ਹਾਏ ਉਠ ਦਿਯਾ ਮਹਿਕਾ ਜੱਦ ਵੀ ਪੜਨ ਨੂ ਖੋਲਾ ਮੈਂ
ਉਠ ਦਿਯਾ ਮਹਿਕਾ ਜੱਦ ਵੀ ਪੜਨ ਨੂ ਖੋਲਾ ਮੈਂ
ਯਾਦ ਨੇ ਤੇਰੇ ਪੌਂਦੇ ਸਾਹ ਵਿਚ ਫੇਰੇ
ਸੌ ਸੌ ਬਾਰੀ ਸਾਜ੍ਣਾ ਪੜੀਏ ਦਿਨ ਵਿਚ ਦੀ
ਸੌ ਸੌ ਬਾਰੀ ਸਾਜ੍ਣਾ ਪੜੀਏ ਦਿਨ ਵਿਚ ਦੀ
ਸਾਨੂ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਸਾਨੂ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਖਤ ਨੇ ਹੋ ਗਏ ਯਾਦ ਤੇਰੇ
ਹਾਏ ਮੇਰੀ ਜਿੰਦ ਕੁਵਾਰੀ ਨੂ ਸੂਲੀ ਤੇ ਚੜਾ ਦਿੰਨੇ
ਵੇ ਮੇਰੀ ਜਿੰਦ ਕੁਵਾਰੀ ਨੂ ਸੂਲੀ ਤੇ ਚੜਾ ਦਿੰਨੇ
ਜਦੋਂ ਲਿਖ ਕੇ ਮੇਰਾ ਨਾਮ ਨਾਲ ਤੂ
ਦਿਲ ਜਿਹਾ ਬਾਹ ਦਿੰਨੇ
ਜਦੋਂ ਲਿਖ ਕੇ ਮੇਰਾ ਨਾਮ ਨਾਲ ਤੂ
ਦਿਲ ਜਿਹਾ ਬਾਹ ਦਿੰਨੇ
ਸੰਗ ਜਾਣੀ ਆ ਨੀਵੀ ਪਾਕੇ ਹਸਦੀ ਆਂ
ਸੰਗ ਜਾਣੀ ਆ ਨੀਵੀ ਪਾਕੇ ਹਸਦੀ ਆਂ
ਜੱਦ ਵੀ ਤੇਰੀਯਾ ਸੋਚਾਂ ਦੇ ਮੈਨੂ ਪੈਣ ਘੇਰੇ
ਸੌ ਸੌ ਬਾਰੀ ਸਾਜ੍ਣਾ ਪੜੀਏ ਦਿਨ ਵਿਚ ਦੀ
ਸਾਨੂ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਸਾਨੂ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਪੜ ਪੜ ਕੇ ਖੁਸ਼ ਹੋਣੀ ਆਂ ਵੇ ਝੱਲੀ ਬੈਠੀ ਮੈਂ
ਪੜ ਪੜ ਕੇ ਖੁਸ਼ ਹੋਣੀ ਆਂ ਵੇ ਝੱਲੀ ਬੈਠੀ ਮੈਂ
ਪ੍ਯਾਰ ਪ੍ਯਾਰ ਹੋ ਜਾਣੀ ਆਂ ਵੇ ਕੱਲੀ ਬੈਠੀ ਮੈਂ
ਹਨ ਪ੍ਯਾਰ ਪ੍ਯਾਰ ਹੋ ਜਾਣੀ ਆਂ ਵੇ ਕੱਲੀ ਬੈਠੀ ਮੈਂ
ਖੜ ਸ਼ੀਸ਼ੇ ਮੁਹਰੇ ਖੁਦ ਨੂ ਆਖ ਬਲੌਣੀ ਆਂ
ਖੜ ਸ਼ੀਸ਼ੇ ਮੁਹਰੇ ਖੁਦ ਨੂ ਆਖ ਬਲੌਣੀ ਆਂ
ਜੋ ਲਾਡ ਨਾਲ ਤੂ ਲੈਣੇ ਰਿਹਣੇ ਨਾਮ ਮੇਰੇ
ਸੌ ਸੌ ਬਾਰੀ ਸਾਜ੍ਣਾ ਪੜੀਏ ਦਿਨ ਵਿਚ ਦੀ
ਸਾਨੂ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਸਾਨੂ ਮੂੰਹ ਜ਼ਬਾਨੀ ਖਤ ਨੇ ਹੋ ਗਏ ਯਾਦ ਤੇਰੇ
ਖਤ ਨੇ ਹੋ ਗਏ ਯਾਦ ਤੇਰੇ