ਗੋਰਾ ਰੰਗ ਤੇ ਬਿਲੀਆਂ ਅੱਖਾਂ
ਸਬਨੂ ਛੱਡ ਕੇ ਤੈਨੂ ਤੱਕਾ
ਗੋਰਾ ਰੰਗ ਤੇ ਬਿੱਲੀਆਂ ਅੱਖਾਂ
ਸਬਨੂ ਛੱਡ ਕੇ ਤੈਨੂ ਤੱਕਾ
ਮਿਯੂ ਮਿਯੂ ਠਕ ਠਕ ਕਰਦੇ
ਜੱਟੀ ਏ ਤੇਰਿਯਾ ਬਿਡਕਾ ਰਖਾ
ਗਿੱਲ ਤਲਵਾੜਾ ਇਸ਼ਕ ਚ ਖੋਟੀ
ਪੱਟ ਲੇ ਚੋਬਰ ਹੋਜਾ ਸਾਡੀ
ਪੱਖਨੀ ਵਰਗਾ ਦੁਲੇਯਾ ਫਿਰਦੇ
ਹੋਰ ਰ੍ਕਾਨੇ ਡੀਕੇ ਕੀਨੁ
ਪੈਹਲਾ ਸਾੰਬ ਕੇ ਮੁੱਛਾ ਰੱਖੀ ਯਾ
ਦੂਜਾ ਸਾੰਬ ਕੇ ਰਖਣਾ ਤੈਨੂ
ਆਲੇ ਚੱਕ ਲੇ ਸਾਡੀਆਂ ਫੜਦਾ
ਤੂ ਵੀ ਦਿੱਲ ਹੁਣ ਦੇ ਦੇ ਮੈਨੂ
2 ਪਾਈ ਤੇ 26 ਗੋਰੀਏ
ਜੱਟ ਨੂ ਔਣ ਮੁਰੱਬੇ 18
ਜੇਡੀ ਚੀਜ਼ ਤੇ ਹੱਥ ਤੂ ਰਖਦੇ
ਦਾਜ ਦੇ ਵਿਚ ਨਹੀ ਮੰਗਦੇ ਕਾਰਾ
ਦਾਜ ਦੇ ਵਿਚ ਨਹੀ ਮੰਗਦੇ ਕਾਰਾ
ਨੁਕਰੇ horse ਵੱਲੇਤੀ ਕੁੱਤੇ
ਜਾਗ ਜਾਣਗੇ ਭਾਗ ਨੀ ਸੁਤੇ
ਦਿੱਲ ਦੇਣ ਨੂ ਹੋਜੇ ਕਾਲੀ
ਇਕ ਵਾਰੀ ਅੱਸੀ ਤਕੀਏ ਜੀਨੁ
ਪੈਹਲਾ ਸਾੰਬ ਕੇ ਮੁੱਛਾ ਰੱਖੀ ਯਾ
ਦੂਜਾ ਸਾੰਬ ਕੇ ਰਖਣਾ ਤੈਨੂ
ਆਲੇ ਚੱਕ ਲੇ ਸਾਡੀਆਂ ਫੜਦਾ
ਤੂ ਵੀ ਦਿੱਲ ਹੁਣ ਦੇ ਦੇ ਮੈਨੂ
ਦਿੱਲ ਵੀ ਨੇ ਵੱਡੇ ਗੋਰੀਏ
ਕੱਲਿਆ ਨਾ car ਆ ਵੱਡਿਆ
ਦੇਖ ਕ ਸੋਨੀਆ ਅੱਲਡਾ
ਆਵੇ ਨਾ ਅੱਖਾਂ ਦਬਿਆ
ਵੱਜਣ salute ਗੋਰੀਏ
ਜਾਓ ਗੱਡੀ ਸਰਕਾਰੀ ਨੂ
ਚੋਬਰ ਨਾ ਅੱਤ ਵਿਚਾਲੇ ਛ੍ਡੁ ਗਾ ਯਾਰੀ ਨੂ
ਚੋਬਰ ਨਾ ਅੱਤ ਵਿਚਾਲੇ ਛ੍ਡੁ ਗਾ ਯਾਰੀ ਨੂ
ਹੋ ਪੱਤਲਾ ਲੱਕ ਤੇ ਬੁੱਲ ਪਤਾਸੇ
ਕਾਤੋ ਕਰਦੀ ਗੱਲਾਂ ਤਿਖਿਯਾ
ਜਿੰਨਾ ਤੇ ਰੱਜ ਚੜੀ ਜਵਾਨੀ
ਓਹ ਹੋ ਤੇਰੇ ਅੱਗੇ ਪੈਨਦੀਆ ਫਿਕਿਯਾ
ਓਹ ਹੋ ਤੇਰੇ ਅੱਗੇ ਪੈਨਦੀਆ ਫਿਕਿਯਾ
ਕੰਨਾ ਦੇ ਵਿਚ ਪਾਏ ਝੁਮਕੇ
ਜਾਂ ਪੰਜੇਬਾ ਅੱਡਿਯਾ ਚੁੱਮਕੇ
ਮਿਤ੍ਰਾ ਦੀ ਆ ਹਿੰਡ ਗੋਰੀਏ
ਸ਼ਰਤਾਂ ਲਾਕੇ ਪਟਨਾ ਤੈਨੂ
ਪੈਹਲਾ ਸਾੰਬ ਕੇ ਮੁੱਛਾ ਰੱਖੀ ਯਾ
ਦੂਜਾ ਸਾੰਬ ਕੇ ਰਖਣਾ ਤੈਨੂ
ਆਲੇ ਚੱਕ ਲੇ ਸਾਡੀਆਂ ਫੜਦਾ
ਤੂ ਵੀ ਦਿੱਲ ਹੁਣ ਦੇ ਦੇ ਮੈਨੂ