ਕਿੱਤੀਯਾਂ ਨੇ ਤੂੰ ਬੇਵਫ਼ਾਈਆ ਪਿਆਰ ਦਿਆ ਕਦਰਾਂ ਨਾ ਪਾਈਆ

ਤੈਨੂ ਰੁਸਨ ਨੀ ਦੇਣਾ ਯਾਰਾ ਕਿਸੇ ਹਾਲ ਵੇ ਕਿ ਕਿ ਰਹੀ ਸੋਚਦੀ
ਮੈਨੂੰ ਛੱਡ ਕੇ ਜੇ ਰਿਹਨਾ ਚੌਨੇ ਗੈਰਾ ਨਾਲ ਵੇ ਜਾ ਜਾ ਮੈਂ ਨੀ ਰੋਕਦੀ
ਮੈਨੂ ਛੱਡ ਕੇ ਜੇ ਰਿਹਨਾ ਚੌਨੇ ਗੈਰਾ ਨਾਲ ਵੇ ਜਾ ਜਾ ਮੈਂ ਨੀ ਰੋਕਦੀ
ਮੈਂ ਨੀ ਰੋਕਦੀ
ਜਦ ਤੂੰ ਨਹੀ ਸੀ ਮਿਲੇਯਾ ਵੇ ਮੈਂ ਓਹਦੋ ਵੀ ਸਾ ਜਿਓਂਦੀ
ਪਤਾ ਹੁੰਦਾ ਜਿਹ ਇੰਝ ਕਰਨੀ ਤੂੰ ਸੋਚ ਸਮਝ ਕੇ ਲੌਂਦੀ

ਤੈਨੂੰ ਪੁਛੇਯਾ ਨੀ ਯਾਰਾ ਕਦੇ ਕੋਯੀ ਵੀ ਸਵਾਲ ਖੁਦ ਨੂੰ ਰਹੀ ਕੋਸਦੀ
ਮੈਨੂ ਛੱਡ ਕੇ ਜੇ ਰਿਹਨਾ ਚੌਨੇ ਗੈਰਾ ਨਾਲ ਵੇ ਜਾ ਜਾ ਮੈਂ ਨੀ ਰੋਕਦੀ
ਮੈਨੂ ਛੱਡ ਕੇ ਜੇ ਰਿਹਨਾ ਚੌਨੇ ਗੈਰਾ ਨਾਲ ਵੇ ਜਾ ਜਾ ਮੈਂ ਨੀ ਰੋਕਦੀ
ਮੈਂ ਨੀ ਰੋਕਦੀ
ਕੱਲੀ ਨਾ ਮੈਨੂੰ ਸਮਝੀ ਤੂੰ ਮੇਰੇ ਨਾਲ ਖੁਦਾ ਏ ਮੇਰਾ
ਅੰਦਰੋਂ ਬੰਟੀ ਹੋਰ ਤੂੰ ਉਪਰੋਂ ਹੋਰ ਚਿਹਰਾ ਏ ਤੇਰਾ

ਜਿਹੜੀ ਮੇਰੇ ਨਾਲ ਖੇਡ ਗੇਯੋ ਤੂੰ ਚਾਲ ਵੇ ਦਾਰੂ ਬਣੀ ਹੋਸ਼ ਦੀ
ਮੈਨੂ ਛੱਡ ਕੇ ਜੇ ਰਿਹਨਾ ਚੌਂਦਾ ਗੈਰਾ ਨਾਲ ਵੇ ਜਾ ਜਾ ਮੈਂ ਨੀ ਰੋਕਦੀ