ਮੁੜ ਆਇਆ ਮੈਂ ਮੁੜ ਆਇਆ
ਜ਼ੋਰ ਲਗਾ ਕੇ ਮੁੜ ਆਇਆ
Indian passport ਤੇ ਬੱਸ ਇਕ ਮੋਹਰ ਲਵਾਂ ਕੇ ਮੁੜ ਆਇਆ
ਸਾਨੂੰ ਅੰਗਰੇਜ਼ੀ ਨਹੀ ਆਉਂਦੀ
ਤੇ ਓਹਨੂੰ ਪੰਜਾਬੀ ਨਹੀ ਆਉਂਦੀ
ਅਸੀ ਸ਼ੌਕੀਨਣ ਨਹੀ ਚਾਹੁੰਦੇ
ਤੇ ਓ ਸ਼ਰਾਬੀ ਨਹੀ ਚਾਹੁੰਦੀ
ਪਰ ਧੱਕੇ ਦੇ ਨਾਲ ਮਾਪਿਆਂ ਵਿਆਹ ਕਰਵਾ ਜਿੰਦੇ ਦਾ
ਓਹ ਲੰਡਨ ਦੀ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਮਰਜੀ ਨਾਲ ਖਾਂਦੀ ਪੀਂਦੀ ਐ
ਮਰਜੀ ਨਾਲ ਉੱਠਦੀ ਬਹਿੰਦੀ ਐ
ਜੋ ਵੀ ਆਖੀ ਜਾਵਾ ਮੈਂ ਬੱਸ sorry thankyou ਕਹਿੰਦੀ ਐ
ਮਰਜੀ ਨਾਲ ਖਾਂਦੀ ਪੀਂਦੀ ਐ
ਮਰਜੀ ਨਾਲ ਉੱਠਦੀ ਬਹਿੰਦੀ ਐ
ਜੋ ਵੀ ਆਖੀ ਜਾਵਾ ਮੈਂ ਬੱਸ sorry thankyou ਕਹਿੰਦੀ ਐ
ਗੁੱਸੇ ਵਿਚ ਗਲ ਬਹਿ ਗਿਆ ਮੇਰਾ ਗਾਲ੍ਹਾਂ ਦਿੰਦੇ ਦਾ
ਓਹ ਲੰਡਨ ਦੀ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਮੈਨੂੰ ਕੁਛ ਸਮਝ ਨਾਂ ਆਉਂਦੀ ਐ
ਕੀ ਪੁੱਛਦੀ ਐ ਕੀ ਦੱਸਾਂ ਮੈਂ
ਕਿਵੇਂ english ਵਿਚ romance ਕਰਾ
ਕਿਵੇਂ ਰੋਵਾਂ ਤੇ ਕਿਵੇਂ ਹੱਸਾਂ ਮੈਂ
ਮੈਨੂੰ ਕੁਛ ਸਮਝ ਨਾਂ ਆਉਂਦੀ ਐ
ਕੀ ਪੁੱਛਦੀ ਐ ਕੀ ਦੱਸਾਂ ਮੈਂ
ਕਿਵੇਂ english ਵਿਚ romance ਕਰਾ
ਕਿਵੇਂ ਰੋਵਾਂ ਤੇ ਕਿਵੇਂ ਹੱਸਾਂ ਮੈਂ
ਕੋਰਟਾਂ ਦੇ ਵਿਚ ਰੁਲਦਾ ਫਿਰਦਾ ਪਿਆਰ ਪਰਿੰਦੇ ਦਾ
ਓਹ ਲੰਡਨ ਦੀ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਇਹ ਮੰਨ ਮਿਲਿਆ ਦੀਆਂ ਮੌਜਾਂ ਨੇ
ਸਭ ਦਿਲ ਮਿਲਿਆ ਦੇ ਮੇਲੇ ਨੇ
ਕੀ ਦੱਸਾਂ ਵਿਚ ਪ੍ਰਦੇਸਾਂ ਦੇ
ਦੇਸੀ ਲਈ ਕਿੰਨੇ ਝਮੇਲੇ ਨੇ
ਇਹ ਮੰਨ ਮਿਲਿਆ ਦੀਆਂ ਮੌਜਾਂ ਨੇ
ਸਭ ਦਿਲ ਮਿਲਿਆ ਦੇ ਮੇਲੇ ਨੇ
ਕੀ ਦੱਸਾਂ ਵਿਚ ਪ੍ਰਦੇਸਾਂ ਦੇ
ਦੇਸੀ ਲਈ ਕਿੰਨੇ ਝਮੇਲੇ ਨੇ
ਕੀ ਜੋੜ ਵਲੈਤਣ ਨਾਲ ਮਲਕਿਆ ਦੇ ਬਸ਼ਿੰਦੇ ਦਾ
ਓਹ ਲੰਡਨ ਦੀ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਓਹ ਲੰਡਨ ਦੀ ਜੰਮੀ ਤੇ ਏਧਰ ਜੱਟ ਬਠਿੰਡੇ ਦਾ
ਜੱਟ ਬਠਿੰਡੇ ਦਾ
ਜੱਟ ਬਠਿੰਡੇ ਦਾ