ਤੂੰ ਬਣਕੇ ਸਪਨਾ ਅੱਖੀਆਂ ਨੁੰ
ਖੁਵਾਬ ਦਿਖਾ ਜਾਵੇ
ਵੇ ਜਦ ਨਹੀਂ
ਆਉਣਾ ਕਿਉਂ ਦਿਲ ਨੁੰ
ਆਸ ਜਹੀ ਲਾ ਜਾਵੇ
ਸਪਨਾ ਅੱਖੀਆਂ ਨੁੰ
ਖੁਵਾਬ ਦਿਖਾ ਜਾਵੇ
ਵੇ ਜਦ ਨਹੀਂ
ਆਉਣਾ ਕਿਉਂ ਦਿਲ ਨੁੰ
ਆਸ ਜਹੀ ਲਾ ਜਾਵੇ
ਤੂੰ ਤੁਰ ਗਇਓ ਤੀਆਂ ਬਣਕੇ
ਅਸੀਂ ਪੀਂਘਾਂ ਤੇਰੇ ਪਿਆਰ ਦਿਆਂ
ਪਾਇਆਂ ਨੇਂ
ਵੇ ਕਮਲਿਆਂ ਤੂੰ ਨਹੀਂ ਆਉਣਾ ਇਹ ਪਲਕਾਂ
ਫਿਰ ਵੀ ਤੇਰੀ ਰਾਹਾਂ ਵਿੱਚ ਵਿਛਾਈਆਂ ਨੇਂ
ਵੇ ਕਮਲਿਆਂ ਤੂੰ ਨਹੀਂ ਆਉਣਾ ਇਹ ਪਲਕਾਂ
ਫਿਰ ਵੀ ਤੇਰੀ ਰਾਹਾਂ ਵਿੱਚ ਵਿਛਾਈਆਂ ਨੇਂ
ਤੇਰੇ ਬਿਨ ਮੈਂ ਕੁਜ ਨਹੀਂ ਹਾ
ਆਜਾ ਨੀਂ ਤੂੰ ਮੁੜਕੇ
ਹੰਜੂਆਂ ਦੇ ਦਰਿਆ ਵਿੱਚ
ਰਹਿ ਗਿਆ ਕੱਲਿਆ ਰੁੜਕੇ
ਤੇਰੇ ਬਿਨ ਮੈਂ ਕੁਜ ਨਹੀਂ ਹਾ
ਆਜਾ ਨੀਂ ਤੂੰ ਮੁੜਕੇ
ਹੰਜੂਆਂ ਦੇ ਦਰਿਆ ਵਿੱਚ
ਰਹਿ ਗਿਆ ਕੱਲਿਆ ਰੁੜਕੇ
ਤੂੰ ਤੁਰ ਗਇਓ ਛੱਡਕੇ ਕਲਿਆ
ਅਸੀਂ ਤਾਂਗਾ ਤੇਰੇ ਆਉਣ ਦਿਆਂ ਲਾਇਆਂ ਨੇਂ
ਵੇ ਕਮਲਿਆਂ ਤੂੰ ਨਹੀਂ ਆਉਣਾ ਇਹ ਪਲਕਾਂ
ਫਿਰ ਵੀ ਤੇਰੀ ਰਾਹਾਂ ਵਿੱਚ ਵਿਛਾਈਆਂ ਨੇਂ
ਵੇ ਕਮਲਿਆਂ ਤੂੰ ਨਹੀਂ ਆਉਣਾ ਇਹ ਪਲਕਾਂ
ਫਿਰ ਵੀ ਤੇਰੀ ਰਾਹਾਂ ਵਿੱਚ ਵਿਛਾਈਆਂ ਨੇਂ
ਪੁੱਛਦੀਆਂ ਨੇਂ ਸੰਖਿਆਂ ਮੈਨੂੰ
ਤੇਰੇ ਨਾਮ ਦੇ ਮਾਰਨ ਤਾਨੇ
ਤੇਰੇ ਬਿਨ ਸੱਜਣਾ ਮੈਨੂੰ
ਆਪਣੇ ਵੀ ਲੱਗਣ ਬੇਗ਼ਾਨੇ
ਪੁੱਛਦੀਆਂ ਨੇਂ ਸੰਖਿਆਂ ਮੈਨੂੰ
ਤੇਰੇ ਨਾਮ ਦੇ ਮਾਰਨ ਤਾਨੇ
ਤੇਰੇ ਬਿਨ ਸੱਜਣਾ ਮੈਨੂੰ
ਆਪਣੇ ਵੀ ਲੱਗਣ ਬੇਗ਼ਾਨੇ
ਆਇਆ ਨਾ Vikram ਰੰਧਾਵੇ ਤੂੰ
ਯਾਦਾਂ ਹੰਜੂ ਬਣ ਬਣ ਕੇ ਆਯਿਆਂ ਨੇਂ
ਵੇ ਕਮਲਿਆਂ ਤੂੰ ਨਹੀਂ ਆਉਣਾ ਇਹ ਪਲਕਾਂ
ਫਿਰ ਵੀ ਤੇਰੀ ਰਾਹਾਂ ਵਿੱਚ ਵਿਛਾਇਆ ਨੇਂ
ਵੇ ਕਮਲਿਆ ਤੂੰ ਨਹੀਂ ਆਉਣਾ ਇਹ ਪਲਕਾਂ
ਫਿਰ ਵੀ ਤੇਰੀ ਰਾਹਾਂ ਵਿੱਚ ਵਿਛਾਇਆ ਨੇਂ