[ Featuring Nimrat Khaira ]
ਸੁਣ ਸੋਹਣੀਏ ਨੀ ਤਾਰ ਤੁਨ੍ਕੇ
ਸੁਣ ਸੋਹਣੀਏ ਨੀ ਤਾਰ ਤੁਨ੍ਕੇ
ਧਨ-ਧਨ ਹੋ ਗੇ ਤੇਰੀ ਹਾਂ ਸੁਣਕੇ
ਧਨ-ਧਨ ਹੋ ਗੇ ਤੇਰੀ ਹਾਂ ਸੁਣਕੇ
ਹਾਂ ਸੁਣ ਸੋਹਣੇਯਾ ਵੇ ਵਂਗ ਕਿਹੰਦੀ
ਸੁਣ ਸੋਹਣੇਯਾ ਵੇ ਵਂਗ ਕਿਹੰਦੀ
ਮੇਰੀ ਤਲਿਆ ਤੇ ਲੱਗੂ ਤੇਰੇ ਨਾ ਦੀ ਮਿਹੰਦੀ
ਮੇਰੀ ਤਲਿਆ ਤੇ ਲੱਗੂ ਤੇਰੇ ਨਾ ਦੀ ਮਿਹੰਦੀ
ਸੁਣ ਸੋਹਣੀਏ ਜਗਦੇ ਨੇ ਤਾਰੇ
ਸੁਣ ਸੋਹਣੀਏ ਜਗਦੇ ਨੇ ਤਾਰੇ
ਮੈਨੂ ਸੂਹੇ-ਸੂਹੇ ਲੱਗੀ ਜਾਂਦੇ ਰੰਗ ਸਾਰੇ
ਮੈਨੂ ਸੂਹੇ-ਸੂਹੇ ਲੱਗੀ ਜਾਂਦੇ ਰੰਗ ਸਾਰੇ
ਹਾਂ... ਸੁਣ ਸੋਹਣੇਯਾ ਵੇ ਟਿੱਕਾ ਬੋਲੇ
ਸੁਣ ਸੋਹਣੇਯਾ ਵੇ ਟਿੱਕਾ ਬੋਲੇ
ਨੇਹੜੇ -ਨੇਹੜੇ ਸਾਡੇ ਰਿਹ ਸਾਡਾ ਦਿਲ ਡੋਲੇ
ਨੇਹੜੇ -ਨੇਹੜੇ ਸਾਡੇ ਰਿਹ ਸਾਡਾ ਦਿਲ ਡੋਲੇ
ਸੁਣ ਸੋਹਣੀਏ ਪ੍ਰੀਤਾਂ ਗੂੜੀ ਆ
ਸੁਣ ਸੋਹਣੀਏ ਪ੍ਰੀਤਾਂ ਗੂੜੀ ਆ
ਜੋ ਮੰਗੀਯਾ ਮੁਰਾਦਂ ਸੱਬ ਹੋਇਿਆ ਪੂਰਿਯਾ
ਜੋ ਮੰਗੀਯਾ ਮੁਰਾਦਂ ਸੱਬ ਹੋਇਿਆ ਪੂਰਿਯਾ
ਹਾਂ ਸੁਣ ਸੋਹਣੇਯਾ ਲੇਖਾ ਦੇ ਖੇਲ ਵੇ
ਸੁਣ ਸੋਹਣੇਯਾ ਲੇਖਾ ਦੇ ਖੇਲ ਵੇ
ਰੱਬ ਸਚੇ ਡਾਡੇ ਨੇ ਕਰਾਤੇ ਮੇਲ ਵੇ
ਰੱਬ ਸਚੇ ਡਾਡੇ ਨੇ ਕਰਾਤੇ ਮੇਲ ਵੇ
ਮੈਨੂ ਸੂਹੇ-ਸੂਹੇ ਲੱਗੀ ਜਾਂਦੇ ਰੰਗ ਸਾਰੇ
ਨੇਹੜੇ -ਨੇਹੜੇ ਸਾਡੇ ਰਿਹ ਸਾਡਾ ਦਿਲ ਡੋਲੇ