ਹਾਏ ਸ਼ਾਤੀ ਤੱਖਤ ਲਾਹੋਰ ਦਾ ਨੀ ਤੇਰੀ ਸ਼ੇਹ ਨਾ ਰਣੇ
ਹੋ ਸ਼ਾਤੀ ਤੱਖਤ ਲਾਹੋਰ ਦਾ ਨੀ ਤੇਰੀ ਸ਼ੇਹ ਨਾ ਰਣੇ
ਹੋ ਨਾ ਮੈਂ ਲੂਲਾਂ ਤੋੜੀਯਾ ਨੀ ਨਾ ਮੋਤੀ ਬਣੇ
ਹੋ ਨਾ ਮੈਂ ਲੂਲਾਂ ਤੋੜੀਯਾ ਨੀ ਨਾ ਮੋਤੀ ਬਣੇ
ਹੋ ਨੰਗੇ ਪਿੰਡੇ ਮਾਰ ਨਾ ਤੁੱਹ ਸ਼ਾਂਕਾ ਮੇਰੇ ਸ਼ਾਂਕਾ ਮੇਰੇ
ਹਾਏ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਤੂ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਓ ਗਾਲਾ ਕੱਡੇ ਕਾਜ਼ ਤੋਂ ਦੇਵੇ ਚਿੜਕਾਂ ਨਾਲੇ ਚਿੜਕਾਂ ਨਾਲੇਯ
ਹੇਯ ਗਾਲਾ ਕੱਡੇ ਕਾਜ਼ ਤੋਂ ਨੀ ਦੇਵੇ ਚਿੜਕਾਂ ਨਾਲੇ
ਹੋ ਏ ਕੇਡੇ ਤੇਰੇ ਚੱਕ ਲਾਏ ਕੰਨਾ ਦੇ ਵਾਲੇ
ਹੋ ਕੇਡੇ ਤੇਰੇ ਚੱਕ ਲਾਏ ਕੰਨਾ ਦੇ ਵਾਲੇ.
ਹੋ ਦੱਸੀ ਕੇਡੇ ਤੋੜ ਲਾਏ ਮੈਂ ਅੰਬਾਂ ਨੀ ਤੇਰੇ
ਅੰਬਾਂ ਨੀ ਤੇਰੇ
ਹਾਏ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਤੂ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਹਾਏ ਮਾਣ ਮਤੀਏ ਅੱਲੜੇ ਸਿਆਲਾ ਦੀਏ ਪੱਰੀ ਏ ਹਾਏ ਨੀ ਪੱਰੀ ਏ
ਓਏ ਮਾਣ ਮਤੀਏ ਅੱਲੜੇ ਸਿਆਲਾ ਦੀਏ ਪੱਰੀ ਏ
ਹੁਸਨ ਜਵਾਨੀ ਪੇਕੇਯਾਂ ਦਾ ਮਾਨ ਨਾ ਕਰਿ ਏ
ਹੁਸਨ ਜਵਾਨੀ ਪੇਕੇਯਾਂ ਦਾ ਮਾਨ ਨਾ ਕਰਿ ਏ
ਓ ਦੇਵ ਤਰੀਕੇ ਵੱਲਾੜਾ ਤੇਰੇ ਆਗਿਆ ਤੇਰੇ
ਆਗਿਆ ਤੇਰੇ
ਹਾਏ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ
ਤੂ ਮਾਨ ਕਰਿ ਨਾ ਜੱਟੀ ਏ ਨੀ ਸਾਨੂ ਬਾਗ ਬਥੇਰੇ