Music ਕੈਮ ਜੀ
She don't know, she don't know,
ਦੁਨਿਯਾ ਜਿਹਦੇ ਤੇ crazy
She don't know, she don't know
ਓ ਮੁੰਡਾ ਓਹਦੇ ਤੇ crazy
She don't know, she don't know,
ਦੁਨਿਯਾ ਜਿਹਦੇ ਤੇ crazy
She don't know, she don't know
ਓ ਮੁੰਡਾ ਓਹਦੇ ਤੇ crazy
ਮੈਂ ਘਰ ਬਾਰ ਕਮ-ਕਾਰ ਆਯਾ ਛਡ ਕੇ
ਪਰ ਓ ਕਿ ਜਾਣੇ ਕਿਨਾ ਜ਼ਯਾਦਾ ਰਿਹੰਦਾ ਮੈਂ busy
She don't know, she don't know,
ਦੁਨਿਯਾ ਜਿਹਦੇ ਤੇ crazy
She don't know, she don't know
ਓ ਮੁੰਡਾ ਓਹਦੇ ਤੇ crazy
She don't know, she don't know,
ਦੁਨਿਯਾ ਜਿਹਦੇ ਤੇ crazy
She don't know, she don't know
ਓ ਮੁੰਡਾ ਓਹਦੇ ਤੇ crazy
ਹਾਂ ਦਿਨ ਵਿਚੋਂ ਤੇਰੇ ਲਈ time ਕ੍ਡ ਕੇ
ਕਰਦਾ ਮੈਂ promise ਮਿਲਣ ਆਉਂਗਾ
ਮੈਨੂੰ ਪਤਾ ਏ ਤੂੰ fan Salman Khan ਦੀ
ਓਹਦੇ ਗਾਨੇ ਗਾਕੇ ਤੈਨੂ ਮੈਂ ਸੁਣੌਂਗਾ
ਹੋਵਾ date ਤੇ ਨਾ late, ਗੱਲ ਸਿਧੀ ਕਰਾ straight
ਹੋਵਾ date ਤੇ ਨਾ late, ਗੱਲ ਸਿਧੀ ਕਰਾ straight
ਹੋਰ ਮੁੰਡਿਆ ਦੇ ਵਾਂਗੂ ਕਰਾ .ਗੱਲਾਂ ਨਾ cheesy
She don't know, she don't know,
ਦੁਨਿਯਾ ਜਿਹਦੇ ਤੇ crazy
She don't know, she don't know
ਓ ਮੁੰਡਾ ਓਹਦੇ ਤੇ crazy
She don't know, she don't know,
ਦੁਨਿਯਾ ਜਿਹਦੇ ਤੇ crazy
She don't know, she don't know
ਓ ਮੁੰਡਾ ਓਹਦੇ ਤੇ crazy
ਮੈਨੇ ਕਿਯਾ ਕੁਛ ਐਸਾ ਕੇ ਮੈਂ, ਬਾਕੀ ਸਬ ਲਦਕੀਓ ਕੇ ਬਾਰੇ ਮੇ ਸੋਚਣਾ ਛੋਡ਼ ਰ੍ਹਾ ਹੂ
ਮਾਨਾ ਕਿ ਥੋਡਾ busy ਹੂ ਤੇਰੀ ਮੇਰੀ ਸ਼ਾਦੀ ਕੇ ਲੀਏ,ਮੈਂ ਪੈਸੇ ਜੋਡ਼ ਰਹਿਆ ਹੂ
ਕਬ ਸੇ ਕਰੂ ਤੂਝਕੋ ਮੈਂ chase baby ਦਿਲ ਮੇ ਮੁਝੇ ਦੇਡੇ ਥੋਡੀ space baby
ਨਾ ਮੁਜ਼ਪੇ ਕੋਯੀ #metoo ਵਾਲਾ ਕੇਸ ਬੇਬੀ
ਸ਼ਰੀਫ ਹੂ ਮੈਂ ਦੇਖ ਮੇਰਾ face baby
ਮੁਝ ਪੇ ਅਬ ਤੇਰਾ ਜਾਦੂ ਹੈ, ਮੇਰੀ ਖੁਸ਼ਬੂ ਮੇ ਤੇਰੀ ਖੁਸ਼ਬੂ ਹੈ,
ਸਾਰਾ ਜੱਗ ਭੁਲਾ ਮੈਂ, ਮੇਰੇ ਲੀਏ miss world, miss universe baby ਤੂੰ ਹੈ,
ਤੇਰੇ ਸਾਥ ਘੂਮੁਂ ਤੁਝੇ ਦੁਨਿਯਾ ਦਿਖੌਂਗਾ, ਨਾਹ,
ਤੁਝਸੇ ਕਭੀ ਦੂਰ ਨਾ ਜਾਉ ਗਾ ਬੋਲ ਤੋ ਸਹੀ ਦਿਲ ਖੋਲ ਤੋ ਸਹੀ,
ਐਸੇ ਬਿਨੇ ਬੋਲੇ ਜਾਏਗੀ ਤੋ ਪਾਗਲ ਹੋ ਜਾਉ ਗਾ
She don't know, she don't know,
ਦੁਨਿਯਾ ਜਿਹਦੇ ਤੇ crazy
She don't know, she don't know
ਓ ਮੁੰਡਾ ਓਹਦੇ ਤੇ crazy
She don't know, she don't know
ਦੁਨਿਯਾ ਜਿਹਦੇ ਤੇ crazy
She don't know, she don't know