ਰੱਖ ਮੈਨੂੰ ਸਾਂਭ ਕੇ ਪਟਾਰੀ ਵਿੱਚ ਪਾ ਕੇ
ਕੋਲ ਮੇਰੇ ਆਕੇ ਦੇਦੇ ਤੂੰ ਰਜ਼ਾ (ਦੇਦੇ ਤੂੰ ਰਜ਼ਾ)
ਰੱਖ ਮੈਨੂੰ ਸਾਂਭ ਕੇ ਕੈਦ ਕਰਵਾ ਦੇ
ਹੱਸ ਕੇ ਰਕਾਨੇ ਕੱਟਾਂਗੇ ਸਜ਼ਾ (ਕੱਟਾਂਗੇ ਸਜ਼ਾ)
ਤੂੰ ਮੈਨੂੰ ਜਾਣਦੀ ਆਂ, ਦਿਲ ਉੱਤੇ ਵਾਰਦੀ ਆਂ
ਹੁਣ ਮਿਲਣ ਨੂੰ ਦੇਰੀਆਂ ਨਾ ਲਾ
ਤੂੰ ਮੈਨੂੰ ਜਾਣਦੀ ਆਂ, ਨਾਲੇ ਮੇਰੇ ਹਾਣ ਦੀ ਆਂ
ਹੁਣ ਯਾਰਾਂ ਨਾਲ ਗੱਲ ਤੂੰ ਚਲਾ
ਫ਼ੇਰ ਕਾਹਦੇ ਲਾਰੇ ਆ, ਲਾਰੇ ਆ, ਲਾਰੇ ਨੀ
ਬਿੱਲੋ ਸਾਨੂੰ ਮਾਰਿਆ
ਨੱਖਰੇ ਤੇ ਵਾਰੇ ਆਂ, ਵਾਰੇ ਆਂ, ਵਾਰੇ ਨੀ
ਹੁਣ ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਮ
ਕਾਹਤੋਂ ਤੂੰ ਕੀਤੀ ਐ ਯਾਰਾਂ ਦੇ ਨਾਲ? "ਦੱਸੀਂ ਨਾ ਤੂੰ ਸੱਚਾਈ"
ਕੀਤੀਆਂ ਜਿਹੜੀਆਂ ਅੱਖਾਂ ਦੇ ਨਾਲ ਦਿਲ ਤੇ ਬੈਠੇ ਲਾਈ
ਤੂੰ ਵੀ ਤਾਂ, ਤੂੰ ਵੀ ਤਾਂ, ਤੂੰ ਵੀ ਬਿੱਲੋ ਮੇਰੇ ਉੱਤੇ ਮਰਦੀ
ਪਰ ਮੈਨੂੰ ਹਾਂ ਨਈਓਂ ਕਰਦੀ
ਕਾਹਤੋਂ ਦਿਲ ਵਾਲਾ ਖੋਲ ਦੀ ਨਾ ਰਾਜ਼ ਤੂੰ?
ਤੂੰ ਮੈਨੂੰ ਜਾਣਦੀ ਆਂ, ਦਿਲ ਉੱਤੇ ਵਾਰਦੀ ਆਂ
ਹੁਣ ਮਿਲਣ ਨੂੰ ਦੇਰੀਆਂ ਨਾ ਲਾ
ਤੂੰ ਮੈਨੂੰ ਜਾਣਦੀ ਆਂ, ਨਾਲੇ ਮੇਰੇ ਹਾਣ ਦੀ ਆਂ
ਹੁਣ ਯਾਰਾਂ ਨਾਲ ਗੱਲ ਤੂੰ ਚਲਾ
ਫ਼ੇਰ ਕਾਹਦੇ ਲਾਰੇ ਆ, ਲਾਰੇ ਆ, ਲਾਰੇ ਨੀ
ਬਿੱਲੋ ਸਾਨੂੰ ਮਾਰਿਆ
ਨੱਖਰੇ ਤੇ ਵਾਰੇ ਆਂ, ਵਾਰੇ ਆਂ, ਵਾਰੇ ਨੀ
ਹੁਣ ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਮ
ਖਿੱਚ ਕੇ ਨਾ ਮਾਰੀ ਤੂੰ, ਸੀਨੇ ਲੱਗ ਜਾਣੀ ਨੂੰ
ਗੋਲੀਆਂ ਨਾ ਦਿਲ ਤੇ ਚਲਾ
ਤੇਰੇ ਨਾਮ ਮੈਂ ਲਾਈ ਆ, ਜਿੰਦ ਮਰਜਾਣੀ ਨੂੰ
ਡੰਗ ਨੈਣਾ ਵਾਲੇ ਬਿੱਲੋ ਨਾ ਚਲਾ
ਫ਼ੇਰ ਕਾਹਦੇ ਲਾਰੇ ਆ, ਲਾਰੇ ਆ, ਲਾਰੇ ਨੀ
ਬਿੱਲੋ ਸਾਨੂੰ ਮਾਰਿਆ
ਨੱਖਰੇ ਤੇ ਵਾਰੇ ਆਂ, ਵਾਰੇ ਆਂ, ਵਾਰੇ ਨੀ
ਹੁਣ ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਮ