ਸਬਰ ਬੋਹਤ ਕਰ ਚੁਕਿਯਾ ਮੁਸ਼ਕਿਲ ਹੁਣ
ਜਰਨਾ ਪਾਰ ਜਰਾ ਖੇ ਵੈਸੇ ਸੰਤਾ ਨੇ ਕਿਹਾ ਏ
ਜਰ ਕੇ ਚੱਲਣਾ ਏ ਹੁਣ ਸ਼ਾਂਤਿ ਰੱਖਣੀ ਏ
ਪਰ ਇਕ ਬੇਨਤੀ ਤੁਵਾਣੁ ਜਰੂਰ ਕਰਦਾ ਏ
ਸ਼ਾਂਤੀ ਰਾਖਿਯੋ ਤੇ ਤੈਯਾਰੀ ਵੀ ਰਖੋ
ਹੋ ਤੇਰੇ ਨਾਲ Delhiਏ ਹਿਸਾਬ ਏ ਪੁਰਾਣਾ ਨੀ
ਕੀਤਾ ਏ ਤੂ ਜੋ ਜੋ ਸਾਥੋਂ ਭੁਲੇਆ ਹੋ ਨੀ ਜਾਣਾ ਨੀ
ਕਦੇ 47 ਕਦੇ ਪਾਈ ਤੂ 84 ਚੋਲੀ ਮੁੱਡ ਤੋ ਹੀ ਰਹੀ ਏ
ਬੇਗਾਨੀ Delhiਏ ਨੀ ਤੇਰੇ ਖੂਨ ਚ ਲਿਖੀ ਏ
ਹੋ ਖੂਨ ਚ ਲਿਖੀ ਏ ਬੇਈਮਾਨੀ Delhiਏ ਨੀ
ਤੇਰੇ ਖੂਨ ਚ ਲਿਖੀ ਏ
ਹੋ ਖੂਨ ਚ ਲਿਖੀ ਏ ਬੇਈਮਾਨੀ Delhiਏ ਨੀ
ਤੇਰੇ ਖੂਨ ਚ ਲਿਖੀ ਏ
ਹੋ ਜਿਦੇ ਉੱਤੇ tag ਅੱਤਵਾਦੀ ਦਾ ਤੂ ਲਾਯਾ ਨੀ
ਫੌਜ ਚੋ retire ਓਹ ਆਯਾ ਮੇਰਾ ਤਾਏਆ ਨੀ
ਲਣੇਦਾਰ ਅੱਗੇ ਬਾਵੇ ਅੱਖ ਨਾ ਸੀ ਚਕ ਦੀ
ਦੇਖ Delhi ਬੇਬੇ ਸਾਡੀ ਤੂਡਾ ਓਂਦੀ ਪੱਟ ਦੀ
ਤੇਰੇ ਲਈ ਜੋ ਕੀਤੀ 9ਵੇ ਪਾਤਸ਼ਾਹੀ ਨੇ
ਕਿੰਜ ਭੁਲ ਗੀ ਸ਼ਹੀਦੀ ਲਾ ਆਸਾਨੀ Delhiਏ ਨੀ
ਤੇਰੇ ਖੂਨ ਚ ਲਿਖੀ ਏ ਹੋ ਖੂਨ ਚ ਲਿਖੀ ਏ
ਬੇਈਮਾਨੀ Delhiਏ ਨੀ ਤੇਰੇ ਖੂਨ ਚ ਲਿਖੀ ਏ
ਹੋ ਖੂਨ ਚ ਲਿਖੀ ਏ ਬੇਈਮਾਨੀ Delhiਏ ਨੀ
ਤੇਰੇ ਖੂਨ ਚ ਲਿਖੀ ਏ
ਹੋ ਕਲਾ ਕਲਾ ਪੁੱਤ ਸਵਾ ਲੱਖ ਉਤੇ ਭਾਰੂ ਨੀ
ਦੱਸ ਈਵੇ ਕਿਵੇ ਸੱਡਾ ਹੱਖ ਕੋਈ ਮਾਰੂ ਨੀ
ਹੋ ਚੱਕੇ ਗੀ ਜੇ ਅੱਤ ਤੇਰੇ ਉੱਤੇ ਚੜ ਆਵਾ ਗੇ
ਜਿੱਤ ਕੇ ਹੀ ਜਾਣਾ ਤੇਨੂ ਨੀ ਖਾਲੀ ਹੱਥ ਜਾਵਾ ਗੇ
ਗੱਲਾਂ ਤੇਰੀਆ ਚੋ ਦਗੇ ਦੀ ਏ ਵਾਸ਼ਨਾ ਨੀ ਓਂਦੇ
ਸਾਡੇ ਮੁਡਕੇ ਚੋ ਦੀਸੈ ਕਿਸਾਨੀ Delhiਏ ਨੀ
ਤੇਰੇ ਖੂਨ ਚ ਲਿਖੀ ਏ
ਹੋ ਖੂਨ ਚ ਲਿਖੀ ਏ ਬੇਈਮਾਨੀ Delhiਏ ਨੀ
ਤੇਰੇ ਖੂਨ ਚ ਲਿਖੀ ਏ
ਓ ਖੂਨ ਚ ਲਿਖੀ ਏ ਬੇਈਮਾਨੀ Delhiਏ ਨੀ
ਤੇਰੇ ਖੂਨ ਚ ਲਿਖੀ ਏ
ਮੈ ਸ਼ਰੀਰ ਦੇ ਬਾਲੇ ਮੌਤ ਨੂੰ ਗਿਣਦਾ ਜਮੀਰ ਦੇ ਬਾਲੇ ਨੂੰ ਮੌਤ ਗਿਣਦਾ ਹੈ
ਹੋ ਸਾਡੇ ਖੂਨ ਚ ਖੁਦ ਮੁਖ ਤਿਆਰੀ ਏ
ਤੇਰੀ ਫਿਤਰਤ ਵਿਚ ਗਦਰੀ ਆ
ਹੋ ਸਾਡੀ ਬਣਦੀ ਨਇਓ ਊਨਾ ਨਾਲ
ਤੇਰੀ ਜਿਨਾ ਦੇ ਨਾਲ ਯਾਰੀ ਆ
ਤੂ corporate ਹਥ ਖੇਡ ਦੀ ਏਨ
Business ਮੈਨਾ ਦੇ ਨੇਡ ਦੀ ਏ
ਏ ਵਾਰਿਸ ਨੇ ਗੋਬਿੰਦ ਸਿੰਘ ਜੀ ਦੇ
ਤੂ ਕਿਊ ਸ਼ੇਰਾਂ ਨੂ ਛੇਦ ਦੀ ਏ
ਹਾਥੀਆਂ ਤੇ ਲੱਦ ਕੇ ਪੰਜਾਬ ਲੱਗੇ ਸੀ
ਤੂ ਜੇਡੇ ਤੱਖਤ ਦੀ ਕਰੀ ਏ ਗੁਲਾਮੀ Delhiਏ ਨੀ
ਤੇਰੇ ਖੂਨ ਚ ਲਿਖੀ ਏ
ਓ ਖੂਨ ਚ ਲਿਖੀ ਏ ਬੇਈਮਾਨੀ Delhiਏ ਨੀ
ਤੇਰੇ ਖੂਨ ਚ ਲਿਖੀ ਏ
ਓ ਖੂਨ ਚ ਲਿਖੀ ਏ ਬੇਈਮਾਨੀ Delhiਏ ਨੀ
ਤੇਰੇ ਖੂਨ ਚ ਲਿਖੀ ਏ ਖੂਨ ਚ ਲਿਖੀ ਏ ਤੇਰੇ ਖੂਨ ਚ ਲਿਖੀ ਏ
ਤੇਰੇ ਖੂਨ ਚ ਲਿਖੀ ਏ