ਮੜ੍ਕਾ ਨਾ ਟੂਰੇ ਖਾਨਦਨੀ ਦਿੱਸਦੀ
ਤੇਰੀ ਸਾਰੇਯਾਨ ਤੋ ਅੱਡ ਵੇ ਜਵਾਨੀ ਦਿੱਸਦੀ
ਮੜ੍ਕਾ ਨਾ ਟੂਰੇ ਖਾਨਦਨੀ ਦਿੱਸਦੀ
ਤੇਰੀ ਸਾਰੇਯਾਨ ਤੋ ਅੱਡ ਵੇ ਜਵਾਨੀ ਦਿੱਸਦੀ
ਹੋ ਚੰਦ ਕੇ ਮੁਚਹ ਰਖੇ
ਤੱਕਣੀ ਕਾਲਜੇ ਰਾਡ'ਦੀ
ਟੋਰ ਕਾਹਦੀ ਕਦ'ਦਾ ਆਏ
ਕੱਦ ਲੇ ਜਾਣ ਮੁਟਿਆਰ ਦੀ
ਟੋਰ ਕਾਹਦੀ ਕਦ'ਦਾ ਆਏ
ਕੱਦ ਲੇ ਜਾਣ ਮੁਟਿਆਰ ਦੀ
ਹੈ ਰਕਾਤ ਪੌਂਡਾ ਮਾਵਾ ਦਿੱਤਾ ਚਿੱਟੇ ਸੂਟ ਨੂ
ਹੈ ਰਕਾਤ ਪੌਂਡਾ ਮਾਵਾ ਦਿੱਤਾ ਚਿੱਟੇ ਸੂਟ ਨੂ
ਹੁੰਦੀਯਨ ਸਲਾਮ'ਆਂ ਲਾਣੇ ਦੇ ਰਸੂਖ ਨੂ
ਹੁੰਦੀਯਨ ਸਲਾਮ'ਆਂ ਲਾਣੇ ਦੇ ਰਸੂਖ ਨੂ
ਏਂਡ ਨਾਲ ਉਨੀ ਓਥੇ ਨਾਲ ਟੂੜਦਾ
ਬਣਾ ਦੇਣ ਰੈਲੀ ਤੇਰੇ ਹਰ route ਨੂ
ਰੌਬ ਤੇਰਾ ਰੂਸ ਜਿਹਾ
ਗੱਲ ਕਿ ਕਾਰਾਂ ਸਰਕਾਰ ਦੀ
ਟੋਰ ਕਾਹਦੀ ਕਦ'ਦਾ ਆਏ
ਕੱਦ ਲੇ ਜਾਣ ਮੁਟਿਆਰ ਦੀ
ਟੋਰ ਕਾਹਦੀ ਕਦ'ਦਾ ਆਏ
ਕੱਦ ਲੇ ਜਾਣ ਮੁਟਿਆਰ ਦੀ
ਹੋਰ ਕਿੰਨਾ ਚਿਰ ਚੁਪ ਕਰ ਕੋਲੋਂ ਲੰਗਨਾ
ਤੂ ਆਕਡਾਨ ਨਾ ਚਹਦੇ
ਮੈਨੂ ਚਹਦਾਨ ਸੰਗਨਾ
ਟੁੱਟਦੇ ਮੈਂ ਤਾਰੇਆ ਨੂ ਏਹੋ ਆਖਦੀ
ਛਹੇਤੀ ਛਹੇਤੀ ਤੇਰੇ ਨਾ ਖਦੌਨ ਕੰਗਨਾ
ਅਰਜਨਾ ਚੌਨੇ ਆਂ ਤੇਰੇ ਦਿਲ ਦੀ ਪ੍ੜ ਜੀ
ਟੋਰ ਕਾਹਦੀ ਕਦ'ਦਾ ਆਏ
ਕੱਦ ਲੇ ਜਾਣ ਮੁਟਿਆਰ ਦੀ
ਟੋਰ ਕਾਹਦੀ ਕਦ'ਦਾ ਆਏ
ਕੱਦ ਲੇ ਜਾਣ ਮੁਟਿਆਰ ਦੀ