ਕਾਲੇ ਕ੍ਯੂਂ ਪੈਦਾ ਕਿਤੇ ਜਹਾਨ ਉੱਤੇ
ਰੱਬਾ ਸਾਨੂ ਨਈ ਗੋਰੇ ਪਸੰਦ ਕਰਦੇ
ਜਾ ਤਾ ਸਾਨੂ ਵੀ ਰਜਮਾ ਰੂਪ ਦੇ ਦੇ
ਨਈ ਤੇ ਗੋਰਿਆਂ ਦਾ ਜਮਨਾਂ ਬੰਦ ਕਰ ਦੇ
ਆ ਆ ਆ ਆ ਆ ਆ ਆ
ਕਿ ਹੋਯਾ ਮੇਰਾ ਸੱਜਣ ਕਾਲਾ
ਕਿ ਹੋਯਾ ਮੇਰਾ ਸੱਜਣ ਕਾਲਾ
ਮੈਂ ਕੁੜੀਆਂ ਦੀ ਸਰਦਾਰ ਵੇ
ਮੈਨੂ ਕੁੜੀਆਂ ਕਹਿੰਦਿਆਂ
ਤੇਰਾ ਕਾਲੇ ਰੰਗ ਦਾ ਯਾਰ
ਵੇ ਮੈਨੂ ਕੁੜੀਆਂ ਕਹਿੰਦਿਆਂ
ਤੇਰਾ ਕਾਲੇ ਰੰਗ ਦਾ ਯਾਰ
ਵੇ ਮੈਨੂ ਕੁੜੀਆਂ ਕਹਿੰਦਿਆਂ
ਵੇ ਮੈਨੂ ਕੁੜੀਆਂ ਕਹਿੰਦਿਆਂ
ਇਕ ਕਾਲਾ ਤੇ ਦੂਜਾ ਗੋਰਾ
ਰੰਗ ਦੁਨੀਆਂ ਤੇ ਦੋਵੇ
ਗੋਰਿਆਂ ਦੀ ਕਿ ਛਾਵੇ ਬੇਹਨਾ
ਜੇ ਵਿਚ ਕਖ ਨਾ ਹੋਵੇ
ਗੋਰਿਆਂ ਦੀ ਕਿ ਛਾਵੇਂ ਬੇਹਨਾ
ਜੇ ਵਿਚ ਕਖ ਨਾ ਹੋਵੇ
ਕਾਲੇ ਕਰ੍ਮਾ ਵਾਲੇ ਹੁੰਦੇ
ਕਾਲੇ ਕਰ੍ਮਾ ਵਾਲੇ ਹੁੰਦੇ
ਗੋਰਿਆਂ ਨੂ ਹੰਕਾਰ
ਵੇ ਮੈਨੂ ਕੁੜੀਆਂ ਕਹਿੰਦਿਆਂ
ਤੇਰਾ ਕਾਲੇ ਰੰਗ ਦਾ ਯਾਰ
ਵੇ ਮੈਨੂ ਕੁੜੀਆਂ ਕਹਿੰਦਿਆਂ
ਵੇ ਮੈਨੂ ਕੁੜੀਆਂ ਕਹਿੰਦਿਆਂ
ਕਾਲੀ ਕੋਯਲ ਬਾਘਾਂ ਦੇ ਵਿਚ
ਗੌਂਦੀ ਲੱਗੇ ਪ੍ਯਾਰੀ
ਨਾ ਕਾਲਿਆਂ ਨੂ ਡਰ ਨਜ਼ਰਾਂ ਦਾ
ਨਾ ਕੋਈ ਪਹਿਰੇਦਾਰੀ
ਨਾ ਕਾਲਿਆਂ ਨੂ ਡਰ ਨਜ਼ਰਾਂ ਦਾ
ਨਾ ਕੋਈ ਪਹਿਰੇਦਾਰੀ
ਕਾਲੇ ਬੱਦਲ ਮੀਹ ਬਰਸੌਂਦੇ
ਕਾਲੇ ਬੱਦਲ ਮੀਹ ਬਰਸੌਂਦੇ
ਕਰਦੇ ਮੂਰੇ ਤਾਰ
ਵੇ ਮੈਨੂ ਕੁੜੀਆਂ ਕਹਿੰਦਿਆਂ
ਤੇਰਾ ਕਾਲੇ ਰੰਗ ਦਾ ਯਾਰ
ਵੇ ਮੈਨੂ ਕੁੜੀਆਂ ਕਹਿੰਦਿਆਂ
ਵੇ ਮੈਨੂ ਕੁੜੀਆਂ ਕਹਿੰਦਿਆਂ
ਫਤਿਹ ਵਾਲੀਆਂ ਗੁਰਚੇਤ
ਵੇ ਮੈਨੂ ਤੂ ਕਾਲਾ ਹੀ ਪ੍ਯਾਰਾ
ਦੁਨੀਆਂ ਉੱਤੇ ਤੇਰਾ ਵੇ ਮੈਨੂ
ਰੱਬ ਦੇ ਜਿੱਡਾ ਸਹਾਰਾ
ਦੁਨੀਆਂ ਉੱਤੇ ਤੇਰਾ ਵੇ ਮੈਨੂ
ਰੱਬ ਦੇ ਜਿੱਡਾ ਸਹਾਰਾ
ਤੇਰੇ ਹਰ ਇਕ ਬੋਲ ਦੇ ਉੱਤੇ
ਤੇਰੇ ਹਰ ਇਕ ਬੋਲ ਦੇ ਉੱਤੇ
ਹਾਏ ਦੇਵਾਂ ਜਿੰਦੜੀ ਵਾਰ
ਵੇ ਮੈਨੂ ਕੁੜੀਆਂ ਕਹਿੰਦਿਆਂ
ਤੇਰਾ ਕਾਲੇ ਰੰਗ ਦਾ ਯਾਰ
ਵੇ ਮੈਨੂ ਕੁੜੀਆਂ ਕਹਿੰਦਿਆਂ
ਵੇ ਮੈਨੂ ਕੁੜੀਆਂ ਕਹਿੰਦਿਆਂ