[ Featuring Gurlez Akhtar ]
ਦੇਸੀ crew ਦੇਸੀ crew ਦੇਸੀ crew
ਜੋ ਬਂਬਾ ਵਾਂਗੂ ਰਿਹੰਦਾ ਕਾਰਤੂਸ ਫੂਕਦਾ
ਦਿੱਸਦਾ ਨੀ face ਤੈਨੂ ਕੂਡੀ ਵੇ ਮਲੂਕ ਦਾ
ਜੇ ਵੈਲਿਯਨ ਦੇ ਵਿਚ ਤੇਰੀ ਗਲਬਾਤ ਚਲਦੀ
ਜੱਟੀ ਦਾ ਵੀ ਘੱਗਰਾਂ ਗਿੱਦੇ ਵਿਚ ਸ਼ੂਕਦਾ
ਹੋ ਮੇਰੀ ਫਡ ਲੈ ਤੂ ਬਾਂਹ ਸੋਹਣੇਯਾ
ਵੇ ਕੂਡੀ ਤੇਰੇ ਲਯੀ ਕਵਾਰੀ ਕੱਚ ਦੀ
ਹੋ ਵੇ ਤੂ Heartbeat ਕੱਡ ਲੈ ਗਯਾ
ਵੇ ਮੈਂ ਹੁਣ ਨਹੀਓ ਜੱਟਾ ਬਚ ਦੀ
ਹਨ ਜ਼ਰਾ ਕੋਲ ਖੜ ਦੇਖ ਸੋਹਣੇਯਾ
ਵੇ ਤੇਰੀ ਮੇਰੀ ਜੋਡ਼ੀ ਬਾਹਲੀ ਜਚਦੀ
ਰਾਹਾਂ ਵਿਚ ਕਿਹੜੀ ਗੱਲੋਂ ਸੂਰਮਾ ਖੰਦੌਣੀ ਏ
ਵੈਲੀ ਨਾਲ ਕਾਸਤੋ ਪ੍ਯਾਰ ਕੂੜੇ ਪੌਣੀ ਏ
ਰਿਹਣ ਦਾ ਨਾ ਪਕਾ ਕੋਯੀ ਟਿਕਾਣਾ ਕੂੜੇ ਜੱਟ ਦਾ
ਫੇਰ ਦੱਸ ਕਾਹਤੋਂ ਨੀ ਤੂ ਪਿਛਹੇ ਪਿਛਹੇ ਔਉਣੀ ਏ
ਹੋ ਰਿਹੰਦਾ ਹਰ ਵੇਲੇ ਸਾਨੂ ਖਤਰਾ
ਜਾਣ ਮੇਤੋਂ ਪਰਦਾ ਏ ਕੱਜ ਦੀ
ਲ਼ੈਨਾ ਜੱਟ ਦੇ dream ਪਤਲੋ
ਮੌਤ ਨਿੱਤ ਸਿਰ ਉੱਤੇ ਨਚਦੀ
ਵੈਲਪੁਨੇ ਦੇ ਆਂ ਸ਼ੋੰਕਿ ਗੋਰੀਏ
ਨੀ ਸਾਨੂ ਨਾ ਕੋਈ ਨਾਰ ਜਚਦੀ
ਹੁਸਨ ਆ ਮੇਰਾ ਜਿਵੇਂ lotus ਦਾ ਫੁੱਲ ਵੇ
ਤਕ ਕੇ ਤੂ ਕੁੜੀ ਨੂ ਤਾਂ ਲ਼ੈ ਲੇਯਾ ਮੁੱਲ ਵੇ
Fragrance ਅੰਗਾਂ ਦੀ ਤੂ ਲੈਕੇ ਵੇਖ ਸੋਹਣੇਯਾ
ਵੈਰ ਵੁਰ ਲੈਣੇ ਅੱਪੇ ਜਾਏਂਗਾ ਤੂ ਭੁੱਲ ਵੇ
ਹੋ ਤੈਨੂ ਵੇਖ ਔਉਂਦਾ ਫੀਲ ਇੰਝ ਵੇ
ਜਿਵੇਈਂ ਫ਼ੀਮ ਹੋਵੇ ਹੱਡੀ ਰਚ ਦੀ
ਹੋ ਵੇ ਤੂ heartbeat ਕੱਡ ਲੈ ਗਯਾ
ਵੇ ਮੈਂ ਹੁਣ ਨਹੀਓ ਜੱਟਾ ਬਚ ਦੀ
ਹਨ ਜ਼ਰਾ ਕੋਲ ਖੜ ਦੇਖ ਸੋਹਣੇਯਾ
ਵੇ ਤੇਰੀ ਮੇਰੀ ਜੋਡ਼ੀ ਬਾਹਲੀ ਜਚਦੀ
ਯਾਰਾਂ ਨਾਲ ਮੁੱਡ ਤੋਂ ਹੀ ਰਿਹਾ ਜੱਟ ਗੋਰੀਏ
ਗਬਰੂ ਦੇ ਖ੍ਵਬਾਂ ਵਿਚ ਉਡ'ਦੇ ਨਾ ਡੋਰੀਏ
ਕੂਡਿਯਨ ਦਾ ਕਦੇ ਅੱਸੀ ਚਸਕਾ ਨਾ ਰਖੇਯਾ
ਦੱਸ ਕਿਵੇ ਤੇਰੇ ਨਾਲ ਗਲਬਾਤ ਤੋਰੀਏ
ਹੋ ਬਡੇ red rose ਮੋਡੇ ਜੱਟ ਨੇ
ਚਾਹੇ ਹੋਵੇ ਕੋਯੀ ਲਖ ਸੱਜ ਦੀ
ਲ਼ੈਨਾ ਜੱਟ ਦੇ dream ਪਤਲੋ
ਮੌਤ ਨਿੱਤ ਸਿਰ ਉੱਤੇ ਨਚਦੀ
ਵੈਲਪੁਨੇ ਦੇ ਆਂ ਸ਼ੋੰਕਿ ਗੋਰੀਏ
ਨੀ ਸਾਨੂ ਨਾ ਕੋਈ ਨਾਰ ਜਚਦੀ
ਹਨ ਨਖਰੇ ਦੀ ਮੇਰੀ ਤੂ ਪ੍ਰੇਜ਼ ਕਦੇ ਕਰ ਵੇ
ਮੂੰਦੜੀ ਚ ਹੀਰੇ ਵਾਂਗੂ ਸੋਹਣੇਯਾ ਲੇ ਜਦ ਵੇ
ਸੁਨੇਯਾ ਏ ਵੈਲਿਯਨ ਦਾ ਰਾਹ ਨਿੱਤ ਤਕਦਾ
ਜੱਟੀ ਦਾ ਵੀ ਰਾਨੇਯਾ ਤੂ ਹਥ ਕਦੇ ਫਡ ਵੇ
ਗੋਰੇ ਰੰਗ ਦਾ ਕ੍ਰੇਜ਼ ਕੋਯੀ ਨਾ
ਸਾਡੀ ਵੈਰਿਯਾਨ ਚ ਵਾਜ ਗੱਜਦੀ
ਲ਼ੈਨਾ ਜੱਟ ਦੇ dream ਪਤਲੋ
ਮੌਤ ਨਿੱਤ ਸਿਰ ਉੱਤੇ ਨਚਦੀ
ਵੈਲਪੁਨੇ ਦੇ ਆਂ ਸ਼ੋੰਕਿ ਗੋਰੀਏ
ਨੀ ਸਾਨੂ ਨਾ ਕੋਈ ਨਾਰ ਜਚਦੀ
ਹੋ ਵੇ ਤੂ heartbeat ਕੱਡ ਲੈ ਗਯਾ
ਵੇ ਮੈਂ ਹੁਣ ਨਹੀਓ ਜੱਟਾ ਬਚ ਦੀ
ਹਨ ਜ਼ਰਾ ਕੋਲ ਖੜ ਦੇਖ ਸੋਹਣੇਯਾ
ਵੇ ਤੇਰੀ ਮੇਰੀ ਜੋਡ਼ੀ ਬਾਹਲੀ ਜਚਦੀ