Back to Top

Nishawn Bhullar - Golli Lyrics



Nishawn Bhullar - Golli Lyrics
Official




ਕਿਸੇ ਕਿਸੇ ਕੋਲ ਹੁੰਦਾ ਕਾਲਜਾ ਊਧਮ ਸਿੰਘ ਜਿਹਾ ਮਿਤਰੋ
ਕਰ ਕੇ ਵਿਖਾਇਆ ਓਹਨੇ 16ਆਨੇ ਸੱਚ ਜੋ ਵੀ ਕਿਹਾ ਮਿਤਰੋ
ਹੋ ਕਿਸੇ ਕਿਸੇ ਕੋਲ ਹੁੰਦਾ ਕਾਲਜਾ ਊਧਮ ਸਿੰਘ ਜਿਹਾ ਮਿਤਰੋ
ਕਰ ਕੇ ਵਿਖਾਇਆ ਓਹਨੇ 16ਆਨੇ ਸੱਚ ਜੋ ਵੀ ਕਿਹਾ ਮਿਤਰੋ
ਸਾਵੇ ਖੜ ਤਾੜ ਤਾੜ ਭੁੰਨ ਤਾਂ ਸੀ ਨਾਲ
ਸਾਵੇ ਖੜ ਤਾੜ ਤਾੜ ਭੁੰਨ ਤਾਂ ਸੀ ਨਾਲ
ਪਿੱਛੋਂ ਪੈ ਗਿਆ ਸੀ ਘੇਰਾ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ

ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
ਜਾਲਮ ਦੇ ਜ਼ੁਲਮਾਂ ਦੀ ਭਰਦਾ ਗਵਾਹੀ ਬਾਗ ਜਾਲਿਆਂਵਾਲੇ ਦਾ
ਸੀਨੇਂ ਵਿਚ ਜੀਹਦੇ ਦੱਬੀ ਪਈ ਐ ਤਬਾਹੀ ਬਾਗ ਜਾਲਿਆਂਵਾਲੇ ਦਾ
ਪਲ ਚ ਅੰਬਰਸਰੋ ਪਹੁੰਚ ਗਿਆ ਲੰਡਨ ਬਿਨਾਂ ਪੋਚਓ ਇਕੱਲਾ ਕਹਿਰਾ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ

ਓ ਮੈਕ ਉੱਤੇ ਚੌੜਾ ਹੋਇਆ ਖੜਾ ਸੀ ਗਾ ਡਾਇਰ
ਪਿਆ ਦੱਸਦਾ ਕਹਾਣੀ
ਸ਼ੇਰ ਦੀਆਂ ਅੱਖਾਂ ਵਿਚ ਲਹੂ ਆ ਗਿਆ
ਤੇ ਰੀਲ ਘੁਮੰਗੀ ਪੁਰਾਣੀ
ਓ ਮੈਕ ਉੱਤੇ ਚੌੜਾ ਹੋਇਆ ਖੜਾ ਸੀ ਗਾ ਡਾਇਰ
ਪਿਆ ਦੱਸਦਾ ਕਹਾਣੀ
ਸ਼ੇਰ ਦੀਆਂ ਅੱਖਾਂ ਵਿਚ ਲਹੂ ਆ ਗਿਆ
ਤੇ ਰੀਲ ਘੁਮੰਗੀ ਪੁਰਾਣੀ
ਕੱਢ ਕੇ ਰਿਵਾਲਵਰ book ਵਿੱਚੋ ਕਹਿੰਦਾ
ਟਾਇਮ ਮੁੱਕ ਗਿਆ ਤੇਰਾ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ

ਓ ਜਿੰਮੇਵਾਰੀ ਆਪਣੀ ਨਿਭਾਤੀ ਮੈਂ ਤਾਂ ਪੂਰੀ
ਖੜਾ ਆਖੇ ਜੱਜ ਨੂੰ
ਜਦੋ ਕਿਸੇ ਲਹੂ ਵਿਚ ਉੱਠੂਗਾ ਉਬਾਲ
ਯਾਦ ਕਰੂ ਅੱਜ ਨੂੰ
ਓ ਜਿੰਮੇਵਾਰੀ ਆਪਣੀ ਨਿਭਾਤੀ ਮੈਂ ਤਾਂ ਪੂਰੀ
ਖੜਾ ਆਖੇ ਜੱਜ ਨੂੰ
ਜਦੋ ਕਿਸੇ ਲਹੂ ਵਿਚ ਉੱਠੂਗਾ ਉਬਾਲ
ਯਾਦ ਕਰੂ ਅੱਜ ਨੂੰ
ਪੁੱਛ ਨਾਂ ਪਾਲੀ ਨੂੰ ਕਿੰਨਾ ਚਾਅ ਚੜਿਆ
ਓ ਬੰਨ ਮੌਤ ਵਾਲਾ ਸੇਹਰਾ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕਿਸੇ ਕਿਸੇ ਕੋਲ ਹੁੰਦਾ ਕਾਲਜਾ ਊਧਮ ਸਿੰਘ ਜਿਹਾ ਮਿਤਰੋ
ਕਰ ਕੇ ਵਿਖਾਇਆ ਓਹਨੇ 16ਆਨੇ ਸੱਚ ਜੋ ਵੀ ਕਿਹਾ ਮਿਤਰੋ
ਹੋ ਕਿਸੇ ਕਿਸੇ ਕੋਲ ਹੁੰਦਾ ਕਾਲਜਾ ਊਧਮ ਸਿੰਘ ਜਿਹਾ ਮਿਤਰੋ
ਕਰ ਕੇ ਵਿਖਾਇਆ ਓਹਨੇ 16ਆਨੇ ਸੱਚ ਜੋ ਵੀ ਕਿਹਾ ਮਿਤਰੋ
ਸਾਵੇ ਖੜ ਤਾੜ ਤਾੜ ਭੁੰਨ ਤਾਂ ਸੀ ਨਾਲ
ਸਾਵੇ ਖੜ ਤਾੜ ਤਾੜ ਭੁੰਨ ਤਾਂ ਸੀ ਨਾਲ
ਪਿੱਛੋਂ ਪੈ ਗਿਆ ਸੀ ਘੇਰਾ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ

ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
ਜਾਲਮ ਦੇ ਜ਼ੁਲਮਾਂ ਦੀ ਭਰਦਾ ਗਵਾਹੀ ਬਾਗ ਜਾਲਿਆਂਵਾਲੇ ਦਾ
ਸੀਨੇਂ ਵਿਚ ਜੀਹਦੇ ਦੱਬੀ ਪਈ ਐ ਤਬਾਹੀ ਬਾਗ ਜਾਲਿਆਂਵਾਲੇ ਦਾ
ਪਲ ਚ ਅੰਬਰਸਰੋ ਪਹੁੰਚ ਗਿਆ ਲੰਡਨ ਬਿਨਾਂ ਪੋਚਓ ਇਕੱਲਾ ਕਹਿਰਾ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ

ਓ ਮੈਕ ਉੱਤੇ ਚੌੜਾ ਹੋਇਆ ਖੜਾ ਸੀ ਗਾ ਡਾਇਰ
ਪਿਆ ਦੱਸਦਾ ਕਹਾਣੀ
ਸ਼ੇਰ ਦੀਆਂ ਅੱਖਾਂ ਵਿਚ ਲਹੂ ਆ ਗਿਆ
ਤੇ ਰੀਲ ਘੁਮੰਗੀ ਪੁਰਾਣੀ
ਓ ਮੈਕ ਉੱਤੇ ਚੌੜਾ ਹੋਇਆ ਖੜਾ ਸੀ ਗਾ ਡਾਇਰ
ਪਿਆ ਦੱਸਦਾ ਕਹਾਣੀ
ਸ਼ੇਰ ਦੀਆਂ ਅੱਖਾਂ ਵਿਚ ਲਹੂ ਆ ਗਿਆ
ਤੇ ਰੀਲ ਘੁਮੰਗੀ ਪੁਰਾਣੀ
ਕੱਢ ਕੇ ਰਿਵਾਲਵਰ book ਵਿੱਚੋ ਕਹਿੰਦਾ
ਟਾਇਮ ਮੁੱਕ ਗਿਆ ਤੇਰਾ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ

ਓ ਜਿੰਮੇਵਾਰੀ ਆਪਣੀ ਨਿਭਾਤੀ ਮੈਂ ਤਾਂ ਪੂਰੀ
ਖੜਾ ਆਖੇ ਜੱਜ ਨੂੰ
ਜਦੋ ਕਿਸੇ ਲਹੂ ਵਿਚ ਉੱਠੂਗਾ ਉਬਾਲ
ਯਾਦ ਕਰੂ ਅੱਜ ਨੂੰ
ਓ ਜਿੰਮੇਵਾਰੀ ਆਪਣੀ ਨਿਭਾਤੀ ਮੈਂ ਤਾਂ ਪੂਰੀ
ਖੜਾ ਆਖੇ ਜੱਜ ਨੂੰ
ਜਦੋ ਕਿਸੇ ਲਹੂ ਵਿਚ ਉੱਠੂਗਾ ਉਬਾਲ
ਯਾਦ ਕਰੂ ਅੱਜ ਨੂੰ
ਪੁੱਛ ਨਾਂ ਪਾਲੀ ਨੂੰ ਕਿੰਨਾ ਚਾਅ ਚੜਿਆ
ਓ ਬੰਨ ਮੌਤ ਵਾਲਾ ਸੇਹਰਾ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
ਹਿੱਕ ਤੇ ਚਲਾਉਣੀ ਗੋਲੀ ਸੌਂਖੀ ਨਹੀਓ ਹੁੰਦੀ
ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ
[ Correct these Lyrics ]
Writer: TIGERSTYLE, PALI GIDDERBAHA
Copyright: Lyrics © Sony/ATV Music Publishing LLC




Nishawn Bhullar - Golli Video
(Show video at the top of the page)


Performed By: Nishawn Bhullar
Length: 4:26
Written by: TIGERSTYLE, PALI GIDDERBAHA

Tags:
No tags yet