ਤੇਰੀ ਅੱਖੀਆ ਚ ਨੂਰ ਕਿੰਨਾ ਸਾਰਾ
ਗੱਲਾਂ ਚ ਸੁਕੂਨ ਸੀ ਸਜਣਾ, ਸੁਕੂਨ ਸੀ ਸਜਣਾ
ਤੇਰੀ ਅੱਖੀਆ ਚ ਨੂਰ ਕਿੰਨਾ ਸਾਰਾ
ਗੱਲਾਂ ਚ ਸੁਕੂਨ ਸੀ ਸਜਣਾ, ਸੁਕੂਨ ਸੀ ਸਜਣਾ
ਮੈਨੂੰ ਲਗਿਆ ਅੱਲਾਹ ਨੇ ਆਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ ਸਜਣਾ, ਮੈਨੂੰ ਤੂੰ ਸੀ ਸਜਣਾ
ਮੈਨੂੰ ਲਗਿਆ ਅੱਲਾਹ ਨੇ ਆਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ ਸਜਣਾ, ਮੈਨੂੰ ਤੂੰ ਸੀ ਸਜਣਾ
ਓ ਜਿੰਨਾ ਸੋਚ ਨਾ ਸਕੇ ਤੂੰ, ਓਨਾਂ ਪਿਆਰ ਕਰਦੇ ਆਂ
ਜਿੰਨਾ ਸੋਚ ਨਾ ਸਕੇ ਤੂੰ, ਓਨਾਂ ਪਿਆਰ ਕਰਦੇ ਆਂ
ਤੇਰੀ ਗੱਲ ਹੋਰ ਏ ਸਜਣਾ, ਅਸੀ ਤਾਂ ਤੇਰੇ ਪੈਰਾਂ ਵਰਗੇ ਆਂ
ਮੇਰੇ ਨੇੜੇ ਨੇੜੇ ਰਹਿ ਤੂੰ, ਤੇਰੀ ਮਿੰਨਤਾਂ ਕਰਦੇ ਆਂ
ਮੇਰੇ ਨੇੜੇ ਨੇੜੇ ਰਹਿ ਤੂੰ
ਤੇਰੀ ਮਿੰਨਤਾਂ ਕਰਦੇ ਆਂ
ਤੇਰੀ ਗੱਲ ਹੋਰ ਏ ਸਜਣਾ
ਅਸੀ ਤਾਂ ਤੇਰੇ ਪੈਰਾਂ ਵਰਗੇ ਆਂ
ਮੇਰੇ ਪਹਿਲੇ ਦਿਨ ਦਿਲ ਉੱਤੇ ਛਪਿਆ
ਤੇਰਾ ਸੋਹਣਾ ਮੂੰਹ ਸੀ ਸਜਣਾ
ਮੈਨੂੰ ਲਗਿਆ, ਲਗਿਆ
ਮੈਨੂੰ ਲਗਿਆ, ਲਗਿਆ
ਮੈਨੂੰ ਲਗਿਆ ਅੱਲਾਹ ਨੇ ਆਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ
ਸਜਣਾ ਸਜਣਾ ਸਜਣਾ ਸਜਣਾ
ਸਜਣਾ ਸਜਣਾ ਸਜਣਾ ਹੋ ਸਜਣਾ
ਕਿ ਦਿਨ, ਕਿ ਦੁਪਿਹਰ, ਕਿ ਸ਼ਾਮ, ਕਿ ਰਾਤ ਕਿ ਹਰ ਵੇਲੇ ਤੇਰੀ ਗੱਲਾਂ
ਹਥ ਪੈਰ ਮੇਰੇ ਕੰਬਦੇ ਦੋਨੋਂ, ਨਾਲ ਤੇਰੇ ਜਦ ਚੱਲਾਂ
ਕਿ ਦਿਨ, ਕਿ ਦੁਪਿਹਰ, ਕਿ ਸ਼ਾਮ, ਕਿ ਰਾਤ ਕਿ ਹਰ ਵੇਲੇ ਤੇਰੀ ਗੱਲਾਂ
ਹਥ ਪੈਰ ਮੇਰੇ ਕੰਬਦੇ ਦੋਨੋਂ, ਨਾਲ ਤੇਰੇ ਜਦ ਚੱਲਾਂ
ਹਥ ਪੈਰ ਮੇਰੇ ਕੰਬਦੇ ਦੋਨੋਂ
ਮੈਨੂੰ ਹੱਥ ਲਾਇਆ ਜਦੋਂ ਪਿਆਰ ਨਾਲ ਤੂੰ, ਕੰਬਾ ਲੂ ਲੂ ਸੀ ਸਜਣਾ
ਮੈਨੂੰ ਲਗਿਆ ਹਨ, ਮੈਨੂੰ ਲਗਿਆ ਹਨ
ਮੈਨੂੰ ਲਗਿਆ ਅੱਲਾਹ ਨੇ ਆਵਾਜ਼ ਮਾਰ ਬੁਲਾਇਆ ਮੈਨੂੰ
ਸਜਣਾ ਸਜਣਾ ਸਜਣਾ ਵੇ ਸਜਣਾ
ਸਜਣਾ ਸਜਣਾ ਸਜਣਾ ਵੇ ਸਜਣਾ
ਓ ਜਿੰਨਾ ਸੋਚ ਨਾ ਸਕੇ ਤੂੰ ਓਹ੍ਨਾ ਪਿਆਰ ਕਰਦੇ ਆਂ
ਤੇਰੀ ਗੱਲ ਹੋਰ ਆ ਸਜਣਾ ਅਸੀ ਤਾਂ ਤੇਰੇ ਪੈਰਾਂ ਵਰਗੇ ਆਂ
ਹਨ ਜਿਵੇਂ ਪਰਿੰਦਾ ਆਲ੍ਹਣਾ ਤਰਸੇ ਓਵੇਂ ਤੇਰੇ ਲਈ ਤਰਸਾਂ
ਤੂੰ ਜਦੋਂ ਮੇਰੇ ਤੋ ਨਜ਼ਰ ਘੁੰਮਾਵੇ ਓਸੇ ਥਾਂ ਮੈਂ ਮਾਰ ਸਾ
ਹਾ ਜਿਵੇਂ ਪਰਿੰਦਾ ਆਲ੍ਹਣਾ ਤਰਸੇ ਓਵੇਂ ਤੇਰੇ ਲਈ ਤਰਸਾਂ
ਤੂੰ ਜਦੋਂ ਮੇਰੇ ਤੋ ਨਜ਼ਰ ਘੁੰਮਾਵੇ ਓਸੇ ਥਾਂ ਮੈਂ ਮਾਰ ਸਾ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ
ਮੈਂ ਅਧੀ ਰਾਤੀ ਕੱਲ ਮੱਥਾ ਟੇਕਿਆ, ਤੇਰੇ ਘਰ ਨੂੰ ਸੀ ਸਜਣਾ
ਮੈਨੂੰ ਲਗਿਆ ਅੱਲਾਹ, ਮੈਨੂੰ ਲਗਿਆ ਅੱਲਾਹ
ਮੈਨੂੰ ਲਗਿਆ ਅੱਲਾਹ ਨੇ ਆਵਾਜ਼ ਮਾਰੀ, ਬੁਲਾਇਆ ਮੈਨੂੰ ਤੂੰ ਸੀ ਸਜਣਾ
ਸਜਣਾ ਵੇ, ਸਜਣਾ ਵੇ, ਸਜਣਾ ਵੇ ਸਜਣਾ ਵੇ, ਸਜਣਾ ਵੇ