ਛੱਡਿਆ ਦੁਨੀਆਂ ਮੈ ਤੇਰੇ ਲਈ
ਹੰਜੂਆ ਅੱਖਾਂ ਦੇ ਵਿਚ ਤੇਰੇ ਲਈ
ਅੱਜ ਗਮ ਵੀ ਸਹਾ ਮੈ ਤੇਰੇ ਲਈ
ਦਿਲ ਕੋ ਰੋਕ ਰਿਹਾ ਮੈ ਤੇਰੇ ਲਈ
ਹਾਂ ਮੇਰਾ ਅਬ ਕਯਾ ਏ ਵਜੂਦ ਭੀ
ਤੂੰ ਹੀ ਦਸਦੇ ਮਾਹੀਆ
ਹਾਂ ਇਸ਼ਕਾਂ ਕਾ ਅਬ ਕਯਾ ਏ ਕਸੂਰ ਵੀ
ਤੂੰ ਹੀ ਦਸਦੇ ਮਾਹੀਆ
ਤੂੰ ਸੁਣਾ ਦੇ ਮੈਨੂੰ ਗੱਲਾਂ ਦੋ ਪਿਆਰ ਦੀ
ਮੈ ਤਾ ਯਾਦਾਂ ਨੂੰ ਸਜਾਵਾਂ ਮਾਹੀ ਯਾਰ ਦੀ
ਤੂੰ ਸੁਣਾ ਦੇ ਮੈਨੂੰ ਗੱਲਾਂ ਦੋ ਪਿਆਰ ਦੀ
ਮੈ ਲਿਖਾਵਾਂ ਇਸ ਦਿਲ ਦੀ ਅਵਾਰਗੀ
ਤੂੰ ਛੱਡਿਆ ਦੁਨੀਆਂ ਨੂੰ ਤੇਰੇ ਲਈ
ਹੰਜੂਆ ਅੱਖਾਂ ਦੇ ਵਿਚ ਤੇਰੇ ਲਈ
ਅੱਜ ਗਮ ਵੀ ਸਹਾ ਮੈ ਤੇਰੇ ਲਈ
ਦਿਲ ਕੋ ਰੋਕ ਰਿਹਾ ਮੈ ਤੇਰੇ ਲਈ
ਹਾਂ ਮੇਰਾ ਅਬ ਕਯਾ ਏ ਵਜੂਦ ਭੀ
ਤੂੰ ਹੀ ਦਸਦੇ ਮਾਹੀਆ
ਹਾਂ ਇਸ਼ਕਾਂ ਕਾ ਅਬ ਕਯਾ ਏ ਕਸੂਰ ਵੀ
ਤੂੰ ਹੀ ਦਸਦੇ ਮਾਹੀਆ