ਰਹਿਣ ਦੇ , ਰਹਿਣ ਦੇ
ਪਿਆਰ ਨਾ ਪਾਵਿੰ ਦਿਲਾ
ਰਹਿਣ ਦੇ , ਰਹਿਣ ਦੇ
ਉਹ ਫਿਰ ਪਛਤਾਉਣਾ ਪਾਉਣਾ ਐ
ਉਹ ਗ਼ਮ ਗਲ਼ੇ ਲਾਉਣਾ ਪੈਣਾ ਐ
ਕਿਸੇ ਨਾਇਯੋ ਹਾਲ ਪੁੱਛਣਾ
ਓ ਫੇਰ ਤੇਰਾ ਦਿਲ ਟੁੱਟਣਾ
ਰਹਿਣ ਦੇ , ਰਹਿਣ ਦੇ
ਪਿਆਰ ਨਾ ਪਾਵੀ ਦਿਲਾ
ਰਹਿਣ ਦੇ , ਰਹਿਣ ਦੇ
ਰਹਿਣ ਦੇ , ਰਹਿਣ ਦੇ
ਪਿਆਰ ਨਾ ਪਾਵਿੰ ਦਿਲਾ
ਰਹਿਣ ਦੇ , ਰਹਿਣ ਦੇ
ਪੁੱਛ ਲਈ ਤੂੰ ਹਾਲ ਓਹਨਾ ਨੂੰ
ਜਿਨਾਂ ਨੇ ਅੱਖੀਆਂ ਲੈਈਆਂ
ਪਿਆਰ ਦੇ ਬਦਲੇ ਓਹਨਾ
ਮਿਲੀਆਂ ਰੋਸੇ ਤਨਹਾਈਆਂ
ਪੁੱਛ ਲਈ ਤੂੰ ਹਾਲ ਓਹਨਾ ਨੂੰ
ਜਿਨਾਂ ਨੇ ਅੱਖੀਆਂ ਲੈਈਆਂ
ਪਿਆਰ ਦੇ ਬਦਲੇ ਓਹਨਾ
ਮਿਲੀਆਂ ਰੋਸੇ ਤਨਹਾਈਆਂ
ਗ਼ਮ ਦੇ ਮਾਰੇ ਨੇ
ਲੱਬਦੇ ਸਹਾਰੇ ਨੇ
ਇਸ਼ਕ ਚ ਮਿਲਦੇ ਨੇ ਜ਼ਖਮ ਹਜ਼ਾਰ
ਰਹਿਣ ਦੇ , ਰਹਿਣ ਦੇ
ਪਿਆਰ ਨਾ ਪਾਵਿੰ ਦਿਲਾ
ਰਹਿਣ ਦੇ , ਰਹਿਣ ਦੇ
ਰਹਿਣ ਦੇ , ਰਹਿਣ ਦੇ
ਪਿਆਰ ਨਾ ਪਾਵਿੰ ਦਿਲਾ
ਰਹਿਣ ਦੇ , ਰਹਿਣ ਦੇ
ਇਸ਼ਕੇ ਦਾ ਰੋਗ ਅਵੱਲਾ
ਕੀਤਾ ਐ ਸਬ ਨੂੰ ਝੱਲਾ
ਜਦ ਤੈਨੂੰ ਹੋ ਜਣਾ ਐ
ਤੁਵੀ ਹੋ ਜਣਾ ਕੱਲਾ
ਇਸ਼ਕੇ ਦਾ ਰੋਗ ਅਵੱਲਾ
ਕੀਤਾ ਐ ਸਬ ਨੂੰ ਝੱਲਾ
ਜਦ ਤੈਨੂੰ ਹੋ ਜਣਾ ਐ
ਤੁਵੀ ਹੋ ਜਣਾ ਕੱਲਾ
ਖ਼ਾਲੀ ਹੱਥ ਰੋਵੇਂਗਾ
ਪਿਆਰ ਨੂੰ ਤੋਵੇਂਗਾ
ਇਸ਼ਕ ਚ ਮਿਲਦੇ ਨੇ ਜ਼ਖਮ ਹਜ਼ਾਰ
ਰਹਿਣ ਦੇ , ਰਹਿਣ ਦੇ
ਪਿਆਰ ਨਾ ਪਾਵੀ ਦਿਲਾ
ਰਹਿਣ ਦੇ , ਰਹਿਣ ਦੇ
ਰਹਿਣ ਦੇ , ਰਹਿਣ ਦੇ
ਪਿਆਰ ਨਾ ਪਾਵੀ ਦਿਲਾ
ਰਹਿਣ ਦੇ , ਰਹਿਣ ਦੇ
ਐਂਵੇ ਅਧਿਆਨ ਕਿਓਂ ਕਰਦਾ ਦਿਲਾ
ਤੈਨੂੰ ਮਿਲਣਾ ਐ ਗ਼ਮ ਦਾ ਸਿਲਾ
ਰੱਜ ਰੱਜ ਕੇ ਰੋਵੇਂਗਾ ਤੂੰ
ਰੋਵੇਂਗਾ ਗਿਣ ਗਿਣ ਤਾਰੇ
ਤਾਨੇ ਮਾਰਨ ਗੇ ਤੈਨੂੰ
ਤੇਰੇ ਹੀ ਆਪਣੇ ਸਾਰੇ