ਓ ਅੱਸੀ ਸਾਂਭੀ ਫੁੱਲਾ ਵਾਂਗੂ ਸੀ
ਕੋਈ ਤੋੜ ਲੇਗਯਾ
ਸਾਡੇ ਸ਼ਿਦਕ ਦਿਲਮੋ ਕਾਮਾਂ ਤੇ
ਜੱਟ ਸ਼ੂਖਣੇ ਪਹਿ ਗਯਾ
ਹੁਣ ਮੁਖ ਫੇਰ ਦੇ ਤੇਰੇ ਤੋਹ
ਤੇਰੇ ਗਲ ਤੇ ਮਨਕੇ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਹਥ ਹਥਾ ਵਿਚ ਪਾ ਘੂਮਦੀ
ਆਗ ਲੌਂਦੀ ਸੀਨੇ ਤੇ
ਦੀਂਦੇ ਖਬਰਾ ਚੀਮੇ ਜੱਟ ਨੂ
ਬੈਠੇ ਟੀਨੇ ਤੇ
ਚੋਗਾ ਚੁਗਯਾ ਤਲਿਯਾ ਤੇ
ਬਾਜ਼ੀ ਹੋਰਾ ਦੀ ਚੜ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤਾਰੇਆ ਵਾਂਗੂ ਟੁੱਟ ਗਏ ਦਿਲ ਹੋ ਗਯਾ ਮਿੱਟੀ
ਅੰਦਰੋ ਸੀ ਤੂ ਕਾਲੀ ਬਾਹਰਓ ਲੰਗਦੀ ਚਿੱਟੀ
ਧੂਮਾ ਉਧਦਾ ਇਸ਼੍ਕ਼ ਦੇ ਪੰਨੇ ਆਸ਼ਿਕ਼ ਸੀ ਜਲਗਾਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਹਾ ਉਠ ਯਕੀਨ ਗਯਾ ਸਿਧੁਆ
ਇਨ ਪ੍ਯਾਰਾ ਦੇ ਚਕਰਾ ਤੋਹ
ਆਖਿਰ ਨੂ ਡੰਗ ਮਿਲਦੇ
ਫੂਕਾ ਤੇ ਪਾਤਰਾ ਤੋਹ
ਜੋ ਗਲਤ ਬਾਰੇ ਸੀ ਛੇੜੇ ਤੇਰੇ
ਫੇਲਾ ਹੀ ਪੜ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ
ਤੇਰੇ ਹਾਸੇ ਦਸ ਦੇ ਨੇ
ਬੈਰੀ ਜੱਟ ਦੇ ਬਣ ਗਏ