ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਬੂਹੇ ਬਾਰੀਆਂ ਤੇ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਚੰਦ ਚੜਦਾ ਤੇਯ ਸਾਰੇ ਲੋਕਿ ਪਯੈ ਤਕਦੇ
ਤੇਰੇ ਲਯੀ ਮੈਂ ਸਜਨਾ ਵੇ ਤਾਣੇ ਸਹੇ ਜੱਗ ਦੇ
ਚੰਦ ਚੜਦਾ ਤੇਯ ਸਾਰੇ ਲੋਕਿ ਪਯੈ ਤਕਦੇ
ਤੇਰੇ ਲਯੀ ਮੈਂ ਸਜਨਾ ਵੇ ਤਾਣੇ ਸਹੇ ਜੱਗ ਦੇ
ਤਾਣੇ ਸਹੇ ਜੱਗ ਦੇ
ਕੰਡੇ ਲਗ ਜਾਣਗੀ ਕਚਾ ਘੜਾ ਬਣਕੇ,
ਕੰਡੇ ਲਗ ਜਾਣਗੀ ਕਚਾ ਘੜਾ ਬਣਕੇ,
ਮੈਂ ਆਵਾਗੀ ਹਵਾ ਬਣਕੇ,
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਦਿਲ ਦਿਯਾ ਰਾਹਾਂ ਉੱਤੇ ਪੈਰ ਨਿਓ ਲਗਦੇ,
ਮੁਕ਼ਦਰਾਂ ਦੇ ਲੇਖੇ ਹਾਏ ਮੀਟ ਨਿਓ ਸਕਦੇ,
ਦਿਲ ਦੀਆਂ ਰਾਹਾਂ ਉੱਤੇ ਪੈਰ ਨਿਓ ਲਗਦੇ,
ਮੁਕ਼ਦਰਾਂ ਦੇ ਲੇਖੇ ਹਾਏ ਮੀਟ ਨਿਓ ਸਕਦੇ,
ਮੀਟ ਨਿਓ ਸਕਦੇ,
ਮੈਨੂ ਰੱਬ ਨੇ ਬਣਾਯਾ ਤੇਰੇ ਲਯੀ ਏ,
ਮੈਨੂ ਰੱਬ ਨੇ ਬਣਾਯਾ ਤੇਰੇ ਲਯੀ ਏ,
ਮਤੇ ਤੇਰਾ ਨਾ ਲਿਖ ਕੇ,
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਆਵਾਗੀ ਹਵਾ ਬਣਕੇ,
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ