ਮਨ ਦੀ ਨਾ ਮਨ ਦੀ ਨਾ
ਨੰਗੇ ਪੈਰੀ ਜਾਂਦੀ ਗੁਰੂ ਘਰੇ ਮੈਂ ਸਵੇਰੇ
ਹਾਏ ਵਿਹ ਸੁਖਦੀ ਆ ਸੁਖਾਂ ਮਥੇ ਟੇਕੇ ਵੀ ਬਥੇਰੇ.
ਨੰਗੇ ਪੈਰੀ ਜਾਂਦੀ ਗੁਰੂ ਘਰੇ ਮੈਂ ਸਵੇਰੇ
ਹਾਏ ਵਿਹ ਸੁਖਦੀ ਆ ਸੁਖਾਂ ਮਥੇ ਟੇਕੇ ਵੀ ਬਥੇਰੇ.
ਅਜ 7 ਸਾਲ ਹੋਗੇਯਾ ਪ੍ਯਾਰ ਨੂ, 7 ਸਾਲ ਹੋਗੇਯਾ ਪ੍ਯਾਰ ਨੂ
ਜਾਣ ਜਾਂਦੀ ਜਾਵੇ ਤੈਨੂ ਨਹੀ ਓ ਖੋਨਾ
ਜਾਣ ਜਾਂਦੀ ਜਾਵੇ ਤੈਨੂ ਨਹੀ ਓ ਖੋਨਾ
ਬੇਬੇ ਮੰਨ ਦੀ ਨਾ ਮੇਰੀ ਸੁਣ ਸੋਹਣੇਯਾ
ਵੇ ਮੈਂ ਤੇਰੇ ਨਾਲ ਵਿਆਹ ਕਰਵੌਨਾ
ਬੇਬੇ ਮੰਨ ਦੀ ਨਾ ਮੇਰੀ ਸੁਣ ਸੋਹਣੇਯਾ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਬੇਬੇ ਮਨ ਦੀ ਨਾ, ਮਨ ਦੀ ਨਾ
ਅਪਾਂ ਕੇੜਾ ਕਿੱਤਾ ਆਏ ਗੁਨਾਹ ਹਾਨੀਆਂ
ਹੌਲ਼ੀ ਹੌਲ਼ੀ ਲਵਾਂਗੇ ਮਨਾ ਹਾਨਿਯਾ
ਹੌਲ਼ੀ ਹੌਲ਼ੀ ਲਵਾਂਗੇ ਮਨਾ ਹਾਨਿਯਾ
ਜੇ ਸਾਡੇ ਨਾਲ ਮਾੜੀ ਕਿਤੀ ਯਾਰਾਂ ਰੱਬ ਨੇ
ਲਉ ਕਿਵੇਂ ਨਜ਼ਰਾਂ ਮਿਲਾ ਹਾਨਿਯਾ
ਲਉ ਕਿਵੇਂ ਨਜ਼ਰਾਂ ਮਿਲਾ ਹਾਨਿਯਾ
ਤੇਰੇ ਨਾਲ ਖੜੀ ਪਿੱਛੇ ਨਹੀ ਓ ਹੱਟ ਦੀ
ਨਾਲ ਖੜੀ ਪਿੱਛੇ ਨਹੀ ਓ ਹੱਟ ਦੀ
ਅਜ਼ਮਾ ਲਈ ਭਾਵੇ ਜਦੋ ਅਜ਼ਮੌਣਾ
ਅਜ਼ਮਾ ਲਈ ਭਾਵੇ ਜਦੋ ਅਜ਼ਮੌਣਾ
ਬੇਬੇ ਮੰਨ ਦੀ ਨਾ ਮੇਰੀ ਸੁਣ ਸੋਹਣੇਯਾ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਬੇਬੇ ਮੰਨ ਦੀ ਨਾ ਮੇਰੀ ਸੁਣ ਸੋਹਣੇਯਾ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਛੋਟੀ ਜਿਹੀ ਗੱਲ ਉਤੇ ਐਵੇ ਰੂਸ ਨਾ
ਜੋ ਓ ਸੋਚਦੇ ਮੈਂ ਹੋਣ ਦੇਣਾ ਕੁੱਛ ਨਾ
ਤੂ choose ਕਰ ਕਿਹੜੇ ਰੰਗ ਦਾ ਤੂ ਪੌਣਾ ਲਹਿੰਗਾ
ਚਿੰਤਾ ਨਾ ਕਰ ਜਦੋਂ ਕਿਹਾ ਮੈਂ ਹੇਗਾ...
ਨਾਲੇ ਘਰਦੇ ਤੇਰੇ ਤਾ ਤੇਰੀ ਖੁਸ਼ੀ ਬਸ ਚੌਂਦੇ ਨੇ
ਤਾਈਓਂ ਤੇਰੇ ਉੱਤੇ ਥੋੜਾ ਥੋੜਾ ਜ਼ੋਰ ਪੌਂਦੇ ਨੇ...
ਨਹੀ ਮੈਂ ਐਨਾ ਵੀ ਨੀ ਮਾੜਾ ਮੈਨੂ ਮਿਲ ਤਾ ਲੈਂਦੇ
ਮੁੰਡਾ ਠਿਕ ਆ ਅਪੇ ਗਲ ਓ ਕਿਹਾੰਗੇ
ਜੇ ਅਖੀਰ ਨੂ ਨੀ ਨਿਕਲੇਯਾ ਕੋਈ ਬਿੱਲੋ ਹੱਲ
ਫਿਰ ਕਢ ਕੇ ਮੈਂ ਲੇਜੂ ਐਡੀ ਵੀ ਨੀ ਗੱਲ ਐਡੀ ਵੀ ਨੀ ਗੱਲ
ਮੈਂ ਜੋੜਾ ਤੇਰੇ ਹੱਥ ਕੁਝ ਕਰ ਦੀਪ ਵੈ
ਕਰਨੀ ਤੂ ਚਡ ਦੇ ਅਵਾਰਾ ਗਰਦੀ
ਜੇ ਤੋਰ ਦਿਤਾ ਮੈਨੂ ਕਿਸੇ ਹੋਰ ਨਾਲ ਵੇ
ਯਾਰਾਂ ਨੂ ਕਹੇਂਗਾ ਕੁੜੀ ਤੋਖਾ ਕਰਗੀ
ਯਾਰਾਂ ਨੂ ਕਹੇਂਗਾ ਕੁੜੀ ਤੋਖਾ ਕਰਗੀ
ਮੈਂ ਸੁਨੇਯਾ ਵੀਰੇ ਨੂ ਡੈਡ ਕਿਹਣ ਦੇ ਸੀ
ਸੁਨੇਯਾ ਵੀਰੇ ਨੂ ਡੈਡ ਕਿਹਣ ਦੇ ਸੀ
ਮੈਂ ਗਲ ਬਾਹਰ ਵਲ ਮੁੰਡੇ ਨਾ ਚਲੌਣਾ
ਮੈਂ ਗਲ ਬਾਹਰ ਵਲ ਮੁੰਡੇ ਨਾ ਚਲੌਣਾ
ਬੇਬੇ ਮੰਨ ਦੀ ਨਾ ਮੇਰੀ ਸੁਣ ਸੋਹਣੇਯਾ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਬੇਬੇ ਮੰਨ ਦੀ ਨਾ ਮੇਰੀ ਸੁਣ ਸੋਹਣੇਯਾ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਬੇਬੇ ਮੰਨ ਦੀ ਨਾ ਮੇਰੀ ਸੁਣ ਸੋਹਣੇਯਾ
ਵੇ ਮੈਂ ਤੇਰੇ ਨਾਲ ਵਿਆਹ ਕਰਵੋਨਾ
ਮੰਨ ਦੀ ਨਾ ਮੇਰੀ ਸੁਣ ਸੋਹਣੇਯਾ
ਤੇਰੇ ਨਾਲ ਵਿਆਹ ਕਰਵੋਨਾ