Back to Top

Love Sandhu - Jatti Kohenoor Wargi Lyrics



Love Sandhu - Jatti Kohenoor Wargi Lyrics
Official




ਟੌਰ ਤੇਰੀ ਵੇਖ ਜੱਟੀ ਹੋਇ impress ਵੇ
ਦਿਲ ਕੱਢ ਲੇਗੀ ਮੇਰਾ ਤੇਰੀ cuteness ਵੇ
ਟੌਰ ਤੇਰੀ ਵੇਖ ਜੱਟੀ ਹੋਇ impress ਵੇ
ਦਿਲ ਕੱਢ ਲੇਗੀ ਮੇਰਾ ਤੇਰੀ cuteness ਵੇ
ਜੱਚਦੀ ਆ ਤੇਰੀ ਸਾਦਗੀ
ਜਚਗੀ ਆ ਤੇਰੀ ਸਾਦਗੀ
ਉਂਝ ਕਿਸੇ ਦੀ care ਨਾ ਕਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ

Innocent look ਤੇਰੀ ਲਗਦੀ sweet
ਮੈ ਹੋਯੀ ਤੇਰੀ fan Shipa ਸੁਣ ਤੇਰੇ ਗੀਤ ਵੇ
ਮੈ ਹੋਯੀ ਤੇਰੀ fan Shipa ਸੁਣ ਤੇਰੇ ਗੀਤ ਵੇ
ਹੋ Innocent look ਤੇਰੀ ਲਗਦੀ sweet ਵੇ
ਹੋਯੀ ਤੇਰੀ fan Sippy ਸੁਣ ਤੇਰੇ ਗੀਤ ਵੇ
ਸੁਣ ਤੇਰੇ ਗੀਤ ਵੇ
ਰੋਮੇਂਟਿਕ ਜੀ ਫੀਲ ਵਾਲਿਆਂ
ਰੋਮੇਂਟਿਕ ਜੀ ਫੀਲ ਵਾਲਿਆਂ
ਕੁੜੀ ਜਿੰਦ ਜਾਂ ਤੇਰੇ ਉੱਤੇ ਹਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ

ਤੇਰੀ ਮੇਰੀ ਜੋਡ਼ੀ ਜਿਵੇ Akshay Twinkle ਵੇ
ਤੈਨੂ ਵੇਖ ਖਿਡ ਦੇ ਨੇ ਗੱਲਾਂ ਵਾਲੇ dimple ਵੇ
ਤੇਰੀ ਮੇਰੀ ਜੋਡ਼ੀ ਜਿਵੇ Akshay Twinkle ਵੇ
ਤੈਨੂ ਵੇਖ ਖਿਡ ਦੇ ਨੇ ਗੱਲਾਂ ਵਾਲੇ dimple ਵੇ
ਗੱਲਾਂ ਵਾਲੇ dimple ਵੇ
ਹਾ ਤੇਰੇ ਨਾਲ life ਸੋਹਣਿਆਂ
ਵੇ ਤੇਰੇ ਨਾਲ life ਸੋਹਣਿਆਂ
ਵੇ ਤੋਡ਼ ਦੇ dream ਰਹਿਆ ਘੜ ਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਟੌਰ ਤੇਰੀ ਵੇਖ ਜੱਟੀ ਹੋਇ impress ਵੇ
ਦਿਲ ਕੱਢ ਲੇਗੀ ਮੇਰਾ ਤੇਰੀ cuteness ਵੇ
ਟੌਰ ਤੇਰੀ ਵੇਖ ਜੱਟੀ ਹੋਇ impress ਵੇ
ਦਿਲ ਕੱਢ ਲੇਗੀ ਮੇਰਾ ਤੇਰੀ cuteness ਵੇ
ਜੱਚਦੀ ਆ ਤੇਰੀ ਸਾਦਗੀ
ਜਚਗੀ ਆ ਤੇਰੀ ਸਾਦਗੀ
ਉਂਝ ਕਿਸੇ ਦੀ care ਨਾ ਕਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ

Innocent look ਤੇਰੀ ਲਗਦੀ sweet
ਮੈ ਹੋਯੀ ਤੇਰੀ fan Shipa ਸੁਣ ਤੇਰੇ ਗੀਤ ਵੇ
ਮੈ ਹੋਯੀ ਤੇਰੀ fan Shipa ਸੁਣ ਤੇਰੇ ਗੀਤ ਵੇ
ਹੋ Innocent look ਤੇਰੀ ਲਗਦੀ sweet ਵੇ
ਹੋਯੀ ਤੇਰੀ fan Sippy ਸੁਣ ਤੇਰੇ ਗੀਤ ਵੇ
ਸੁਣ ਤੇਰੇ ਗੀਤ ਵੇ
ਰੋਮੇਂਟਿਕ ਜੀ ਫੀਲ ਵਾਲਿਆਂ
ਰੋਮੇਂਟਿਕ ਜੀ ਫੀਲ ਵਾਲਿਆਂ
ਕੁੜੀ ਜਿੰਦ ਜਾਂ ਤੇਰੇ ਉੱਤੇ ਹਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ

ਤੇਰੀ ਮੇਰੀ ਜੋਡ਼ੀ ਜਿਵੇ Akshay Twinkle ਵੇ
ਤੈਨੂ ਵੇਖ ਖਿਡ ਦੇ ਨੇ ਗੱਲਾਂ ਵਾਲੇ dimple ਵੇ
ਤੇਰੀ ਮੇਰੀ ਜੋਡ਼ੀ ਜਿਵੇ Akshay Twinkle ਵੇ
ਤੈਨੂ ਵੇਖ ਖਿਡ ਦੇ ਨੇ ਗੱਲਾਂ ਵਾਲੇ dimple ਵੇ
ਗੱਲਾਂ ਵਾਲੇ dimple ਵੇ
ਹਾ ਤੇਰੇ ਨਾਲ life ਸੋਹਣਿਆਂ
ਵੇ ਤੇਰੇ ਨਾਲ life ਸੋਹਣਿਆਂ
ਵੇ ਤੋਡ਼ ਦੇ dream ਰਹਿਆ ਘੜ ਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ
ਵੇ ਤੇਰੇ ਉਤੇ ਡੁਲੀ ਫਿਰਦੀ
ਸੋਹਣਿਆਂ ਵੇ ਜੱਟੀ ਕੋਹਿਨੂਰ ਵਰਗੀ
[ Correct these Lyrics ]
Writer: Shipa
Copyright: Lyrics © Phonographic Digital Limited (PDL)

Back to: Love Sandhu



Love Sandhu - Jatti Kohenoor Wargi Video
(Show video at the top of the page)


Performed By: Love Sandhu
Length: 2:38
Written by: Shipa
[Correct Info]
Tags:
No tags yet