ਛੱਡ ਦੀ ਏਂ ਨੀ ਹਰ ਪਲ ਮਹਿਕ ਗੁਲਾਬਾਂ ਵਰਗੀ
ਦਿਲ ਪੜ੍ਹਨਾ ਚਾਵੇ ਤੈਨੂੰ ਜਮਾ ਕਤਾਬਾਂ ਵਰਗੀ
ਮੈਂਨੂੰ ਸਮਜ ਨੀ ਆਉਂਦੀ ਕੇੜੇ ਲਫਜ਼ਾਂ ਨਾਲ ਕਰਾ ਸੱਜਣਾਂ
ਤੇਰੇ ਲਈ ਲਿਖਣਾ ਜੀਤ ਦਾ ਕਾਰੋਬਾਰ ਹੋਗਿਆ ਏ
ਕਦੇ ਕਦੇ ਦਿਲ ਕਰਦਾ ਤੈਨੂੰ ਦੇਖੀ ਜਾਵਾਂ ਮੈਂ
ਸੌ ਰੱਬ ਦੀ ਤੇਰੀਆਂ ਅੱਖੀਆਂ ਨਾਂ ਮੈਨੂੰ ਪਿਆਰ ਹੋਗਿਆ ਏ
ਕਦੇ ਕਦੇ ਦਿਲ ਕਰਦਾ ਤੈਨੂੰ ਦੇਖੀ ਜਾਵਾਂ ਮੈਂ
ਸੌ ਰੱਬ ਦੀ ਤੇਰੀਆਂ ਅੱਖੀਆਂ ਨਾਂ ਮੈਨੂੰ ਪਿਆਰ ਹੋਗਿਆ ਏ
ਸੌ ਰੱਬ ਦੀ ਤੇਰੀਆਂ ਅੱਖੀਆਂ ਨਾਂ ਮੈਨੂੰ ਪਿਆਰ ਹੋਗਿਆ ਏ