Back to Top

One Day Video (MV)




Performed By: Manak-E
Length: 4:01
Written by: KILLA K, MANJIT CANADA




Manak-E - One Day Lyrics
Official




ਕਦੇ ਪੂਗਿਯਾ ਨਾ ਥਾਂ ਥਾਂ ਤੇ ਯਾਰਿਯਾ
ਐਵੇ ਕੱਰ ਨਾ ਤੂ ਬਿਲੋ ਹੋਸ਼ਯਾਰਿਯਾ
ਕਦੇ ਪੂਗਿਯਾ ਨਾ ਥਾਂ ਥਾਂ ਤੇ ਯਾਰਿਯਾ
ਐਵੇ ਕੱਰ ਨਾ ਤੂ ਬਿਲੋ ਹੋਸ਼ਯਾਰਿਯਾ
ਕੀ ਨੱਕ ਕੇ ਸਿਰੇ ਚੱਡੀ ਜਾਵੇਗੀ .
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਓਏ ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ

ਪਿਆਰ ਨੂ ਬਨਾ ਲੇਯਾ ਤੂ ਤੇ ਵਪਾਰ ਨੀ
ਬਡੇ ਔਖੇ ਮਿਲਦੇ ਜੋ ਚੰਗੇ ਜਿਹਡੇ ਯਾਰ ਨੀ
ਚੰਗੇ ਜਿਹਡੇ ਯਾਰ ਨੀ
ਚੰਗੇ ਜਿਹਡੇ ਯਾਰ ਨੀ
ਪਿਆਰ ਨੂ ਬਨਾ ਲੇਯਾ ਤੂ ਤੇ ਵਪਾਰ ਨੀ
ਬਡੇ ਔਖੇ ਮਿਲਦੇ ਜੋ ਚੰਗੇ ਜਿਹਡੇ ਯਾਰ ਨੀ
ਕਿਨੇਕ ਕੋਕੇ ਜੜੀ ਜਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ

ਕਿਨਾ ਚੇਰ ਕਰੇਂਗੀ ਤੂ ਸਾਡੇ ਨਾਲ ਚਲਾਕਿਯਾ
ਔਣ ਗਿਯਾ ਚੇਤੇ ਤੇਨੁ ਗੱਲਾ ਜੋ ਮੈਂ ਆਖਿਯਾ

ਗੱਲਾ ਜੋ ਮੈਂ ਆਖਿਯਾ
ਗੱਲਾ ਜੋ ਮੈਂ ਆਖਿਯਾ

ਕਿਨਾ ਚੇਰ ਕਰੇਂਗੀ ਤੂ ਸਾਡੇ ਨਾਲ ਚਲਾਕਿਯਾ
ਔਣ ਗਿਯਾ ਚੇਤੇ ਤੇਨੁ ਗੱਲਾ ਜੋ ਮੈਂ ਆਖਿਯਾ
ਡਰਾਮੇ ਕਿਨੇ ਕਰੀ ਜਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਏਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ

ਓ ਤੋਖੇ ਵਿੱਚ ਰੱਖਯਾ Canada ਮਨਜੀਤ ਨੂ
ਕਿ ਅੱਖੇ ਮਾਨਕ ਈ ਚੂਠੀ ਜੀ ਪ੍ਰੀਤ ਨੂ
ਚੂਠੀ ਜੀ ਪ੍ਰੀਤ ਨੂ
ਚੂਠੀ ਜੀ ਪ੍ਰੀਤ ਨੂ
ਓ ਤੋਖੇ ਵਿੱਚ ਰੱਖਯਾ Canada ਮਨਜੀਤ ਨੂ
ਕਿ ਅੱਖੇ ਮਾਨਕ ਈ ਚੂਠੀ ਜੀ ਪ੍ਰੀਤ ਨੂ
ਕਿ ਨਵੀ ਪੋਡੀ ਚੱਡੀ ਜਵੇਗੀ.
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕਦੇ ਪੂਗਿਯਾ ਨਾ ਥਾਂ ਥਾਂ ਤੇ ਯਾਰਿਯਾ
ਐਵੇ ਕੱਰ ਨਾ ਤੂ ਬਿਲੋ ਹੋਸ਼ਯਾਰਿਯਾ
ਕਦੇ ਪੂਗਿਯਾ ਨਾ ਥਾਂ ਥਾਂ ਤੇ ਯਾਰਿਯਾ
ਐਵੇ ਕੱਰ ਨਾ ਤੂ ਬਿਲੋ ਹੋਸ਼ਯਾਰਿਯਾ
ਕੀ ਨੱਕ ਕੇ ਸਿਰੇ ਚੱਡੀ ਜਾਵੇਗੀ .
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਓਏ ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ

ਪਿਆਰ ਨੂ ਬਨਾ ਲੇਯਾ ਤੂ ਤੇ ਵਪਾਰ ਨੀ
ਬਡੇ ਔਖੇ ਮਿਲਦੇ ਜੋ ਚੰਗੇ ਜਿਹਡੇ ਯਾਰ ਨੀ
ਚੰਗੇ ਜਿਹਡੇ ਯਾਰ ਨੀ
ਚੰਗੇ ਜਿਹਡੇ ਯਾਰ ਨੀ
ਪਿਆਰ ਨੂ ਬਨਾ ਲੇਯਾ ਤੂ ਤੇ ਵਪਾਰ ਨੀ
ਬਡੇ ਔਖੇ ਮਿਲਦੇ ਜੋ ਚੰਗੇ ਜਿਹਡੇ ਯਾਰ ਨੀ
ਕਿਨੇਕ ਕੋਕੇ ਜੜੀ ਜਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ

ਕਿਨਾ ਚੇਰ ਕਰੇਂਗੀ ਤੂ ਸਾਡੇ ਨਾਲ ਚਲਾਕਿਯਾ
ਔਣ ਗਿਯਾ ਚੇਤੇ ਤੇਨੁ ਗੱਲਾ ਜੋ ਮੈਂ ਆਖਿਯਾ

ਗੱਲਾ ਜੋ ਮੈਂ ਆਖਿਯਾ
ਗੱਲਾ ਜੋ ਮੈਂ ਆਖਿਯਾ

ਕਿਨਾ ਚੇਰ ਕਰੇਂਗੀ ਤੂ ਸਾਡੇ ਨਾਲ ਚਲਾਕਿਯਾ
ਔਣ ਗਿਯਾ ਚੇਤੇ ਤੇਨੁ ਗੱਲਾ ਜੋ ਮੈਂ ਆਖਿਯਾ
ਡਰਾਮੇ ਕਿਨੇ ਕਰੀ ਜਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਏਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ

ਓ ਤੋਖੇ ਵਿੱਚ ਰੱਖਯਾ Canada ਮਨਜੀਤ ਨੂ
ਕਿ ਅੱਖੇ ਮਾਨਕ ਈ ਚੂਠੀ ਜੀ ਪ੍ਰੀਤ ਨੂ
ਚੂਠੀ ਜੀ ਪ੍ਰੀਤ ਨੂ
ਚੂਠੀ ਜੀ ਪ੍ਰੀਤ ਨੂ
ਓ ਤੋਖੇ ਵਿੱਚ ਰੱਖਯਾ Canada ਮਨਜੀਤ ਨੂ
ਕਿ ਅੱਖੇ ਮਾਨਕ ਈ ਚੂਠੀ ਜੀ ਪ੍ਰੀਤ ਨੂ
ਕਿ ਨਵੀ ਪੋਡੀ ਚੱਡੀ ਜਵੇਗੀ.
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
ਫਡੀ ਜਾਵੇਗੀ
ਅੱਖਾਂ ਸਾਡੇ ਨਾਲ ਤੇ ਦਿੱਲ ਕਿਸ ਹੋਰ ਨਾਲ
ਨੀ ਇਕ ਦਿਨ ਫਡੀ ਜਾਵੇਗੀ
[ Correct these Lyrics ]
Writer: KILLA K, MANJIT CANADA
Copyright: Lyrics © Royalty Network

Back to: Manak-E

Tags:
No tags yet