ਹੁੰਦੀਆਂ ਨੇ ਗੱਲਾਂ ਗੱਲਾਂ ਹੋਣ ਵੀ ਕਿਓ ਨਾ
ਮੈਨੂ ਵੇਖਣੇ ਨੂ ਅੱਲ੍ਹੜਾ ਖਲੋਨ ਵੀ ਕਿਓ ਨਾ
ਹੁੰਦੀਆਂ ਨੇ ਗੱਲਾਂ ਗੱਲਾਂ ਹੋਣ ਵੀ ਕਿਓ ਨਾ
ਮੈਨੂ ਵੇਖਣੇ ਨੂ ਅੱਲ੍ਹੜਾ ਖਲੋਨ ਵੀ ਕਿਓ ਨਾ
ਪੂਰਾ ਜਾਣਦਾ ਇਲਾਕਾ ਸਾਡੇ ਨਾਂ ਨੂ
ਨੀ ਰੋਬ੍ਹ ਜੱਟ ਰਖਦਾ ਬੜਾ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ਨੀ ਮੁੰਡਾ ਤੇਰੀਯਾ ਸਹੇਲੀਆਂ ਨੂ ਜਚਦਾ ਬੜਾ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ਨੀ ਮੁੰਡਾ ਤੇਰੀਯਾ ਸਹੇਲੀਆਂ ਨੂ ਜਚਦਾ ਬੜਾ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ਜਾਵੇ ਚੋਬਰਾ ਦੇ ਸੀਨੇਆ ਨੂ ਚਿਰ ਦੀ
ਨੀ ਆਂਖ ਤੇਰੀ ਤੀਰ ਵਰਗੀ(ਤੀਰ ਵਰਗੀ)
ਨੀ ਕੋਈ ਪਤਲੀ ਪਤੰਗ ਤੇਰੇ ਵਰਗੀ
ਨੀ ਬੇਬੇ ਮੇਰੀ ਨੂੰਹ ਲਭ ਦੀ(ਨੂੰਹ ਲਾਭ ਦੀ)
ਹੋ ਜਾਵੇ ਚੋਬਰਾ ਦੇ ਸੀਨੇਆ ਨੂ ਚਿਰ ਦੀ
ਨੀ ਆਂਖ ਤੇਰੀ ਤੀਰ ਵਰਗੀ
ਨੀ ਕੋਈ ਪਤਲੀ ਪਤੰਗ ਤੇਰੇ ਵਰਗੀ
ਨੀ ਬੇਬੇ ਮੇਰੀ ਨੂੰਹ ਲਭ ਦੀ
ਓ ਨਿਤ ਵਜਦੇ ਵਿਚੋਲੇਆਂ ਦੇ ਗੇੜੇ
ਨੀ ਕਮ ਫੱਟਾ ਫੱਟ ਦਾ ਬੜਾ
ਛੇਤੀ ਛੇਤੀ ਪੱਟ ਲ ਬਦਾਮੀ ਰੰਗੀਏ
ਨੀ ਮੁੰਡਾ ਤੇਰੀਯਾ ਸਹੇਲੀਆਂ ਨੂ ਜਚਦਾ ਬੜਾ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ਨੀ ਮੁੰਡਾ ਤੇਰੀਯਾ ਸਹੇਲੀਆਂ ਨੂ ਜਚਦਾ ਬੜਾ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ਯਾਰ ਯਾਰਾ ਦਾ ਤੇ ਮਾਪੇ'ਆਂ ਦਾ ਲਾਡਲਾ
ਨੀ ਲਾਯਾ ਬਿੱਲੋ ਐਬ ਕੋਈ ਨਾ (ਬਿੱਲੋ ਐਬ ਕੋਈ ਨਾ)
ਸ਼ੌਂਕੀ gym ਦਾ ਤੇ fan ਬਾਬੇ ਮਾਨ ਦਾ
ਨੀ ਕਮ ਵੀ ਨਜਾਇਜ ਕੋਈ ਨਾ (ਨਜਾਇਜ ਕੋਈ ਨਾ)
ਓ ਯਾਰ ਯਾਰਾ ਦਾ ਤੇ ਮਾਪੇ'ਆਂ ਦਾ ਲਾਡਲਾ
ਨੀ ਲਾਯਾ ਬਿੱਲੋ ਐਬ ਕੋਈ ਨਾ
ਹਾਏ ਸ਼ੌਂਕੀ gym ਦਾ ਤੇ fan ਬਾਬੇ ਮਾਨ ਦਾ
ਨੀ ਕਮ ਵੀ ਨਜਾਇਜ ਕੋਈ ਨਾ
ਓ ਜਾ ਕੇ ਲੋੜ ਨਾ ਕੋਈ ਵੀ ਐਬ ਲੌਣ ਦੀ
ਨੀ ਨਸ਼ਾ ਤੇਰੀ ਆਂਖ ਦਾ ਬੜਾ
ਛੇਤੀ ਛੇਤੀ ਪੱਟ ਲ ਬਦਾਮੀ ਰੰਗੀਏ
ਨੀ ਮੁੰਡਾ ਤੇਰੀਯਾ ਸਹੇਲੀਆਂ ਨੂ ਜਚਦਾ ਬੜਾ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ਨੀ ਮੁੰਡਾ ਤੇਰੀਯਾ ਸਹੇਲੀਆਂ ਨੂ ਜਚਦਾ ਬੜਾ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਹੁਏ ਹੇ
ਨੀ ਤੂ ਰੱਟਗੀ ਬੁੱਲਾਂ ਦੇ ਉੱਤੇ ਮੇਰੇ
ਕੋਈ ਮਿਠਾ ਜਿਹਾ ਗੀਤ ਬਣਕੇ (ਗੀਤ ਬਣਕੇ)
ਇਕ ਸੋਹਣੀਏ ਤੰਮਨਾ ਬਿੱਟੂ ਚੀਮੇ ਦੀ
ਨੀ ਰਿਹਨਾ ਤੇਰੇ ਮੀਤ ਬਣਕੇ (ਮੀਤ ਬਣਕੇ)
ਹਾਏ ਤੂ ਰੱਟਗੀ ਬੁੱਲਾਂ ਦੇ ਉੱਤੇ ਮੇਰੇ
ਕੋਈ ਮਿਠਾ ਜਿਹਾ ਗੀਤ ਬਣਕੇ
ਇਕ ਸੋਹਣੀਏ ਤੰਮਨਾ ਬਿੱਟੂ ਚੀਮੇ ਦੀ
ਨੀ ਰਿਹਨਾ ਤੇਰੇ ਮੀਤ ਬਣਕੇ
ਨੀ ਉੱਤੋ ਕਾਤਲ ਜਏ ਸੂਟ ਸਵਾਲੇ
ਨੀ ਨਖਰਾ ਸੀ ਅੱਤ ਦਾ ਬੜਾ
ਛੇਤੀ ਛੇਤੀ ਪੱਟ ਲ ਬਦਾਮੀ ਰੰਗੀਏ
ਨੀ ਮੁੰਡਾ ਤੇਰੀਯਾ ਸਹੇਲੀਆਂ ਨੂ ਜਚਦਾ ਬੜਾ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ
ਨੀ ਮੁੰਡਾ ਤੇਰੀਯਾ ਸਹੇਲੀਆਂ ਨੂ ਜਚਦਾ ਬੜਾ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ ਹੁਏ ਹੇ