂੰ ਮਿਲਾਵੇ ਬੰਦਾ ਵੇਖ ਟੋਲ ਕੇ(ਵੇਖ ਟੋਲ ਕੇ)
ਮੈਂ ਤਾਂ ਮੇਰੇ ਦਿਲ ਦੀ ਸੁਣਾਤੀ ਬੋਲ ਕੇ
ਜੇਹੜਾ ਆਪਾ ਨੂੰ ਮਿਲਾਵੇ ਬੰਦਾ ਵੇਖ ਟੋਲ ਕੇ
ਗੱਲ ਤਾਂ ਤੂੰ ਕਰ ਖੌਰੇ ਗੱਲ ਬਣ ਜੂ
ਮੇਰੇ ਨਾਨਕਿਆਂ ਦੇ ਪਿੰਡ ਤੇਰੇ ਬੜੇ ਯਾਰ ਨੇ
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ (ਜਾਣਾ ਨਾਰ ਨੇ)
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ (ਜਾਣਾ ਨਾਰ ਨੇ)
ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ
ਤੇਰੇ ਨਾਲ ਖੇਡੂ ਕੰਗਣਾ ਪਰਾਤ ਚ(ਕੰਗਣਾ ਪਰਾਤ ਚ)
ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ
ਤੇਰੇ ਨਾਲ ਖੇਡੂ ਕੰਗਣਾ ਪਰਾਤ ਚ
ਇਕੋ ਰੀਝ ਦਿਲ ਦੀ ਮਨਦੀਪ ਮਾਵੀਆ
ਮੌਜੂ ਖੇੜੇ ਘਰ ਐ ਵਸਾਉਣਾ ਨਾਰ ਨੇ
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ (ਜਾਣਾ ਨਾਰ ਨੇ)
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ (ਜਾਣਾ ਨਾਰ ਨੇ)
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ
ਭੇਜ ਕੋਈ ਵਿਚੋਲਾ ਜੇ ਵਿਆਉਣਾ ਜੱਟੀ ਨੂੰ
ਪਰ ਰਫਲਾਂ ਦੀ ਛਾਵੇਂ ਨਹੀਓ ਜਾਣਾ ਨਾਰ ਨੇ (ਜਾਣਾ ਨਾਰ ਨੇ)