[ Featuring Feroz Khan ]
ਏ ਰੋਗ ਅਵੱਲੜੇ ਇਸ਼ਕੇ ਦੇ
ਲਗ ਜਾਂਦੇ ਆਪ ਮੁਹਾਰੇ ਨੇ
ਓ ਕਮਲੇ ਹੋਕੇ ਫਿਰਦੇ ਨੇ
ਯਾਰਾ ਜੋ ਵੀ ਇਸ਼ਕ ਦੇ ਮਾਰੇ ਨੇ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਤੇਰੇ ਇਸ਼ਕ ਚ ਰੱਬ ਨੂ ਪਾ ਲਿਆ ਏ
ਜਿਹਨੂੰ ਆਖ ਦੇ ਨੇ ਰੋਗਓਹੀ ਲਾ ਲਿਆ ਏ
ਤੂੰਬਾ ਇਸ਼ਕੇ ਦਾ ਕਰੇ ਟੁਣ ਟੁਣ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਤੇਰੇ ਇਸ਼ਕ ਚ ਜੋਗੀ ਬਣਿਆ ਨੇ
ਤੇਰੇ ਰੰਗ ਵਿਚ ਖੁਦ ਨੂ ਰੰਗ ਲਿਆ ਏ
ਅੱਖਾਂ ਮੀਟ ਦੁਆਵਾਂ ਕਰ ਕਰ ਕੇ
ਉਸ ਰੱਬ ਤੋਂ ਤੈਨੂੰ ਮੰਗ ਲਿਆ ਏ
ਤੂ ਮੇਰਾ ਸੋਹਣਾ ਮਾਹੀ ਵੇ
ਮੈਂ ਤੇਰੇ ਨਾਲ ਹੀ ਲਾਈ ਵੇ
ਹੁਣ ਤੇਰੇ ਗੌਂਦੇ ਗੁਣ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਨਿੱਤ ਸਜਦੇ ਕਰੀਏ ਰਾਵਾਂ ਨੂ
ਜਿਸ ਰਾਹ ਤੋਂ ਸੱਜਣਾ ਲੰਘ ਜਾਵੇ
Nizampuri ਸੁਣ ਕਾਲੇ ਵੇ
ਕਿੱਤੇ ਚਾਤੀ ਸਾਡੇ ਵੱਲ ਪਾਵੇ
ਦਿਲ ਦੇ ਦਿੱਤਾ ਹੁਣ ਤੈਨੂ ਵੇ
ਹਾਂ ਡਰ ਲਗਦਾ ਏ ਸੱਜਣਾ ਮੈਨੂ ਵੇ
ਬਿਰਹਾ ਦਾ ਨਾ ਲਗ ਜਾਏ ਘੁਣ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ
ਮੇਰੇ ਨੈਨਾ ਦੀ ਗਲ ਸੁਣ ਸੱਜਣਾ
ਅੱਸੀ ਤੇਰੇ ਹੋ ਗਏ ਆਂ ਹੁੰਨ ਸੱਜਣਾ