ਹੋ ਹੋ
ਦੂਰ ਹੋਏ ਮਜਬੂਰ ਹੋਏ
ਦੂਰ ਹੋਏ ਮਜਬੂਰ ਹੋਏ
ਦੂਰ ਹੋਏ ਮਜਬੂਰ ਹੋਏ
ਭਾਵੇ ਟੁਟ ਕੇ ਚੁਰੋ ਚੂਰ ਹੋਏ
ਮੇਰੇ ਦਿਲ ਦੇ ਵੇੜੇ ਨਿਤ ਆਕੇ ਤੇਰੀ ਯਾਦ ਮਹਿਕਦੀ ਏ
ਹਾਲੇ ਤਕ ਤੈਨੂੰ ਪੌਣ ਲਈ ਇਕ ਆਸ ਸਹਿਕਦੀ ਏ
ਹਾਲੇ ਤਕ ਤੈਨੂੰ ਪੌਣ ਲਾਯੀ ਮੇਰੀ ਜਾਂ ਸਹਿਕਦੀ ਏ
ਦਿਨ ਰਾਤ ਸਹਿਕਦੀ ਏ
ਕੋਰੇ ਕਾਗਜ ਉੱਤੇ ਤਾਂ ਰੰਗ ਭਰ ਹੀ ਜਾਵਣ ਗੇ
ਹਰ ਪਲ ਖੁਸ਼ੀਆਂ ਵਾਲੇ ਦਿਨ ਕਦੇ ਤਾਂ ਆਵਾਂਗੇ
ਕੋਰੇ ਕਾਗਜ ਉੱਤੇ ਤਾਂ ਰੰਗ ਭਰ ਹੀ ਜਾਵਣ ਗੇ
ਹਰ ਪਾਲ ਖੁਸ਼ੀਆਂ ਵਾਲੇ ਦਿਨ ਕਦੇ ਤਾਂ ਆਵਾਂਗੇ
ਖ਼ਵਾਬਾਂ ਦੇ ਵਿਚ ਨਿਤ ਆਕੇ ਤੂ ਰਵੇ ਤਿਹਕਦੀ ਏ
ਹਾਲੇ ਤਕ ਤੈਨੂੰ ਪੌਣ ਲਾਯੀ ਇਕ ਆਸ ਸਹਿਕਦੀ ਏ
ਹਾਲੇ ਤਕ ਤੈਨੂੰ ਪੌਣ ਲਾਯੀ ਮੇਰੀ ਜਾਂ ਸਹਿਕਦੀ ਏ
ਦਿਨ ਰਾਤ ਸਹਿਕਦੀ ਏ
ਨਿਤ ਜਾਈਏ ਮੋੜ ਉੱਤੇ ਜਿਥੇ ਦੋਵੇ ਵਿਛੜੇ ਸਾਂ
ਕੁਝ ਸ਼ਕ ਦਿਯਾ ਗੱਲਾ ਉੱਤੇ ਆਪਾ ਕਾਹਤੋਂ ਵਿਖੜੇ ਸਾਂ
ਨਿਤ ਜਾਈਏ ਮੋੜ ਉੱਤੇ ਜਿਥੇ ਦੋਵੇ ਵਿਛੜੇ ਸਾਂ
ਕੁਝ ਸ਼ਕ ਦਿਯਾ ਗੱਲਾ ਉੱਤੇ ਆਪਾ ਕਾਹਤੋਂ ਵਿਖੜੇ ਸਾਂ
ਮੇਰੇ ਕੰਨਾ ਦੇ ਵਿਚ ਨਜ਼ਮ ਪ੍ਯਾਰ ਦੀ ਨਿਤ ਚਿਹਕਦੀ ਏ
ਹਾਲੇ ਤਕ ਤੈਨੂੰ ਪੌਣ ਲਾਯੀ ਇਕ ਆਸ ਸਹਿਕਦੀ ਏ
ਹਾਲੇ ਤਕ ਤੈਨੂੰ ਪੌਣ ਲਾਯੀ ਮੇਰੀ ਜਾਂ ਸਹਿਕਦੀ ਏ
ਦਿਨ ਰਾਤ ਸਹਿਕਦੀ ਏ
ਕਾਲੇ ਕਈ ਕਾਰਨ ਨੇ ਕਹਿੰਦੇ ਰਜਾਮੰਦੀ ਦੇ
ਚੇਤੇ ਭੁੱਲ ਨਿਜਾਮਪੁਰੀ ਕਿੱਤੀ ਚੰਗੀ ਮੰਦੀ ਦੇ
ਕਾਲੇ ਕਈ ਕਾਰਨ ਨੇ ਕਹਿੰਦੇ ਰਜਾਮੰਦੀ ਦੇ
ਤੂੰ ਚੇਤੇ ਭੁੱਲ ਨਿਜਾਮਪੁਰੀ ਕਿੱਤੀ ਚੰਗੀ ਮੰਦੀ ਦੇ
ਇਸ਼ਕ ਚ ਹੋ ਗਏ fail ਇਹ ਗ਼ਲਤੀ ਦਿਲ ਨਲਾਇਕ ਦੀ ਏ
ਹਾਲੇ ਤਕ ਤੈਨੂੰ ਪੌਣ ਲਾਯੀ ਇਕ ਆਸ ਸਹਿਕਦੀ ਏ
ਹਾਲੇ ਤਕ ਤੈਨੂੰ ਪੌਣ ਲਾਯੀ ਮੇਰੀ ਜਾਂ ਸਹਿਕਦੀ ਏ
ਦਿਨ ਰਾਤ ਸਹਿਕਦੀ ਏ