Manavgeet Gill!
ਹੋਗੀ ਐ romantic ਬਹਾਰ ਸੋਣੀਏ
ਨੀਕਲਗੀ ਤੂ ਵੀ ਘਰੋ ਬਾਰ ਸੋਣੀਏ
ਰਬ ਅੱਜ ਪੂਰਾ ਮਿਹਰਬਾਨ ਹੋ ਗਯਾ
ਬਦਲਾਂ ਨਾਲ ਢਾਕੇ ਅਸਮਾਨ ਹੋ ਗਯਾ
ਬਦਲਾਂ ਨਾਲ ਢਾਕੇ ਅਸਮਾਨ ਹੋ ਗਯਾ
ਪਾਣੀ ਮੁੱਖੜੇ ਤੋਂ ਹਿੱਕ ਵਲ ਜਾਵੇ
ਤੂ ਤਾਂ ਨਿੱਤਰਗੀ ਸੋਣ ਦੀ ਚੜ੍ਹੀ ਚ ਭਿੱਜ ਕੇ
ਤੈਨੂ ਵੇਖ ਕੇ ਸਰੂਰ ਚੜੀ ਜਾਵੇ
ਤੂ ਤਾਂ ਨਿੱਤਰਗੀ ਸੋਣ ਦੀ ਚੜ੍ਹੀ ਚ ਭਿੱਜ ਕੇ
ਤੈਨੂ ਵੇਖ ਕੇ ਸਰੂਰ ਚੜੀ ਜਾਵੇ
ਰਖ ਫੇਰ Beat Hakeem!
ਚੜ੍ਹਦੀ ਜਵਾਨੀ ਤੇਰੀ ਹੋਗਈ ਬਸੋ ਬਾਰ ਨੀ
ਹੋਗਈ ਬਸੋ ਬਾਰ ਨੀ
ਦਾ ਉੱਤੇ ਬੈਠਾ ਮੈਂ ਵੀ ਪਾਲਦਾ ਸ਼ਿਕਾਰ ਨੀ
ਪਾਲਦਾ ਸ਼ਿਕਾਰ ਨੀ
ਐਵੇਂ ਸੁੱਟ ਨਾ ਚੁੰਨੀ ਨੂ ਹਵਾ ਵਿਚ ਸੋਣੀਏ
ਡੋਲਦਾ ਏ ਮਿਤਰਾਂ ਦਾ ਦਿਲ ਸੋਣੀਏ
ਨੀ ਕਿਤੇ ਬਾਂ ਨਾ ਬਾਂ ਨਾ
ਕਾਂਜੀ ਤੋਂ ਫੜੀ ਜਾਵੇ ਜਾਵੇ ਜਾਵੇ
ਕਿਹੰਦਾ ਨਿੱਤਰਗੀ ਸੋਣ ਦੀ ਚੜ੍ਹੀ ਚ ਭਿੱਜ ਕੇ
ਤੈਨੂ ਵੇਖ ਕੇ ਸਰੂਰ ਚੜੀ ਜਾਵੇ
ਤੂ ਤਾਂ ਨਿੱਤਰਗੀ ਸੋਣ ਦੀ ਚੜ੍ਹੀ ਚ ਭਿੱਜ ਕੇ
ਤੈਨੂ ਵੇਖ ਕੇ ਸਰੂਰ ਚੜੀ ਜਾਵੇ
ਕਾਲਾ ਤੇਰਾ ਸੂਟ ਕਾਲੀਆਂ ਨੇ ਜ਼ੁਲਫਾਂ
ਹਏ ਜ਼ੁਲਫਾਂ
ਅੱਖਾਂ ਵਿਚ ਨੀਰ ਲਗਦਾ ਏ ਸੁਲਫਾ
ਹਏ ਸੁਲਫਾ
ਗਬਰੂ ਦੀ ਸੋਣੀਏ ੮੪ ਮੁੱਕ ਜੇ
ਰਖੀ ਹੋਈ ਇਸ਼ਕੇ ਦੀ ਧੋਣ ਟੁੱਟ ਜੇ
ਕਿੱਤੇ ਨੈਣਾ ਨਾ ਵਿਚੋਂ ਨੈਣਾ ਵਿਚੋਂ
ਘੁਟ ਜੇ ਪੇਆਵੇ , ਪੇਆਵੇ , ਪੇਆਵੇ
ਤੂ ਤਾਂ ਨਿੱਤਰਗੀ ਸੋਣ ਦੀ ਚੜ੍ਹੀ ਚ ਭਿੱਜ ਕੇ
ਤੈਨੂ ਵੇਖ ਕੇ ਸਰੂਰ ਚੜੀ ਜਾਵੇ
ਤੂ ਤਾਂ ਨਿੱਤਰਗੀ ਸੋਣ ਦੀ ਚੜ੍ਹੀ ਚ ਭਿੱਜ ਕੇ
ਤੈਨੂ ਵੇਖ ਕੇ ਸਰੂਰ ਚੜੀ ਜਾਵੇ
ਗੁੰਦਵਾਂ ਸ਼ਰੀਰ ਚੋਵੇ ਬੁੱਲੀਆਂ ਚੋ ਖੰਡ ਨੀ
ਸਾਡੇ ਨਾਲ ਵੰਡ ਨੀ
ਮਾਰੇ ਜਦੋਂ ਲੱਕ ਲੜੇ ਜੋਬਨ ਦੀ ਕੰਡ ਨੀ
ਲੱਗੀ ਜਾਵੇ ਠੰਡ ਨੀ
;ਹੋਇਆ ਗਚੋ ਗਚ ਸੂਟ ਪਾਣੀ ਨਾਲ ਸੋਣੀਏ
ਕਾਲਜੇ ਚ ਉਠਦੇ ਭੂਚਾਲ ਸੋਣੀਏ
ਕਿੱਤੇ ਸਬਰ
ਸਬਰ ਮੇਰਾ ਨਾ ਟੁੱਟ ਜਾਵੇ ਜਾਵੇ ਜਾਵੇ
ਤੂ ਤਾਂ ਨਿੱਤਰਗੀ ਸੋਣ ਦੀ ਚੜ੍ਹੀ ਚ ਭਿੱਜ ਕੇ
ਤੈਨੂ ਵੇਖ ਕੇ ਸਰੂਰ ਚੜੀ ਜਾਵੇ
ਤੂ ਤਾਂ ਨਿੱਤਰਗੀ ਸੋਣ ਦੀ ਚੜ੍ਹੀ ਚ ਭਿੱਜ ਕੇ
ਤੈਨੂ ਵੇਖ ਕੇ ਸਰੂਰ ਚੜੀ ਜਾਵੇ