ਕੁਛ ਤੋ ਮੁਜ਼ਮੇ ਕ੍ਮੀ ਥੀ
ਕੁਛ ਥੀ ਤੇਰੀ ਖਾਮੀਆਂ
ਜਿੰਦਾ ਹੋਕੇ ਮਰੇ ਹੈਂ,ਤੇਰੀ ਮਿਹਰਬਾਣੀਆ
ਯੇ ਕ੍ਯਾ ਹੂਆ ? ਯੇ ਕਿਯੂ ਹੂਆ ?
ਇਕ ਦੂਸਰੇ ਕਿ ਕਰ ੜੇ ਹੈਂ ਹ੍ਮ ਕਿਯੂ ਬਦ੍ਨਾਮੀਆ
ਕੁਛ ਤੋ ਮੁਜ਼ਮੇ ਕ੍ਮੀ ਥੀ
ਕੁਛ ਥੀ ਤੇਰੀ ਖਾਮੀਆਂ
ਵੇ ਮੈਨੂੰ ਤੇਰਾ ਪਿਆਰ ਚਾਹੀਦੈ
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ਼ੇ
ਵੇ ਤੇਰੇ ਬਿਨਾਂ ਕੁੱਝ ਵੀ ਨਹੀਂ
ਤੇਰੀ ਸੌਂਹ, ਸੱਜਣਾ ਵੇ ਮੇਰੇ ਕੋਲ਼ੇ
ਕੁਛ ਤੋ ਮੁਜ਼ਮੇ ਕ੍ਮੀ ਥੀ
ਕੁਛ ਥੀ ਤੇਰੀ ਖਾਮੀਆਂ
ਜਿੰਦਾ ਹੋਕੇ ਮਰੇ ਹੈਂ,ਤੇਰੀ ਮਿਹਰਬਾਣੀਆ
ਚੈਨ ਨਾ ਅੰਦਰ, ਚੈਨ ਨਾ ਬਾਹਰ ਵੇ
ਜੇ ਤੂੰ ਨਹੀਂ ਆਉਣਾ, ਸਾਨੂੰ ਦੇ ਮਾਰ ਵੇ
ਸਮ੍ਝ ਨਾ ਪਾਯਾ ਮੈਂ,ਹਮਸਫਰ ਮੇਰੇ
ਕਿੰਨੇ ਤੇਰੇ ਦਿਲ ਨੇ, ਕਿੰਨੇ ਤੇਰੇ ਚਿਹਰੇ
ਮਤਲਬੀ ਤੂੰ ਏ, ਮਤਲਬੀ ਮੈਂ ਨਾ
ਮੇਰੇ ਬਿਨਾਂ ਖੁਸ਼ ਤੂੰ ਕਦੇ ਵੀ ਨਹੀਂ ਰਹਿਣਾ
ਕ੍ਯੂਂ ਔਰ ਕਿਸਕੀ ਵ੍ਜ੍ਯ ਸੇ
ਮੇਰੇ ਸਾਤ ਕਿ ਬੇਈਮਾਨੀਆ?
ਕੁਛ ਤੋ ਮੁਜ਼ਮੇ ਕ੍ਮੀ ਥੀ
ਕੁਛ ਥੀ ਤੇਰੀ ਖਾਮੀਆਂ
ਜਿੰਦਾ ਹੋਕੇ ਮਰੇ ਹੈਂ,ਤੇਰੀ ਮਿਹਰਬਾਣੀਆ
ਵੇ ਚਾਨਣਾ ਦੇ ਵਾਲੀ ਜ਼ਿੰਦਗੀ
Jaani ਵੇਚ ਦਈਂ ਨਾ ਜਾ ਕੇ ਨ੍ਹੇਰੇ ਕੋਲ਼ੇ
ਵੇ ਮੈਨੂੰ ਤੇਰਾ ਪਿਆਰ ਚਾਹੀਦੈ
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ਼ੇ