This Is A Og Call!
ਓ ਕਾਗਜ਼ਾਂ ਦੇ ਉੱਤੇ ਬਣ ਸਹੀ ਬੈਠੇ ਆਂ
ਨੀ ਯਾਰੀਆਂ ਚ ਘਾਟੇ ਵਾਧੇ ਖਾਯੀ ਬੈਠੇ ਆਂ
ਕਈਆਂ ਦੀ ਘਰਾਂ ਦੀ ਛੱਤ ਪੱਕੀ ਕਰਕੇ
ਨੀ ਸਾਡੇ ਆਲੀ ਚੌਂਦੀ ਆ ਭੁਲਾਯੀ ਬੈਠੇ ਆਂ
ਓ ਸਾਡੀਆਂ ਤੀਜੋਰਿਯਾ ਨੇ ਸਾਂਝੀ ਆ ਕੁੜੇ
ਨੀ ਬੰਦ ਹੁੰਦੀਆ ਨੇ ਨੁਕਸਾਣਾ ਕਰਦੀ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਓ ਪੀਠ ਪਿਛਹੇ ਮਾਰ ਗਏ ਸੀ ਡੰਗ ਗੋਰੀਏ
ਮੂਹਰੇ ਔਂਦੇ ਮਿਹਫਿਲ ਤਾਂ ਫੇਰ ਲਗਦੀ
ਓ ਪੀਠ ਪਿਛਹੇ ਮਾਰ ਗਏ ਸੀ ਡੰਗ ਗੋਰੀਏ
ਨੀ ਮੂਹਰੇ ਔਂਦੇ ਮਿਹਫਿਲ ਤਾਂ ਫੇਰ ਲਗਦੀ
ਅੱਸੀ ਆ ਬਦਲ ਗਏ ਯਾ ਅੱਸੀ ਗੋਰੀਏ
ਸਾਡੇ ਤੱਕ ਅਔਣ ਨੂ ਤਾਂ ਦੇਰ ਲਗਦੀ
ਐੱਨਾ ਦੇ ਸਿਰਾ ਤੇ ਫਿਰਨ ਬੁੱਲੇ ਲੁੱਟਦਾ
ਨੀ ਚਲਦੇ ਨੇ ਤੀਰ ਵੀ ਕਾਮਨਾ ਕਰਕੇ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਓ ਹੁਸਨਾ ਦੀ ਗੱਲ ਕਰਾਂ ਤੱਡਫਾਏ ਵੀ ਬਡੇ
ਲੰਡੁਆ ਦੀ ਗੱਲ ਖੜਕਾਏ ਵੀ ਬਡੇ
ਓ ਹੁਸਨਾ ਦੀ ਗੱਲ ਕਰਾਂ ਤੱਡਫਾਏ ਵੀ ਬਡੇ
ਲੰਡੁਆ ਦੀ ਗੱਲ ਖੜਕਾਏ ਵੀ ਬਡੇ
ਯਾਰਾਂ ਨਾਲ ਮੁੱਡੋ ਹਿੱਕ ਥੋਕ ਕੇ ਖਾਦੇ ਆਂ
ਸਿਰ ਪਾਡੇ ਵੀ ਬਡੇ ਨੇ ਪੜਵਾਏ ਵੀ ਬਡੇ
ਓ ਹਿਸਾਬ ਤੇ ਕਿਤਾਬ ਦੋਵੇਇਂ ਲਗ ਜੱਟੀਏ
ਨੀ ਚੌਧਰ ਨੀ ਮਾਰੀ ਏਹਿਸ਼ਣਾ ਕਰਕੇ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਓ ਕਰਦੇ ਨੇ ਗੱਲ ਕੁਦੇ ਸ੍ਟ੍ਰੇਟ ਫੇਸ ਤੇ
ਜਿੰਨਾ ਦੇ ਆ ਓਹ੍ਨਾ ਵਿਚ ਡੁਮ ਹੁੰਦੇ ਨੇ
ਓ ਕਰਦੇ ਨੇ ਗੱਲ ਸ੍ਟ੍ਰੇਟ ਫੇਸ ਤੇ
ਨੀ ਜਿੰਨਾ ਦੇ ਆ ਓਹ੍ਨਾ ਵਿਚ ਡੁਮ ਹੁੰਦੇ ਨੇ
ਜੱਟਾ ਨਾਲ ਜੱਟਾ ਆਲੀ ਕਰੀ ਸੋਹਣੇਯਾ
ਨਖਰੇ ਤਾਂ ਕੂਡਿਆ ਦੇ ਕੱਮ ਹੁੰਦੇ ਨੇ
ਓ ਦੱਸ ਦਾ truth ਮੈਂ ਕਿਹਾ ਸੁਨ੍ਣ ਮਿਠੇਯਾ
ਓਏ ਔਜਲੇ ਨੇ ਮਾਰੇਯਾ ਨੀ ਤਾਣਾ ਕਰਕੇ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ