ਰੋਏਂਗਾ ਪਛਤਾਏਗਾ
ਹਥ ਕੰਨਾ ਨੂ ਲਾਏਂਗਾ
ਤੇਰਾ ਵੀ ਦਿਲ ਟੁੱਟ ਜਾਣਾ
ਤੇਰੇ ਹੀ ਨਵੇਆ ਕੋਲੋਂ
ਮੰਗੇਗਾ ਮਾਫੀ ਮੇਤੋਂ ਤੂ ਹਥ ਜੋਡ਼
ਤੈਨੂ ਮੈਂ ਮਾਫ ਨੀ ਕਰਨਾ
ਤੂ ਮੈਨੂ ਛੱਡ ਗਯਾ ਸੀ
ਜਦੋਂ ਸੀ ਮੈਨੂ ਤੇਰੀ ਲੋੜ
ਤੂ ਰੋਏਂਗਾ ਪਛਤਾਏਗਾ ਹਥ ਕੰਨਾ ਨੂ ਲਾਏਂਗਾ
ਦਿਨ ਵਿਚ ਹੀ ਡਿਸੂ ਹਨੇਰਾ
ਸੁਣ'ਨਾ ਵੇ ਚਾਰ ਚੁਫੇਰਾ
ਯਾਦ ਮੇਰੀ ਨੇ ਯਾਰਾ
ਤੈਨੂ ਪਾ ਲੈਣਾ ਏ ਘੇਰਾ
ਜੇ ਤੂ ਮੂਡ ਕੇ ਨਾ ਮੇਰੇ ਕੋਲ ਆਯਾ ਵੇ
ਨਾਮ ਬਦਲ ਦਈਂ ਮੇਰਾ ਨਾਮ ਬਦਲ ਦਈਂ ਮੇਰਾ
ਜੇ ਤੂ ਮੂਡ ਕੇ ਨਾ ਮੇਰੇ ਕੋਲ ਆਯਾ ਵੇ
ਨਾਮ ਬਦਲ ਦਈਂ ਮੇਰਾ ਨਾਮ ਬਦਲ ਦਈਂ ਮੇਰਾ
ਕਾਲਿਆ ਕਾਲਿਆ ਰਾਤਾਂ ਨੂ
ਗਿਣੇਗਾ ਤਾਰੇ ਤੂ ਰੋ ਰੋ ਕੇ
ਓਹਨੇ ਤੈਨੂ ਸਾਹ ਵੀ ਨੀ ਔਣੇ
ਜਿੰਨੇ ਆ ਜਾਣੇ ਹੋਕੇ ਵੇ
ਸ਼ੀਸ਼ੇ ਦੇ ਵਿਚੋਂ ਚਿਹਰਾ
ਨਜ਼ਰੀ ਆਔਗਾ ਮੇਰਾ
ਅਖਾਂ ਵਿਚ ਅਖਾਂ ਪਾ ਲਯੀ
ਜੇ ਕਰ ਸਕਦਾ ਏ ਜੇਰਾ
ਜੇ ਤੂ ਮੂਡ ਕੇ ਨਾ ਮੇਰੇ ਕੋਲ ਆਯਾ ਵੇ
ਨਾਮ ਬਦਲ ਦਈਂ ਮੇਰਾ ਨਾਮ ਬਦਲ ਦਈਂ ਮੇਰਾ
ਜੇ ਤੂ ਮੂਡ ਕੇ ਨਾ ਮੇਰੇ ਕੋਲ ਆਯਾ ਵੇ
ਨਾਮ ਬਦਲ ਦਈਂ ਮੇਰਾ ਨਾਮ ਬਦਲ ਦਈਂ ਮੇਰਾ
ਖੁਦਾ ਮੈਨੂ ਮਾਰ ਮੁਕਾਵੇ
ਯਾ ਅੱਗ ਲਾਵੇ ਜਾਣੀ ਵੇ
ਸ਼ਾਯਦ ਤੈਨੂ ਸ਼ਰਮ ਆ ਜਾਵੇ
ਹਨ ਆ ਜਾਵੇ ਜਾਣੀ ਵੇ
ਏ ਪੀੜਾ ਬਣਕੇ ਸਿਹਰਾ
ਸਜਾਵਾਂ ਤੇਰਾ ਚਿਹਰਾ
ਮੇਰੇ ਵਾਂਗੂ ਯਾਰਾ ਕਖ ਰਹੇ ਨਾ ਤੇਰਾ
ਜੇ ਤੂ ਮੂਡ ਕੇ ਨਾ ਮੇਰੇ ਕੋਲ ਆਯਾ ਵੇ
ਨਾਮ ਬਦਲ ਦਈਂ ਮੇਰਾ ਨਾਮ ਬਦਲ ਦਈਂ ਮੇਰਾ
ਜੇ ਤੂ ਮੂਡ ਕੇ ਨਾ ਮੇਰੇ ਕੋਲ ਆਯਾ ਵੇ
ਨਾਮ ਬਦਲ ਦਈਂ ਮੇਰਾ ਨਾਮ ਬਦਲ ਦਈਂ ਮੇਰਾ