ਓ ਮੁੜ ਆਵੇਗੀ ਫਿਰ ਯਾਰਾ
ਲੰਘ ਗਿਆ ਕਿਨਾ ਚਿਰ ਯਾਰਾ
ਓ ਮੁੜ ਆਵੇਗੀ ਫਿਰ ਯਾਰਾ
ਲੰਘ ਗਿਆ ਕਿਨਾ ਚਿਰ ਯਾਰਾ
ਏ ਹੰਜੂ ਸਾਨੂ ਦੇ ਗਯੀ ਜੋ
ਹੁਣ ਅੰਦਰੋ ਅੰਦਰੀ ਪੀਣੇ ਆਂ
ਹਾ ਮੈਂ ਤੇ ਮੇਰਾ ਦਿਲ ਦੋਵੇ
ਏਸ ਆਸ ਸਹਾਰੇ ਜੀਨੇ ਆ
ਹਾ ਮੈਂ ਤੇ ਮੇਰਾ ਦਿਲ ਦੋਵੇ
ਏਸ ਆਸ ਸਹਾਰੇ ਜੀਨੇ ਆ
ਓ ਮੁੜ ਆਵੇਗੀ ਫਿਰ ਯਾਰਾ
ਓ ਮੋੜ ਤੇ ਬੈਠੇ ਰਿਹਣੇ ਆਂ
ਜਿਸ ਮੋੜ ਤੇ ਛਡ ਗਯੀ ਸੀ
ਹਾ ਜਾਨ ਜਾਨ ਸਾਨੂ ਕਿਹਣ ਵਾਲੀ
ਸਾਡੀ ਜਾਨ ਹੀ ਕੱਡ ਗਯੀ ਸੀ
ਦਿਨ ਤੇ ਰਾਤ ਦਾ ਫਰਕ ਨਹੀ ਹਾਏ
ਦਿਨ ਤੇ ਰਾਤ ਦਾ ਫਰਕ ਨਹੀ
ਕਯੀ ਲੰਘ ਗਏ ਸਾਲ ਮਹੀਨੇ ਆ
ਮੈਂ ਤੇ ਮੇਰਾ ਦਿਲ ਦੋਵੇ
ਏਸ ਆਸ ਸਹਾਰੇ ਜੀਨੇ ਆਂ
ਮੈਂ ਤੇ ਮੇਰਾ ਦਿਲ ਦੋਵੇ
ਏਸ ਆਸ ਸਹਾਰੇ ਜੀਨੇ ਆਂ
ਓ ਮੁੜ ਆਵੇਗੀ ਫਿਰ ਯਾਰਾ
ਨਿਜ਼ਾਮਪੁਰੀ ਭੁਲਾ ਸਕਦਾ ਨਈ
ਨਾ ਭੁੱਲਣ ਜੋਗ ਕਹਾਨਿਯਾ
ਚਲ ਇਕ ਗਲ ਚੰਗੀ ਕਰ ਗਯੀ ਓ
ਤੇਰੇ ਗੀਤਾਂ ਦੀ ਹਾਏ ਰਾਣੀ ਆ
ਦਰ੍ਦ ਤੇ ਜ਼ਖਮ ਤਾਂ ਭਰਦੇ ਨਈ
ਹਾਏ... ਹੋ
ਦਰ੍ਦ ਤੇ ਜ਼ਖਮ ਤਾਂ ਭਰਦੇ ਨਈ
ਭਾਵੇ ਲਖ ਕਾਲੇ ਸੀਨੇ ਆਂ
ਮੈਂ ਤੇ ਮੇਰਾ ਦਿਲ ਦੋਵੇ
ਏਸ ਆਸ ਸਹਾਰੇ ਜੀਨੇ ਆਂ
ਮੈਂ ਤੇ ਮੇਰਾ ਦਿਲ ਦੋਵੇ
ਏਸ ਆਸ ਸਹਾਰੇ ਜੀਨੇ ਆਂ
ਮੈਂ ਤੇ ਮੇਰਾ ਦਿਲ ਦੋਵੇ
ਏਸ ਆਸ ਸਹਾਰੇ ਜੀਨੇ ਆ
ਓ ਮੁੜ ਆਵੇਗੀ ਫਿਰ ਯਾਰਾ
ਲੰਘ ਗਿਆ ਕਿਨਾ ਚਿਰ ਯਾਰਾ
ਏ ਹੰਜੂ ਸਾਨੂ ਦੇ ਗਯੀ ਜੋ
ਹੁਣ ਅੰਦਰੋ ਅੰਦਰੀ ਪੀਣੇ ਆਂ
ਹਾ ਮੈਂ ਤੇ ਮੇਰਾ ਦਿਲ ਦੋਵੇ
ਏਸ ਆਸ ਸਹਾਰੇ ਜੀਨੇ ਆ
ਹਾ ਮੈਂ ਤੇ ਮੇਰਾ ਦਿਲ ਦੋਵੇ
ਏਸ ਆਸ ਸਹਾਰੇ ਜੀਨੇ ਆ
ਏਸ ਆਸ ਸਹਾਰੇ ਜੀਨੇ ਆ
ਏਸ ਆਸ ਸਹਾਰੇ ਜੀਨੇ ਆ
ਓ ਮੁੜ ਆਵੇਗੀ ਫਿਰ ਯਾਰਾ