Back to Top

Rupinder Handa - Takhtposh Lyrics

Rupinder Handa - Takhtposh Lyrics
Official

Desi Crew , Desi Crew , Desi Crew , Desi Crew ,

ਵੇ ਤੂੰ ਕੈਂਸਲ ਕਰੇ ਨਾ Meeting ਆਪਣੇ ਯਾਰਾਂ ਦੀ
ਤੇ ਮੈਂ ਘਰੇ ਸ਼ੌਕੀਨਾ ਗਿਣਦੀ ਆਂ ਇੱਟ ਬਾਲੇ
ਵੇ ਮੈਂ ਟੈਲੀਵਿਜ਼ਨ ਲਾਉਂਦੀ ਚੰਗੀ ਲੱਗਾ ਨਾ
ਸੱਜ ਵਿਆਹੀ ਗੱਲਾਂ ਬਣ ਨਾ ਜਾਵਣ ਹਾਲੇ
ਦਿਉਰ ਨਿਆਣੇ ਦਾ ਮੈ Homework ਜੇਹਾ ਕਰਦੀ ਆਂ
ਦਿਉਰ ਨਿਆਣੇ ਦਾ ਮੈਂ Homework ਜੇਹਾ ਕਰਦੀ ਆਂ
ਵੇ ਮੈਂ Time ਪਾਸ ਦੇ ਲੱਭਦੀ ਰਹਿੰਦੀ ਚਾਰੇ
ਮੰਜਾ ਖੜ੍ਹਾ ਸੂਤ ਦਾ ਡਾਹ ਕੇ ਚੱਕੀ ਜਾਨੀ ਆਂ ਮੈਂ ਕਮਲੀ
ਮੰਜਾ ਖੜ੍ਹਾ ਸੂਤ ਦਾ ਡਾਹ ਕੇ ਚੱਕੀ ਜਾਨੀ ਆਂ ਮੈਂ ਕਮਲੀ
ਹੁਣ ਪਛਤਾਉਦੀ ਆਂ ਦਿਲ ਕਰਕੇ ਅੜਬ ਹਵਾਲੇ ਏ ਏ ਏ

ਹੋ ਤੇਰੀ ਰੋਜ ਪਾਰਟੀ ਚੱਲੇ ਵਿੱਚ ਹਵੇਲੀ ਦੇ
ਖੇਤੀ ਨੌਕਰ ਦੇ ਸਿਰ ਹੋਊ ਕਿਵੇਂ ਗੁਜਾਰਾ
ਮੁੰਡੇ ਕਹਿਣੇ ਵਿਚੋਂ ਬਹਾਰ ਹੋਗਿਆ ਦੋਹਾ ਦੇ
ਗੱਲਾਂ ਬੇਬੇ ਬਾਪੂ ਕਰਦੇ ਸੀ ਸਰਦਾਰਾ
ਰੋਟੀ ਭਰ ਭਰ ਡੋਲੂ ਜਾਂਦੇ ਚਿੱਟੇ ਪੋਣੇ ਵੇ
ਰੋਟੀ ਭਰ ਭਰ ਡੋਲੂ ਜਾਂਦੇ ਚਿੱਟੇ ਪੋਣੇ ਵੇ
ਤਾਹੀਓਂ ਕਹਿੰਦਾ ਰਹਿੰਦਾ ਪਿੰਡ ਮਿੱਤਰਾਂ ਦਾ ਸਾਰਾ
ਜਿਹੜਾ ਜਾਂਦਾ ਜਾਂਦਾ ਲੈ ਜੇ ਨਾਲ ਦੋਨਾਲੀ ਓਹ ਗੱਲ ਮਾੜੀ
ਜਿਹੜਾ ਜਾਂਦਾ ਜਾਂਦਾ ਲੈ ਜੇ ਨਾਲ ਦੋਨਾਲੀ ਓਹ ਗੱਲ ਮਾੜੀ
ਇਹ ਕੁਲਜੋਕਣ ਮੇਰਾ ਖੂਨ ਚੂਸ ਗਈ ਸਾਰਾ

ਹੋ ਉੱਤੋਂ ਲੈ ਲੀ ਤੂੰ ਸਰਪੰਚੀ ਸ਼ੌਂਕਣ ਵਰਗੀ ਵੇ
ਨਿੱਤ ਦਾ ਰੂਟ ਬਣਾ ਲੇ ਥਾਣੇ ਕੋਰਟ ਕਚਹਿਰੀ
ਓ ਪਿੱਛੋਂ ਝਗੜੀ ਜਾਵੀ ਕੇਸ ਪਾਰਟੀ ਬਾਜੀ ਦੇ
ਪਹਿਲਾਂ ਜੀਉਣ ਜੋਗਿਆ ਕਰ ਮੁਖਤਾਰੀ ਮੇਰੀ
ਲੋਕੀ ਖੁਸ਼ ਨਹੀ ਹੋਣੇ ਪੱਲਿਓਂ ਦੇ ਕੇ ਛੁੱਟੇਂ ਗਾ
ਲੋਕੀ ਖੁਸ਼ ਨਹੀਂ ਹੋਣੇ ਪੱਲਿਉਂ ਦੇ ਕੇ ਛੁੱਟੇਂ ਗਾ
ਹੋ ਵਿੱਚ ਸਿਆਸਤ ਆਪਣੇ ਬਣ ਜਾਂਦੇ ਨੇ ਵੈਰੀ
ਬਹਿਕੇ ਤਖਤਪੋਸ਼ ਤੇ ਪਿੰਡੇ ਆਂ ਚਾ ਤੇਜ ਪਿਹਰ ਦੀ ਤੋਲਨ
ਬਹਿਕੇ ਤਖਤਪੋਸ਼ ਤੇ ਪਿੰਡੇ ਆਂ ਚਾ ਤੇਜ ਪਿਹਰ ਦੀ ਤੋਲਨ
ਜੇਠ ਜੇਠਾਣੀ ਮੁਰੇ ਫੁਕਰੀ ਬੰਜੂ ਮੇਰੀ ਓ

ਹੋ ਜ਼ਿੰਦਗੀ ਚਾਰ ਦਿਨਾ ਦਾ ਮੇਲਾ ਮੇਲਾ ਦੋ ਘੜੀਆਂ
ਬਾਠਾ ਵਾਲਿਆ ਬਾਠਾਂ ਪੀਂਘਾਂ ਪਿਆਰ ਦੀਆਂ ਪਾਈਏ
ਹੋ ਰੀਝਾਂ ਨਾਲ ਬਣਾਵਾਂ ਬਾਉਲੀ ਸੱਜਰ ਸੂਈ ਦੀ
ਸਾਰੇ ਟੱਬਰਬਰ ਨੂ ਵਰਤਾ ਕੇ ਪਿੱਛੋਂ ਖਾਈਏ
ਹੋ ਕਮਰੇ ਵਿੱਚ ਲਿਆ ਕੇ ਲਾ ਕੋਈ ਸਿਨਰੀ ਸ਼ਿਮਲੇ ਦੀ
ਕਮਰੇ ਵਿੱਚ ਲਿਆ ਕੇ ਲਾ ਕੋਈ ਸਿਨਰੀ ਸ਼ਿਮਲੇ ਦੀ
ਅੱਖਾਂ ਬੰਦ ਕਰਦਿਆਂ ਸਾਰ ਟੂਰ ਤੇ ਜਾਈਏ
ਜੀਹਦੇ ਪੇਕੇ ਹੋਣ ਗਰੀਬ ਨਰਿੰਦਰਾ ਦੁੱਗਣਾ ਪਿਆਰ ਜਤਾਈਏ
ਜੀਹਦੇ ਪੇਕੇ ਹੋਣ ਗਰੀਬ ਨਰਿੰਦਰਾ ਦੁੱਗਣਾ ਪਿਆਰ ਜਤਾਈਏ
ਅਮ੍ਰਿਤ ਵੇਲੇ ਉੱਠ ਕੇ ਗੁਣ ਸਤਿਗੁਰ ਦੇ ਗਾਈਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: JATINDER SINGH, NARINDER BATTH, SATPAL SINGH
Copyright: Lyrics © Universal Music Publishing Group

Rupinder Handa - Takhtposh Video
(Show video at the top of the page)

Tags:
No tags yet