[ Featuring Gulraz Akhter ]
ਲੋਕੀਂ ਕਹਿੰਦੇ ਵੈਲੀ ਹੈ ਤੂੰ
ਹਾਂ ਹੈਗੇ ਆ
ਲੋਕੀਂ ਕਹਿੰਦੇ ਬਾਲਾ ਮਾੜਾ
ਹਾਂ ਹੈਗੇ ਆ
ਵੇ ਲੋਕੀਂ ਕਹਿੰਦੇ ਅੜਬ ਹੈ ਤੂੰ
ਹਾਂ ਹੈਗੇ ਆ
ਹੋ ਸੱਚੋ ਸੱਚੀ ਦੱਸ ਯਾਰਾ
ਹਾਂ ਹੈਗੇ ਆ
ਕੁੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਜੋ
ਨੀ ਚੇੱਲੇ ਨੇ
ਕੁੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਜੋ
ਨੀ ਵੇਲੇ ਨੇ
ਸ਼ੋਂਕ ਪੁਗਾਵੇ ਜੱਟ ਕੁੜੇ ਨੀ ਪਾਲੇ ਮੋਰਨੀ ਪੱਟ ਕੁੜੇ ਨੀ
ਹੱਟ ਜਾ ਪੁੱਛਣੋ ਹੱਟ ਕੁੜੇ ਨੀ
ਬਿਗੜੇ ਬਾਲੇ ਜੱਟ ਕੁੜੇ ਨੀ
ਸ਼ਟ੍ਰਗਲ ਮੇਰੀ ਨੂੰ ਕਿਸਮਤ ਕਹਿੰਦੇ
ਉਹਨਾਂ ਨੇ ਕੁਝ ਦੇਖਿਆ ਨੀ
ਮੈਂ ਜੋ ਸਿੱਖਿਆ ਉਠਦੇ ਬੈਂਦੇ
ਉਹਨਾਂ ਨੇ ਉਹ ਸਿੱਖਿਆ ਨੀ
ਉਹਨਾਂ ਨੂੰ ਆ ਕੀ ਪਤਾ
ਅਸੀ ਕੀ ਕੀ ਬੱਲੀਏ ਸਹਿ ਗਏ ਆ
ਲੋਕੀ ਕਹਿੰਦੇ ਵੈਲੀ ਹੈ ਤੂੰ
ਹਾਂ ਹੈਗੇ ਆ
ਲੋਕੀ ਕਹਿੰਦੇ ਬਾਲਾ ਮਾੜਾ
ਹਾਂ ਹੈਗੇ ਆ
ਵੇ ਲੋਕੀਂ ਕਹਿੰਦੇ ਅੜਬ ਹੈ ਤੂੰ
ਹਾਂ ਹੈਗੇ ਆ
ਹੋ ਸੱਚੋ ਸੱਚੀ ਦੱਸ ਯਾਰਾ
ਹਾਂ ਹੈਗੇ ਆ
ਉਹ ਮੇਰੇ ਬਾਰੇ ਜੇਹੜੇ ਤੇਰੇ ਕੋਲੇ
ਆਉਂਣ ਲੂਤੀ ਲਾਉਣ ਨੀ
ਓਹਨਾਂ ਕੋਲੋ ਕਿੱਥੇ ਪਤਾ ਤੈਨੂੰ
ਲੱਗੂ ਜੱਟ ਕੌਣ ਨੀ
ਉਹ ਕੱਲੇ ਕੈਰੇ ਕਿਹੜੇ ਸੇਹਰੇ
ਬਾਪੂ ਮੇਰਾ ਕਲ ਗਿਆ
ਗਿੱਧੇ ਵਿੱਚ ਸੀ ਪਾਕੇ ਦੇਤਾ
ਖੋਟਾ ਸਿੱਕਾ ਚਲ ਗਿਆ
ਏਕ ਵਾਰੀ ਤਾ ਪਾਊ ਖੱਲਾਰੇ
ਖੁੱਲਾ ਹੈ ਜੱਟ ਸਾਂਢ ਕੁੜੇ
ਲੋਗਾਂ ਦਾ ਕੰਮ ਬੋਲਣ ਦਾ ਏ
ਔਦਰ ਘੱਟ ਧਿਆਨ ਕੁੜੇ
ਜੇ ਕੋਈ ਚੜ੍ਹ ਦਾ ਹਰ ਕੋਈ ਸੜ ਦਾ
ਸੱਚ ਅੱਸੀ ਵੀ ਕਹਿ ਗਏ ਆ
ਲੋਕੀ ਕਹਿੰਦੇ ਵੈਲੀ ਹੈ ਤੂੰ
ਹਾਂ ਹੈਗੇ ਆ
ਲੋਕੀ ਕਹਿੰਦੇ ਬਾਲਾ ਮਾੜਾ
ਹਾਂ ਹੈਗੇ ਆ
ਵੇ ਲੋਕੀ ਕਹਿੰਦੇ ਅੜਬ ਹੈ ਤੂੰ
ਹਾਂ ਹੈਗੇ ਆ
ਹੋ ਸੱਚੋ ਸੱਚੀ ਦੱਸੀ ਯਾਰਾ
ਹਾਂ ਹੈਗੇ ਆ
ਉਹ ਨਿਗਾਹ ਵਿਚ ਚੈਡਿਆ ਜਮਾ
ਡੀਸੀ ਵਾਲਾ ਬੈਰ ਮੈਂ
ਕਈ ਆ ਥੱਲੇ ਦਭ ਤਾ ਸੀ
ਨਿਕਲ ਆ ਫਿਰ ਮੈ
ਚੁਭਦੇ ਨੇ ਬਾਲਿਆ ਦੇ
ਸਾਡੇ ਚੰਗੇ ਦਿਨ ਨੀ
ਕਿੰਨੇ ਕੇ ਵੈਰੀ ਨੇ ਦੱਸਣ
ਉਂਗਲਾਂ ਤੇ ਗਿਣ ਨੀ
ਉਂਜ ਤਾ ਹਲਕੀ ਭਾਰੀ ਦਾੜ੍ਹੀ ਨੀ
ਭਾਲਾ ਜੱਟ ਜੁਗਾੜੀ ਨੀ
ਮਿੱਤਰਾਂ ਨੇ ਕਡੇ ਸਰਕਲ ਦੇ ਵਿਚ
ਲੰਡੀ ਬੁੱਚੀ ਬਾੜੀ ਨੀ
ਮੈ ਤਾਂ ਲਵਾਂ ਨਜ਼ਾਰੇ ਨੀ
ਪਤਾ ਨੀ ਕਾਹਤੋ ਖੈਂਦੇ ਨੇ
ਜੱਟ ਤਾਂ ਅੱਡੀਏ ਉਠਦੇ ਬੈਂਦੇ
ਰਜ਼ਾ ਓਹਦੀ ਵਿੱਚ ਰਹਿੰਦੇ ਨੇ
Aujla ਓਨੀ ਸੋਚਦੇ ਰਿਹਿੰਦੇ ਕਿਹੜੇ ਕੰਮੀ ਪੈ ਗਏ ਆ
ਲੋਕੀ ਕਹਿੰਦੇ ਵੈਲੀ ਹੈ ਤੂੰ
ਹਾਂ ਹੈਗੇ ਆ
ਲੋਕੀ ਕਹਿੰਦੇ ਬਾਲਾ ਮਾੜਾ
ਹਾਂ ਹੈਗੇ ਆ
ਵੇ ਲੋਕੀ ਕਹਿੰਦੇ ਅੜਬ ਹੈ ਤੂੰ
ਹਾਂ ਹੈਗੇ ਆ
ਹੋ ਸੱਚੋ ਸੱਚੀ ਦੱਸੀ ਯਾਰਾ
ਹਾਂ ਹੈਗੇ ਆ
ਅੱਸੀ ਕਦੇ ਕਿੱਸੇ ਬਾਰੇ ਮਾੜਾ
ਬੋਲਦੇ ਨਾ ਸੁਣਾ ਨੀ
ਅੱਸੀ ਕਦੇ ਕਿੱਸੇ ਬਾਰੇ ਨਾ ਨਾ
ਜਾਲ ਜੂਲ ਬੁਣੇ ਨੀ
ਔਣੀ ਸਭਨੂੰ ਏਕ ਬਾਰੀ ਤਾ
ਸੁਣਿਆ ਸਭਨੂੰ ਮੌਤ ਕੁੜੇ
ਹੋ ਲੈਣ ਕਥੇ ਹੁੰਦੇ ਜੇਹੜੇ
ਕੱਲਾ ਹੀ ਜੱਟ ਬੋਹੋਤ ਕੁੜੇ
ਗੁਚੀ ਜੋਗ਼ਾ ਕਿੱਤਾ ਜਿੰਨੇ
ਪੂਰੀਆਂ ਹੋਈਆਂ ਰੀਝਾਂ ਨੀ
ਹੁਣ ਤਕ ਪਾਵਾਂ ਜੇਹੜੀ ਪਾਈਆਂ
ਬਾਪੂ ਦੀਆਂ ਕਮੀਜਾਂ ਨੀ
ਬੋਲਣ ਦਾ ਜੇ ਸ਼ੌਂਕ ਨੀ ਜੱਟ ਨੂੰ
ਸੋਚੀ ਨਾ ਤੂੰ ਟੇਹ ਗਏ ਆ
ਹਾਂ ਹੈਗੇ ਆ
ਹਾਂ ਹੈਗੇ ਆ
ਹਾਂ ਹੈਗੇ ਆ
ਹਾਂ ਹੈਗੇ ਆ
ਕਰਨ ਔਜਲਾ