ਕਾਲ਼ੀ-ਕਾਲ਼ੀ ਕੁੜਤੀ 'ਤੇ...
ਕਾਲ਼ੀ-ਕਾਲ਼ੀ ਕੁੜਤੀ 'ਤੇ... (MixSingh in the house)
ਕਾਲ਼ੀ-ਕਾਲ਼ੀ ਕੁੜਤੀ 'ਤੇ ਕਾਲ਼ੀ jacket ਪਾਉਨੇ ਓ
ਰੱਬ ਦੀ ਸੌਂਹ ਸੋਹਣਿਓ ਵੇ, ਸੋਹਣੇ ਹੁੰਦੇ ਜਾਨੇ ਓ

ਕਾਲ਼ੀ-ਕਾਲ਼ੀ ਕੁੜਤੀ 'ਤੇ... (ਕਾਲ਼ੀ-ਕਾਲ਼ੀ ਕੁੜਤੀ 'ਤੇ...)
ਗਲ਼ੀ ਤੇਰੀ ਵਿੱਚ ਲਾਵਾਂ ਗੇੜੇ, ਆਉਂਦੇ ਨਾ ਸਾਡੇ ਨੇੜੇ

ਸਾਨੂੰ ਦੇਖ ਦੂਰੋਂ ਤੁਸੀਂ ਫਾਟਕ ਲਗਾਨੇ ਓ
ਰੱਬ ਦੀ ਸੌਂਹ ਸੋਹਣਿਓ ਵੇ, ਸੋਹਣੇ ਹੁੰਦੇ ਜਾਨੇ ਓ
ਕਾਲ਼ੀ-ਕਾਲ਼ੀ ਕੁੜਤੀ 'ਤੇ ਕਾਲ਼ੀ jacket ਪਾਉਨੇ ਓ
ਰੱਬ ਦੀ ਸੌਂਹ ਸੋਹਣਿਓ ਵੇ, ਸੋਹਣੇ ਹੁੰਦੇ ਜਾਨੇ ਓ
ਕਾਲ਼ੀ-ਕਾਲ਼ੀ ਕੁੜਤੀ 'ਤੇ... (ਕਾਲ਼ੀ-ਕਾਲ਼ੀ ਕੁੜਤੀ 'ਤੇ...)
ਸੋਨੇ ਦੇ ਘੁੰਗਰੂਆਂ ਵਾਲ਼ੀ ਉਹ ਜੁੱਤੀ ਕਾਲ਼ੀ-ਕਾਲ਼ੀ

ਸੀਨੇ ਨਾਲ ਲਾ ਕੇ ਰੱਖਦੀ ਤੂੰ ਜਿੰਨੀ ਕਰਮਾਂ ਵਾਲ਼ੀ
ਕੀਹਦੇ ਨਾਮ ਵਾਲ਼ਾ ਤੁਸੀਂ locket ਛੁਪਾਉਨੇ ਓ?
ਰੱਬ ਦੀ ਸੌਂਹ ਸੋਹਣਿਓ ਵੇ,ਜਾਨ ਲੁੱਟੀ ਜਾਣੇ ਓ