Back to Top

King Pneet - 96 Born (feat. JG) Lyrics



King Pneet - 96 Born (feat. JG) Lyrics
Official




ਵੱਖ ਹੀ ਸਮਾਂ ਸੀ
ਅਤੇ ਵੱਖ ਹੀ ਦਿਸ਼ਾ ਸੀ ਪੱਲੇ
ਹੱਸਣਾ ਤੇ ਰੋਣਾ ਦੋਵੇਂ
ਲੱਗਦੇ ਨਵੇੰ ਸੀ ਹਾਲੇ
ਪੱਚੀਆਂ ਸਾਲਾਂ ਚ ਸਾਰੀ
ਦੁਨੀਆਂ ਦੀ ਸੈਰ ਕੀਤੀ
ਦਿਲ ਨੇ ਵਟਾਲੇ
ਤੇ ਵਟਾਲੇ ਨੇ ਹਜ਼ਾਰਾਂ ਛੱਲੇ
ਆਤਮਾ ਬਥੇਰਾ ਕਹਿੰਦੀ
ਹਟਜਾ ਵੇ ਪੁੱਠੇ ਕੰਮੋਂ
ਦਿਲ ਬੜਾ ਨਾਜ਼ੁਕ ਐ ਤੇ
Never ever touch it again
ਟੁੱਟੇ ਹੋਏ ਭਾਂਡੇ ਆਲੀ ਗੱਲ ਬਾਤ ਉਹ ਨੀ ਰਹਿੰਦੀ
I wanna go back
In the time
I wanna do it again
I wanna live it again
ਇਸ਼ਕਾਂ ਦੇ ਪਿੱਛੇ
ਏਹੇ ਜਿੰਦਗੀ ਨੂੰ ਗਾਲ਼ੇ ਜਿਹੜਾ
ਧਰਤੀ ਤੇ ਰਹਿਕੇ
ਵਹਿਮ ਚੰਨ ਵਾਲਾ ਪਾਲ਼ੇ ਜਿਹੜਾ
ਡਿੱਗਦੇ ਹੋਏ ਨੂੰ
ਮੋਢਾ ਆਪ ਦੇਕੇ ਠਾਲ਼ੇ ਜਿਹੜਾ
ਬੁੱਧੂ ਹੀ ਹੋਊਗਾ
ਪਾਗਲ ਹੋਊਗਾ
ਜਿਆਦਾ ਚੰਗੇ ਬੰਦੇ
ਇਸ ਦੁਨੀਆਂ ਨੂੰ ਫੱਬਦੇ ਨੀ
ਕਦਰਾਂ ਗਵਾਉਣ ਵਾਲੇ
ਗਲੀਆਂ ਚੋਂ ਲੱਭਦੇ ਨੀ
ਚੱਲਣਾ ਤੇ ਬੋਲਣਾ ਵੀ
ਹੌਲੀ ਹੌਲੀ ਸਿਖਿਆ ਮੈ
ਸੁਫਨੇ ਸਜਾਉਣੇ ਪੈਂਦੇ
ਟਾਹਣੀਆਂ ਨੂੰ ਲੱਗਦੇ ਨੀ
ਖੁਦ ਤੇ ਹੀ ਸ਼ੱਕ ਕਰਾਂ
ਰੋਜ਼ ਜੰਮਾਂ ਰੋਜ਼ ਮਰਾਂ
ਮੈਨੂੰ ਨਾ ਬੁਲਾਇਓ
I killed my soul n locked up my brain
ਟੁੱਟੇ ਹੋਏ ਭਾਂਡੇ ਆਲੀ ਗੱਲ ਬਾਤ ਉਹ ਨੀ ਰਹਿੰਦੀ
I wanna go back
In the time
I wanna do it again
I wanna live it again
Losin all the hope
N ma eyes aren't even crying
My pen is out words n then
They have to be in rhyme
Mind is running races
I don't have no time
I wanna feel the same just
Like the way when I was 9
ਕੋਠੇ ਟੱਪੇ ਕੰਧ ਟੱਪੀ
ਧੁਨ ਉਹ ਬੁਲੰਦ ਟੱਪੀ
ਜਿਮੇਵਾਰੀਆਂ ਦੇ ਪਿੱਛੇ
Lost everything
Despair is one gain
ਟੁੱਟੇ ਹੋਏ ਭਾਂਡੇ ਆਲੀ ਗੱਲ ਬਾਤ ਉਹ ਨੀ ਰਹਿੰਦੀ
I wanna go back
In the time
I wanna do it again
I wanna live it again
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

ਵੱਖ ਹੀ ਸਮਾਂ ਸੀ
ਅਤੇ ਵੱਖ ਹੀ ਦਿਸ਼ਾ ਸੀ ਪੱਲੇ
ਹੱਸਣਾ ਤੇ ਰੋਣਾ ਦੋਵੇਂ
ਲੱਗਦੇ ਨਵੇੰ ਸੀ ਹਾਲੇ
ਪੱਚੀਆਂ ਸਾਲਾਂ ਚ ਸਾਰੀ
ਦੁਨੀਆਂ ਦੀ ਸੈਰ ਕੀਤੀ
ਦਿਲ ਨੇ ਵਟਾਲੇ
ਤੇ ਵਟਾਲੇ ਨੇ ਹਜ਼ਾਰਾਂ ਛੱਲੇ
ਆਤਮਾ ਬਥੇਰਾ ਕਹਿੰਦੀ
ਹਟਜਾ ਵੇ ਪੁੱਠੇ ਕੰਮੋਂ
ਦਿਲ ਬੜਾ ਨਾਜ਼ੁਕ ਐ ਤੇ
Never ever touch it again
ਟੁੱਟੇ ਹੋਏ ਭਾਂਡੇ ਆਲੀ ਗੱਲ ਬਾਤ ਉਹ ਨੀ ਰਹਿੰਦੀ
I wanna go back
In the time
I wanna do it again
I wanna live it again
ਇਸ਼ਕਾਂ ਦੇ ਪਿੱਛੇ
ਏਹੇ ਜਿੰਦਗੀ ਨੂੰ ਗਾਲ਼ੇ ਜਿਹੜਾ
ਧਰਤੀ ਤੇ ਰਹਿਕੇ
ਵਹਿਮ ਚੰਨ ਵਾਲਾ ਪਾਲ਼ੇ ਜਿਹੜਾ
ਡਿੱਗਦੇ ਹੋਏ ਨੂੰ
ਮੋਢਾ ਆਪ ਦੇਕੇ ਠਾਲ਼ੇ ਜਿਹੜਾ
ਬੁੱਧੂ ਹੀ ਹੋਊਗਾ
ਪਾਗਲ ਹੋਊਗਾ
ਜਿਆਦਾ ਚੰਗੇ ਬੰਦੇ
ਇਸ ਦੁਨੀਆਂ ਨੂੰ ਫੱਬਦੇ ਨੀ
ਕਦਰਾਂ ਗਵਾਉਣ ਵਾਲੇ
ਗਲੀਆਂ ਚੋਂ ਲੱਭਦੇ ਨੀ
ਚੱਲਣਾ ਤੇ ਬੋਲਣਾ ਵੀ
ਹੌਲੀ ਹੌਲੀ ਸਿਖਿਆ ਮੈ
ਸੁਫਨੇ ਸਜਾਉਣੇ ਪੈਂਦੇ
ਟਾਹਣੀਆਂ ਨੂੰ ਲੱਗਦੇ ਨੀ
ਖੁਦ ਤੇ ਹੀ ਸ਼ੱਕ ਕਰਾਂ
ਰੋਜ਼ ਜੰਮਾਂ ਰੋਜ਼ ਮਰਾਂ
ਮੈਨੂੰ ਨਾ ਬੁਲਾਇਓ
I killed my soul n locked up my brain
ਟੁੱਟੇ ਹੋਏ ਭਾਂਡੇ ਆਲੀ ਗੱਲ ਬਾਤ ਉਹ ਨੀ ਰਹਿੰਦੀ
I wanna go back
In the time
I wanna do it again
I wanna live it again
Losin all the hope
N ma eyes aren't even crying
My pen is out words n then
They have to be in rhyme
Mind is running races
I don't have no time
I wanna feel the same just
Like the way when I was 9
ਕੋਠੇ ਟੱਪੇ ਕੰਧ ਟੱਪੀ
ਧੁਨ ਉਹ ਬੁਲੰਦ ਟੱਪੀ
ਜਿਮੇਵਾਰੀਆਂ ਦੇ ਪਿੱਛੇ
Lost everything
Despair is one gain
ਟੁੱਟੇ ਹੋਏ ਭਾਂਡੇ ਆਲੀ ਗੱਲ ਬਾਤ ਉਹ ਨੀ ਰਹਿੰਦੀ
I wanna go back
In the time
I wanna do it again
I wanna live it again
[ Correct these Lyrics ]
Writer: Pawanpreet Ghuman
Copyright: Lyrics © O/B/O DistroKid

Back to: King Pneet



King Pneet - 96 Born (feat. JG) Video
(Show video at the top of the page)


Performed By: King Pneet
Language: Panjabi
Length: 3:55
Written by: Pawanpreet Ghuman

Tags:
No tags yet