ਹੋ ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਣੀ
ਮਾਏ ਨੀ ਮੇਰੀ ਅੱਖ ਲੱਗ ਗਈ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ ਨੀ ਮੇਰੀ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ
ਹੋ ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਣੀ
ਮਾਏ ਨੀ ਮੇਰੀ ਅੱਖ ਲੱਗ ਗਈ
ਹੋ ਸੁੱਤੀ ਰਾਤੀ ਮੈ ਦੁਪੱਟਾ ਡਾ ਤਾਣ ਕੇ
ਘੇਰਾ ਪਾ ਲਿਆ ਨੀਂਦ ਨੇ ਆਣ ਕੇ
ਹੋ ਨਾਹੀ ਦੇਖੀਆਂ ਮੁਹੱਬਤਾਂ ਮੈ ਮਾਨ ਕੇ
ਮੇਰੀ ਟੁੱਟ ਗਈ ਗਰਦਨੋ ਗਾਣੀ
ਮਾਏ ਨੀ ਮੇਰੀ ਅੱਖ ਲੱਗ ਗਈ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ ਨੀ ਮੇਰੀ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ
ਹੋ ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਣੀ
ਮਾਏ ਨੀ ਮੇਰੀ ਅੱਖ ਲੱਗ ਗਈ
ਹੋ ਧੋਖਾ ਊਠਾਂ ਵਾਲੇ ਤੂਰ ਗਏ ਕਮਾ ਕੇ ਨੀ
ਹੋ ਲੈ ਗਏ ਪੁੰਨੂੰ ਨੂ ਕੱਚਾਵੇ ਵੀਚ ਪਾ ਕੇ ਨੀ
ਹੋ ਰੋਵਾਂ ਹੱਥਾਂ ਵਿਚੋ ਲਾਲ ਗਵਾ ਕੇ ਨੀ
ਹੋ ਬੇੜਾ ਪਾਰਦੀ ਮੈ ਉਸ ਦੀ ਨਸ਼ਾਨੀ
ਮਾਏ ਨੀ ਮੇਰੀ ਅੱਖ ਲੱਗ ਗਈ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ ਨੀ ਮੇਰੀ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ
ਹੋ ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਣੀ
ਮਾਏ ਨੀ ਮੇਰੀ ਅੱਖ ਲੱਗ ਗਈ
ਨੀ ਮੈ ਭੁੱਲ ਕੇ ਤੱਤੀ ਨੇ ਅੱਖਾਂ ਲਾਈਆਂ ਨੀ
ਪਾਕੇ ਤੂਰ ਗਿਆ ਯਾਰ ਜੁਦਾਈਆਂ ਨੀ
ਹੋ ਸਹਿਜਾ ਰੇਹ ਗਈਆਂ ਨੇ ਵਿਛਾਇਆ ਨੀ
ਸੀਹਨੇ ਵੱਜ ਗਈ ਹਿਜਰ ਦੀ ਗਾਣੀ
ਮਾਏ ਨੀ ਮੇਰੀ ਅੱਖ ਲੱਗ ਗਈ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ ਨੀ ਮੇਰੀ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ
ਹੋ ਸੁੱਤੀ ਸ਼ੱਡ ਗਿਆ ਦਿਲਾਂ ਦਾ ਮੇਰਾ ਜਾਣੀ
ਮਾਏ ਨੀ ਮੇਰੀ ਅੱਖ ਲੱਗ ਗਈ
ਹੋ ਮਰੀ ਹੋਇ ਨੂ ਤੂ ਹੋਰ ਕਾਹਤੋਂ ਮਾਰ ਦੀ
ਹੋ ਤੇਨੂੰ ਸਾਰ ਨਹੀਓ ਇਸ਼ਕ ਬਿਮਾਰ ਦੀ
ਹੋ ਮੇਰੀ ਜਿੰਦ ਹੈ ਥਰੀਕੇ ਵਾਲੇ ਯਾਰ ਦੀ
ਹੋ ਮੈ ਤਾਂ ਕਰ ਜਾਉ ਥਲਾਂ ਚ ਕੁਰਬਾਨੀ
ਮਾਏ ਨੀ ਮੇਰੀ ਅੱਖ ਲੱਗ ਗਈ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ ਨੀ ਮੇਰੀ
ਅੱਖ ਲੱਗ ਗਈ ਨੀ ਮਾਏ
ਅੱਖ ਲੱਗ ਗਈ