[ Featuring Conexxion Brothers, Tanishq Kaur ]
ਹੋ ਮੈਨੂੰ ਤਾ ਪਤਾ ਸੀ ਨੀ ਤੂੰ ਬਾਹਰ ਜਾਏਗੀ
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ
ਹੋ ਮੈਨੂੰ ਤਾ ਪਤਾ ਸੀ ਨੀ ਤੂੰ ਬਾਹਰ ਜਾਏਗੀ
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ
ਬੱਚਿਆ ਦੀ ਛੋਟੀ ਛੋਟੀ ਗਲ ਵਿਚ ਬਿੱਲੋ
ਬੱਚਿਆ ਦੀ ਛੋਟੀ ਛੋਟੀ ਗਲ ਵਿਚ ਬਿੱਲੋ
ਛੁਪੇ ਹੁੰਦੇ ਵੱਡੇ ਵੱਡੇ ਰਾਜ਼ ਗੋਰੀਏ
ਛੁਪੇ ਹੁੰਦੇ ਵੱਡੇ ਵੱਡੇ ਰਾਜ਼ ਗੋਰੀਏ
ਯਾਰ ਲਕੜੀ ਦਾ ਮੇਲੇ ਚੋਂ ਖਰੀਦ'ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ
ਲਕੜੀ ਦਾ ਮੇਲੇ ਚੋਂ ਖਰੀਦ'ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ
One two three lets go
ਹੋ ਆਖਦਾ ਹੁੰਦਾ ਸੀ ਬਾਪੂ ਕਿਹੜਾ ਪੜੂਗਾ
ਲਗਦਾ ਕੰਜਰ ਮੈਨੂੰ ਖੇਤੀ ਕਰੂਗਾ
ਲਗਦਾ ਕੰਜਰ ਮੈਨੂੰ ਖੇਤੀ ਕਰੂਗਾ
ਹੋ ਆਖਦਾ ਹੁੰਦਾ ਸੀ ਬਾਪੂ ਕਿਹੜਾ ਪੜੂਗਾ
ਲਗਦਾ ਕੰਜਰ ਮੈਨੂੰ ਖੇਤੀ ਕਰੂਗਾ
ਛੋਟਾ ਹੁੰਦਾ ਸੁਣ ਦਾ ਰਹਿਆ ਸੀ ਰਮਲਾ
ਪਤਾ ਨੀ ਸੀ ਵੱਡਾ ਹੋਕੇ ਗੀਤ ਕਰੂਗਾ
ਹੋ ਤੋਤਲੀ ਜ਼ੁਬਾਨ ਵਿਚੋਂ ਫੁਰ ਫੁਰ ਕਿਹਕੇ
ਤੋਤਲੀ ਜ਼ੁਬਾਨ ਵਿਚੋਂ ਫੁਰ ਫੁਰ ਕਿਹਕੇ
ਸੀ ਮੈਂ ford ਵਾਲੀ ਕੱਢਦਾ ਆਵਾਜ਼ ਗੋਰੀਏ
Ford ਵਾਲੀ ਕੱਢਦਾ ਆਵਾਜ਼ ਗੋਰੀਏ
ਯਾਰ ਲਕੜੀ ਦਾ ਮੇਲੇ ਚੋਂ ਖਰੀਦ'ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ ਜਹਾਜ਼ ਗੋਰੀਏ
ਲਕੜੀ ਦਾ ਮੇਲੇ ਚੋਂ ਖਰੀਦ'ਦੇ ਸੀ ford
ਨੀ ਤੂੰ ਸੈਲਾਂ ਵਾਲਾ ਲੈਂਦੀ ਸੀ
Love letter ਕਦੇ ਸੀ ਮੱਥੇ ਰੋਜ਼ ਮਾਰਦਾ
ਵੇ ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ
ਵੇ ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ
Love letter ਕਦੇ ਸੀ ਮੱਥੇ ਰੋਜ਼ ਮਾਰਦਾ
ਵੇ ਹੁਣ ਤਕ ਰਿਹਾ ਪ੍ਰਪੋਜ਼ ਮਾਰਦਾ
ਹੁਣ ਕਿਓ ਨੀ ਤੈਨੂੰ ਮੇਰਾ ਆਉਦਾ ਮੋਹ ਵੇ
ਸੁਣੇ ਏ Toronto ਤੇਰਾ ਹੋਣਾ show ਵੇ
ਤੂੰ ਤਾ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ
ਤੂ ਤਾ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ
ਮੈਂ ਨਾ ਤੈਨੂ ਜਾਂਦੀ ਹੁੰਦੀ ਸੀ ਟਿੱਚ ਵੇ
ਮੈਂ ਨਾ ਤੈਨੂ ਜਾਂਦੀ ਹੁੰਦੀ ਸੀ ਟਿੱਚ ਵੇ
ਹੋ bad luck ਮੇਰਾ ignore ਮਾਰਿਆ
ਮੈਂ ਟਿਕੇਟਾਂ ਖਰੀਦਾ luck land ਵਿਚ ਵੇ
Bad luck ਮੇਰਾ ignore ਮਾਰਿਆ
ਮੈਂ ਟਿਕੇਟਾਂ ਖਰੀਦਾ luck land ਵਿਚ ਵੇ
One two three lets go