ਜੁੱਤੀ ਕਸੂਰੀ ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ
ਰੱਬਾ ਵੇ ਸਾਨੂ ਤੁਰਨਾ ਪੇਯਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ
ਰੱਬਾ ਵੇ ਸਾਨੂ ਤੁਰਨਾ ਪੇਯਾ
ਤੁਰਨਾ ਪੇਯਾ ਤੁਰਨਾ ਪੇਯਾ ਤੁਰਨਾ ਪੇਯਾ ਤੁਰਨਾ ਪੇਯਾ
ਹਾ,ਹਾ,ਹਾ,ਹਾ,ਤੁਰਨਾ ਪੇਯਾ ਹਾ,ਹਾ, ਤੁਰਨਾ ਪੇਯਾ
ਲੇ ਮੇਰਾ ਮੁਕਲਾਵਾ ਢੋਲਾ ਸੜਕੇ ਸੜਕੇ ਜਾਵਾਦਾ
ਕਢਿਯਾ ਘੁੰਡ ਕੁਜ ਕਿਹ ਨਾ ਸ੍ਕ੍ਦੀ
ਦਿਲ ਮੇਰਾ ਘਬਰਾਵਾਦਾ ਹੋਏ ਦਿਲ ਮੇਰਾ ਘਬਰਾਵਾਦਾ
ਕਸੂਰੀ ਕਸੂਰੀ ਕਸੂਰੀ ਕਸੂਰੀ ਕਸੂਰੀ
ਕਸੂਰੀ ਕਸੂਰੀ ਕਸੂਰੀ ਕਸੂਰੀ ਕਸੂਰੀ
Realkdmusic