[ Featuring Gurlez Akhtar ]
ਪੁੱਤ ਜੱਟ ਦੇ ਨੀ ਜਿੰਨੇ ਕਿੱਲੇ ਬੋਲਦੇ
ਮੰਨੇਯਾ ਤੂ ਪੜਿਆ ਜਮਾਤਾ ਓਨਣੀਯਾ
ਡਰਾਮਾ ਦੀ ਆਏ ਗਿਣਤੀ ਤੇ ਗੱਲ ਮੁੱਕ'ਦੀ
ਮੋਟੇਰ ਤੇ ਮਜੇ ਲੇਂਦੇ ਰਾਤਾਂ ਓਨਣੀਆ
ਵੱਡੇ ਵੈਗਯਾਨਿਆ ਨੇ ਹਥ ਖੜੇ ਕਿੱਤੇ
ਤੇ ਨਾਸਾ ਨੇ ਵੀ ਮੰਗੀ ਸਾਰੀ ਨੀ
ਵਾਡੂ ਪੜੀ ਲਿਖੀ ਆਏ ਤੂ ਏ ਦੱਸ ਦੇ
ਮਿਠੇ ਗੁੱਡ ਚੋਂ ਕ੍ਯੂਂ ਨਿਕਲੇ ਸ਼ਰਾਬ ਕੋਡੀ ਨੀ
ਵਾਡੂ ਪੜੀ ਲਿਖੀ ਆਏ ਤੂ ਏ ਦੱਸ ਦੇ
ਮਿਠੇ ਗੁੱਡ ਚੋਂ ਕ੍ਯੂਂ ਨਿਕਲੇ ਸ਼ਰਾਬ ਕੋਡੀ ਨੀ
ਕਾਲੇਜ ਚ ਥੋਡੇ ਤੋਂ ਪਧਾਯੀ ਨਹਿਯੋਨ ਹੁੰਦੀ
ਤੇ ਮੋਟੇਰ ਨੂ ਲਬ ਹੀ ਬਣਾ ਲੈਂਦੇ ਓ
ਜਿਵੇਈਂ ਕੂਕਡ਼ ਦੇ ਹੱਦ ਨੂ ਕਤੀਡ ਟੁੱਟ ਦੀ
ਓਵੇਇਂ ਬੋਤਲ ਨੂ ਖੁਲੀ ਦੇਖ ਤੁੱਸੀ ਪੈਂਦੇ ਓ
ਚੰਗੀ ਤਰਹ ਪਤਾ ਹੁੰਦੀ ਸੇਹਤ ਲਾਯੀ ਮਹਦੀ
ਤੁੱਸੀ ਸੋਰ੍ਸ ਬਣਾ ਲੇਯਾ ਆਏ ਏਨੂ ਫਨ ਦਾ
ਕੋਡੀ ਕੋਡੀ ਕਰ ਤੁੱਸੀ ਕਿੰਨੀ ਪੀ ਜਾਂਦੇ
ਜੇ ਮਿਠੀ ਹੁੰਦੀ ਦਾਰੂ ਏਹਦਾ ਕਿ ਬੰਦਾ
ਕੋਡੀ ਕੋਡੀ ਕਰ ਤੁੱਸੀ ਕਿੰਨੀ ਪੀ ਜਾਂਦੇ
ਜੇ ਮਿਠੀ ਹੁੰਦੀ ਦਾਰੂ ਏਹਦਾ ਕਿ ਬੰਦਾ
ਸੋਂਕ ਨਹਿਯੋ ਰੋਜ ਬਾਕਰੇ ਬਲੋਂ ਦਾ
ਫੇਰ ਵੀ ਪਤਾ ਨੀ ਕ੍ਯੂਂ ਸ਼ਰਾਬੀ ਵੱਜਦੇ
ਦਿਲ ਟੁੱਟੇ ਦਿਲ ਜੁਡ਼ੇ ਦਾ ਆਏ ਮਾਮਲਾ
ਪੱਟ ਇਸਕ਼ਕੇ ਦੇ ਏ ਹਦੇ ਨਾਲ ਰੱਜ'ਦੇ
ਪੀਤੀ ਡਾਓ ਪੁਰ ਪਿੰਡ ਵਿਚ ਪਤਾ ਲੱਗੇ
ਸਵਾਦ ਕਾਦਾ ਪੀ ਕੇ ਸੋ ਜਾਈਏ ਚੋਰੀ ਨੀ
ਵਾਡੂ ਪੜੀ ਲਿਖੀ ਆਏ ਤੂ ਏ ਦੱਸ ਦੇ
ਮਿਠੇ ਗੁੱਡ ਚੋਂ ਕ੍ਯੂਂ ਨਿਕਲੇ ਸ਼ਰਾਬ ਕੋਡੀ ਨੀ
ਵਾਡੂ ਪੜੀ ਲਿਖੀ ਆਏ ਤੂ ਏ ਦੱਸ ਦੇ
ਮਿਠੇ ਗੁੱਡ ਚੋਂ ਕ੍ਯੂਂ ਨਿਕਲੇ ਸ਼ਰਾਬ ਕੋਡੀ ਨੀ
ਖੁਸ਼ਿਯਾ ਦੇ ਮੋਕੇ ਪੀਣੇ ਮੰਨ ਲੇਨੀ ਆ
ਯਾਰ ਕਾਥੇ ਹੋਏ ਚੀਰਨ ਪੀਚਹੋ ਜੁਂਦੀ ਦੇ
ਪਰ ਓਹਡੋ ਹੱਦ ਦੀ ਵੀ ਹੱਦ ਮੁੱਕ ਦੀ
ਜਦੋਂ ਯਾਰੀ ਟੁੱਟੀ ਦੀ ਵੀ ਪਾਰ੍ਟੀ ਹੁੰਦੀ ਆਏ
ਬੀਨੀ ਚੱਲੋ ਪੀਕ ਤੁੱਸੀ ਖੌਰੂ ਤਾਂ ਨਾ ਪਾਓ
ਕ੍ਯੂਂ ਕੱਲਾ ਕੱਲਾ ਖੁਦ ਨੂ ਲਾਦੇਨ ਮੰਨ'ਦੇ
ਕੋਡੀ ਕੋਡੀ ਕਰ ਤੁੱਸੀ ਕਿੰਨੀ ਪੀ ਜਾਂਦੇ
ਜੇ ਮਿਠੀ ਹੁੰਦੀ ਦਾਰੂ ਏਹਦਾ ਕਿ ਬੰਦਾ
ਕੋਡੀ ਕੋਡੀ ਕਰ ਤੁੱਸੀ ਕਿੰਨੀ ਪੀ ਜਾਂਦੇ
ਜੇ ਮਿਠੀ ਹੁੰਦੀ ਦਾਰੂ ਏਹਦਾ ਕਿ ਬੰਦਾ
ਦਾਰੂ ਹੀ ਸਹਾਰਾ ਹੁੰਨ ਬਚ ਗਾਯੀ ਆਏ
ਪਧ ਲਿਖ ਕੇ ਵੀ ਸਾਰੇ ਵੇਲੇ ਫਿਰਦੇ
ਕਿਸਮਤ ਸੈਡੀ ਦਾ ਜੇ ਬੂਹਾ ਖੁਲਦਾ
ਆਅਪਾ ਬੈਠੇ ਹੋਣਾ ਸੀ ਨੀ ਬਾਰ ਚਿਰ ਦੇ
ਆਅਪਾ ਬੈਠੇ ਹੋਣਾ ਸੀ ਨੀ ਬਾਰ ਚਿਰ ਦੇ
ਰੱਬ ਕੋਲੋ ਮੰਗ੍ਦੇ ਆ ਇੱਕੋ ਚੀਜ ਬਸ
ਨੌਕਰੀ ਦਵਾਦੇ ਜਾ ਮਾਲਦੇ ਗੋਰੀ ਨੀ
ਵਾਡੂ ਪੜੀ ਲਿਖੀ ਆਏ ਤੂ ਏ ਦੱਸ ਦੇ
ਮਿਠੇ ਗੁੱਡ ਚੋਂ ਕ੍ਯੂਂ ਨਿਕਲੇ ਸ਼ਰਾਬ ਕੋਡੀ ਨੀ
ਵਾਡੂ ਪੜੀ ਲਿਖੀ ਆਏ ਤੂ ਏ ਦੱਸ ਦੇ
ਮਿਠੇ ਗੁੱਡ ਚੋਂ ਕ੍ਯੂਂ ਨਿਕਲੇ ਸ਼ਰਾਬ ਕੋਡੀ ਨੀ
ਓ ਪੀਂਦਾ ਵਾਲੇਯਾ ਦੇ ਨਾਲ ਗੱਲ ਕਰਨੀ
ਜਿਵੇਈਂ ਕਾਂਡ ਵਿਚ ਸਿਰ ਪੈਣਾ ਮਾਰਨਾ
ਨੌਕਰੀ ਵੀ ਬਾਹਰਵੀ ਤੋਂ ਬਾਦ ਮਿਲਦੀ
ਬਾਰ ਜਾਕੇ ਤੁੱਸੀ ਕਿਹਦਾ ਚੰਨ ਛਡਣਾ
ਰੱਬ ਤੋਂ ਸਹਾਰਾ ਕਿ ਤੂ ਸੋਚ ਮੰਗ੍ਦਾਏ
ਵੇ ਰੱਬ ਤੋਂ ਸਹਾਰਾ ਕਿ ਤੂ ਸੋਚ ਮੰਗ੍ਦਾਏ
ਰਨਜੋਧ ਤੈਨੂ ਵੇਖੇਯਾ ਨਾ ਡੱਕਾ ਪੰਨਦਾ
ਕੋਡੀ ਕੋਡੀ ਕਰ ਤੁੱਸੀ ਕਿੰਨੀ ਪੀ ਜਾਂਦੇ
ਜੇ ਮਿਠੀ ਹੁੰਦੀ ਦਾਰੂ ਏਹਦਾ ਕਿ ਬੰਦਾ
ਕੋਡੀ ਕੋਡੀ ਕਰ ਤੁੱਸੀ ਕਿੰਨੀ ਪੀ ਜਾਂਦੇ
ਜੇ ਮਿਠੀ ਹੁੰਦੀ ਦਾਰੂ ਏਹਦਾ ਕਿ ਬੰਦਾ
ਕੋਡੀ ਕੋਡੀ ਕਰ ਤੁੱਸੀ ਕਿੰਨੀ ਪੀ ਜਾਂਦੇ
ਜੇ ਮਿਠੀ ਹੁੰਦੀ ਦਾਰੂ ਏਹਦਾ ਕਿ ਬੰਦਾ