Back to Top

Limtan Video (MV)




Performed By: Puri Saab
Featuring: Gulrez Akhtar
Length: 3:57
Written by: Satta Kotli Wala




Puri Saab - Limtan Lyrics
Official




[ Featuring Gulrez Akhtar ]

ਵੋਨਾ ਤੂ ਜ਼ਮੀਨਾ ਕਰੇ Job ਸਰਕਾਰੀ ਵੇ
ਨਿਤ ਤੁਰੇ ਰਿਹਿੰਦੇ ਥਾਣੇਦਾਰ ਪਟਵਾਰੀ ਵੇ
ਵੋਨਾ ਤੂ ਜ਼ਮੀਨਾ ਕਰੇ Job ਸਰਕਾਰੀ
ਨਿਤ ਤੁਰੇ ਰਿਹਿੰਦੇ ਥਾਣੇਦਾਰ ਪਟਵਾਰੀ ਵੇ
ਦਾਰੂ ਨਾਲ chicken fry ਚਲਦਾ
ਮੇਰੇ ਨਾਲ ਲ੍ੜਾਇਆ ਤੇਰਿਯਾ
ਓ ਚਲ ਦੇਆ 2-2 ਤੇਰੇ ਕਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ
ਚਲ ਦੇਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ

ਉਂਗਲ ਨਾ ਕਰ ਮੇਰੇ ਯਾਰਾ ਵਲ ਨੀ
ਜੀਡੀ ਤੂ ਬ੍ਨਾਲੀ ਓਡੀ ਨਿਓ ਗੱਲ ਨੀ
ਉਂਗਲ ਨਾ ਕਰ ਮੇਰੇ ਯਾਰਾ ਵਲ ਨੀ
ਜੀਡੀ ਤੂ ਬ੍ਨਾਲੀ ਓਡੀ ਨਿਓ ਗੱਲ ਨੀ
ਕਾਪੀ ਪੇਨ ਲੇ ਕਿਹ ਮੇਰੇ ਕੋਲ ਬੈਠ ਜਾ
ਸਾਰੇ ਤੈਨੂ ਖਰ੍ਚੇ ਦਿਖਾਵਾ ਜੱਟੀਏ
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ

ਤੇਰੇ ਨਾਲ ਜੱਟਾ ਮੈਂ ਵਿਹਾਯੀ ਹੋਯੀ ਆਹ
ਵੇਦਸ ਕਿਹ੍ੜਾ ਨੋਕਰੀ ਤੇਰੇ ਆਹੀ ਹੋਯੀ ਆਹ
ਤੇਰੇ ਨਾਲ ਜੱਟਾ ਮੈਂ ਵਿਹਾਯੀ ਹੋਯੀ ਆਹ
ਵੇ ਦਸ ਕਿਹ੍ੜਾ ਨੋਕਰੀ ਤੇਰੇ ਆਹੀ ਹੋਯੀ ਆਹ
ਮੇਰੇ ਹਰ ਗਲ ignore ਕਰਦਾ ਆਹ
ਜਿਨਾ ਦਿਯਾ ਮੰਨੇ ਸੋਕਣਾ ਨੇ ਕੇਰਿਯਾ
ਚਲ ਦੇ ਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ
ਚਲ ਦੇ ਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ

ਰਖੇਯਾ ਬਣਾ ਕਿਹ ਤੇਨੁ ਰਾਣੀ ਜੱਟ ਨੇ,
ਦੀਨੋ ਦਿਨ ਤੇਰੇ ਵਧੀ ਜਾਂਦੇ ਸ਼ਕ ਨੇ,
ਰਖੇਯਾ ਬਣਾ ਕਿਹ ਤੇਨੁ ਰਾਣੀ ਜੱਟ ਨੇ,
ਦੀਨੋ ਦਿਨ ਤੇਰੇ ਵਧੀ ਜਾਂਦੇ ਸ਼ਕ ਨੇ,
ਏਕ ਵ ਰੂਪਯਾ ਨਾ ਨਜੇਝ ਖਰ੍ਚਾ,
ਸੋਹ ਤੇਰੇ ਪੇਕਯਾ ਦੇ ਕਾਹਵਾ ਜੱਟੀਏ,
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਗਏ ਤਨਖਾਵਾ ਜੱਟੀਏ,
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ,

ਮੇਨੂ ਸਾਰਾ ਸ਼ਕ ਤੇਰੇ ਬਿੱਲ ਪੋਂਡੇ ਆ
ਏਕ ਸੂਟ ਮੇਰਾ ਕਿਹ੍ੜਾ 5 ਔਂਦੇ ਆ
ਮੇਨੂ ਸਾਰਾ ਸ਼ਕ ਤੇਰੇ ਬਿੱਲ ਪੋਂਡੇ ਆ
ਏਕ ਸੂਟ ਮੇਰਾ ਕਿਹ੍ੜਾ 5 ਔਂਦੇ ਆ
ਕੋਈ ਤ ਜੁਰੂਰ ਗਲ ਹੈਇਗੀ ਸਤਯਾ,
ਕਹਿ ਪਿੰਡ ਕੋਟਲੀ ਚ ਲਵੇ ਗੇਡਿਯਾ
ਚਲ ਦੇਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ
ਚਲ ਦੇਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ

ਤਿਹਥੋ ਬਿਨਾ ਮੈ ਨਾ ਕਿਸੇ ਵਲ ਤਕ ਦਾ,
ਕਿਤੋ ਮੈ ਕਰਵਾ ਲਾਜ ਤੇਰੇ ਸ਼ਕ ਦਾ
ਤਿਹਥੋ ਬਿਨਾ ਮੈ ਨਾ ਕਿਸੇ ਵਲ ਤਕ ਦਾ
ਕਿਤੋ ਮੈ ਕਰਵਾ ਲਾਜ ਤੇਰੇ ਸ਼ਕ ਦਾ
ਬਿਨਾ ਗਲੋ ਮੇਰੇ ਨਾਲ ਲ੍ੜਾਈ ਰਖੇ ਤੂ
ਕੀਤੇ ਘਰ ਛਡ ਕਿਹ ਮੈ ਜਾਵਾ ਜੱਟੀਏ
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ,
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ,
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਵੋਨਾ ਤੂ ਜ਼ਮੀਨਾ ਕਰੇ Job ਸਰਕਾਰੀ ਵੇ
ਨਿਤ ਤੁਰੇ ਰਿਹਿੰਦੇ ਥਾਣੇਦਾਰ ਪਟਵਾਰੀ ਵੇ
ਵੋਨਾ ਤੂ ਜ਼ਮੀਨਾ ਕਰੇ Job ਸਰਕਾਰੀ
ਨਿਤ ਤੁਰੇ ਰਿਹਿੰਦੇ ਥਾਣੇਦਾਰ ਪਟਵਾਰੀ ਵੇ
ਦਾਰੂ ਨਾਲ chicken fry ਚਲਦਾ
ਮੇਰੇ ਨਾਲ ਲ੍ੜਾਇਆ ਤੇਰਿਯਾ
ਓ ਚਲ ਦੇਆ 2-2 ਤੇਰੇ ਕਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ
ਚਲ ਦੇਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ

ਉਂਗਲ ਨਾ ਕਰ ਮੇਰੇ ਯਾਰਾ ਵਲ ਨੀ
ਜੀਡੀ ਤੂ ਬ੍ਨਾਲੀ ਓਡੀ ਨਿਓ ਗੱਲ ਨੀ
ਉਂਗਲ ਨਾ ਕਰ ਮੇਰੇ ਯਾਰਾ ਵਲ ਨੀ
ਜੀਡੀ ਤੂ ਬ੍ਨਾਲੀ ਓਡੀ ਨਿਓ ਗੱਲ ਨੀ
ਕਾਪੀ ਪੇਨ ਲੇ ਕਿਹ ਮੇਰੇ ਕੋਲ ਬੈਠ ਜਾ
ਸਾਰੇ ਤੈਨੂ ਖਰ੍ਚੇ ਦਿਖਾਵਾ ਜੱਟੀਏ
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ

ਤੇਰੇ ਨਾਲ ਜੱਟਾ ਮੈਂ ਵਿਹਾਯੀ ਹੋਯੀ ਆਹ
ਵੇਦਸ ਕਿਹ੍ੜਾ ਨੋਕਰੀ ਤੇਰੇ ਆਹੀ ਹੋਯੀ ਆਹ
ਤੇਰੇ ਨਾਲ ਜੱਟਾ ਮੈਂ ਵਿਹਾਯੀ ਹੋਯੀ ਆਹ
ਵੇ ਦਸ ਕਿਹ੍ੜਾ ਨੋਕਰੀ ਤੇਰੇ ਆਹੀ ਹੋਯੀ ਆਹ
ਮੇਰੇ ਹਰ ਗਲ ignore ਕਰਦਾ ਆਹ
ਜਿਨਾ ਦਿਯਾ ਮੰਨੇ ਸੋਕਣਾ ਨੇ ਕੇਰਿਯਾ
ਚਲ ਦੇ ਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ
ਚਲ ਦੇ ਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ

ਰਖੇਯਾ ਬਣਾ ਕਿਹ ਤੇਨੁ ਰਾਣੀ ਜੱਟ ਨੇ,
ਦੀਨੋ ਦਿਨ ਤੇਰੇ ਵਧੀ ਜਾਂਦੇ ਸ਼ਕ ਨੇ,
ਰਖੇਯਾ ਬਣਾ ਕਿਹ ਤੇਨੁ ਰਾਣੀ ਜੱਟ ਨੇ,
ਦੀਨੋ ਦਿਨ ਤੇਰੇ ਵਧੀ ਜਾਂਦੇ ਸ਼ਕ ਨੇ,
ਏਕ ਵ ਰੂਪਯਾ ਨਾ ਨਜੇਝ ਖਰ੍ਚਾ,
ਸੋਹ ਤੇਰੇ ਪੇਕਯਾ ਦੇ ਕਾਹਵਾ ਜੱਟੀਏ,
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਗਏ ਤਨਖਾਵਾ ਜੱਟੀਏ,
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ,

ਮੇਨੂ ਸਾਰਾ ਸ਼ਕ ਤੇਰੇ ਬਿੱਲ ਪੋਂਡੇ ਆ
ਏਕ ਸੂਟ ਮੇਰਾ ਕਿਹ੍ੜਾ 5 ਔਂਦੇ ਆ
ਮੇਨੂ ਸਾਰਾ ਸ਼ਕ ਤੇਰੇ ਬਿੱਲ ਪੋਂਡੇ ਆ
ਏਕ ਸੂਟ ਮੇਰਾ ਕਿਹ੍ੜਾ 5 ਔਂਦੇ ਆ
ਕੋਈ ਤ ਜੁਰੂਰ ਗਲ ਹੈਇਗੀ ਸਤਯਾ,
ਕਹਿ ਪਿੰਡ ਕੋਟਲੀ ਚ ਲਵੇ ਗੇਡਿਯਾ
ਚਲ ਦੇਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ
ਚਲ ਦੇਆ 2-2 ਤੇਰੇ ਕਾਰੋ ਬਾਰ ਵੇ
ਦਸ ਕੀਤੇ ਜਾਂਦਿਆ ਕਮਾਇਯਾ ਤੇਰਿਯਾ

ਤਿਹਥੋ ਬਿਨਾ ਮੈ ਨਾ ਕਿਸੇ ਵਲ ਤਕ ਦਾ,
ਕਿਤੋ ਮੈ ਕਰਵਾ ਲਾਜ ਤੇਰੇ ਸ਼ਕ ਦਾ
ਤਿਹਥੋ ਬਿਨਾ ਮੈ ਨਾ ਕਿਸੇ ਵਲ ਤਕ ਦਾ
ਕਿਤੋ ਮੈ ਕਰਵਾ ਲਾਜ ਤੇਰੇ ਸ਼ਕ ਦਾ
ਬਿਨਾ ਗਲੋ ਮੇਰੇ ਨਾਲ ਲ੍ੜਾਈ ਰਖੇ ਤੂ
ਕੀਤੇ ਘਰ ਛਡ ਕਿਹ ਮੈ ਜਾਵਾ ਜੱਟੀਏ
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ,
ਲਿਮਿਟ ਆ ਨੇ ਖਾਲੀ ਹਾੜੀ ਸੋਨੀ ਜੱਟ ਦੀ
ਸੂਟ ਤੇਰੇ ਖਾ ਗਏ ਤਨਖਾਵਾ ਜੱਟੀਏ,
[ Correct these Lyrics ]
Writer: Satta Kotli Wala
Copyright: Lyrics © Royalty Network, Peermusic Publishing

Back to: Puri Saab

Tags:
No tags yet