ਹੋ ਬੋਲਦਾ ਆ ਸੱਚ ਜੇ ਆ ਗੱਲਾਂ ਤੁਰਿਆਨ
ਨੀ ਆਪਣੇ ਹੀ ਪਿਠ ਤੇ ਚਲਾ ਗਏ ਚੂੜੀਆਂ
ਹੋ ਸਾਡੇ ਦੇ ਸੀ ਮੇਰੀ ਆਹ ਤਰੱਕੀ ਵੇਖ ਕੇ
ਰੱਖ ਦੇ ਸੀ ਸਬ ਨਜ਼ਰਾਂ ਇਹ ਬੁਰੀਆਂ ਹੋ ਜੀਓੰਦੇ ਜੀ ਸੀ ਮੇਰੇ ਕੋਲੋਂ ਸਾਡਾ ਕਰਦੇ
ਹੋ ਮੇਰੇ ਤੋਂ ਵੀ Fame ਇਹ ਪੌਣਾ ਚੋਂਦੇ ਆ
ਹਰ ਇਕ ਦੀ ਜੁਬਾਨ ਉਥੇ ਨਾਮ ਜੱਟ ਦਾ
ਮੂਸੇ ਆਲਾ ਹਾਲੇ ਤਕ ਨਾਹਿਯੋ ਮਾਰਿਆ
ਇਕ ਦੀ ਜੁਬਾਨ ਉਥੇ ਨਾਮ ਜੱਟ ਦਾ
ਸਿੱਧੂ ਤੇਰਾ ਹਾਲੇ ਤਕ ਨਹਿਯੋ ਮਾਰਿਆ
ਆਪਣੇ ਹੀ ਪਾਲੇ ਸੀ ਗੱਦਾਰ ਹੋ ਗਏ
ਉਂਝ ਕਿਥੋਂ ਸੀ ਗਾ ਝੂਟਾ ਜੱਟ ਦੱਬ ਦਾ
ਪਿਸਟਲ ਨੇ ਵੀ ਮੇਰਾ ਸਾਥ ਦਿਤਾ ਨਾਹ
ਕੱਢਦਾ ਕਿ ਕਸੂਰ ਉਸ ਸੱਚੇ ਰੱਬ ਦਾ
ਹੋ ਮਦਨ ਵਿਚ ਖੜਾ ਰਿਹਾ ਸਾਹ ਆਖਰੀ
ਮਦਨ ਵਿਚ ਖੜਾ ਰਿਹਾ ਸਾਹ ਆਖਰੀ
ਓਏ ਮੌਤ ਕੋਲੋਂ ਕਿੱਥੇ ਸੀ ਗਾ ਜੱਟ ਦਰਿਆ
ਹਰ ਇਕ ਦੀ ਜੁਬਾਨ ਉਥੇ ਨਾਮ ਜੱਟ ਦਾ
ਹਰ ਇਕ ਦੀ ਜੁਬਾਨ ਉਥੇ ਨਾਮ ਜੱਟ ਦਾ
ਮੂਸੇ ਆਲਾ ਹਾਲੇ ਤਕ ਨਾਹਿਯੋ ਮਾਰਿਆ
ਇਕ ਦੀ ਜੁਬਾਨ ਉਥੇ ਨਾਮ ਜੱਟ ਦਾ
ਸਿੱਧੂ ਤੇਰਾ ਹਾਲੇ ਤਕ ਨਹਿਯੋ ਮਾਰਿਆ
ਹੋ ਗੋਰੀਆਂ ਦੀ ਧਰਤੀ ਤੇ ਨਾਮ ਚੱਲ ਦਾ
ਕਲੀਆਂ ਦੇ ਦਿਲ ਚ ਪਿਆਰ ਭਰਿਆ
ਹੁੰਦੀ ਐਹੋ ਜੱਟ ਦੀ ਤੱਰਕੀ ਵੇਖ ਕੇ
ਹੁੰਦੀ ਐਹੋ ਜੱਟ ਦੀ ਤੱਰਕੀ ਵੇਖ ਕੇ
ਹੋ ਲੁਕਾ ਕੋਲੋਂ ਗਿਆ ਨਾਹਿਯੋ ਇਹੋ ਜਰਿਆ
ਹਰ ਇਕ ਦੀ ਜੁਬਾਨ ਉਥੇ ਨਾਮ ਜੱਟ ਦਾ
ਮੂਸੇ ਆਲਾ ਹਾਲੇ ਤਕ ਨਾਹਿਯੋ ਮਾਰਿਆ
ਇਕ ਦੀ ਜੁਬਾਨ ਉਥੇ ਨਾਮ ਜੱਟ ਦਾ
ਸਿੱਧੂ ਤੇਰਾ ਹਾਲੇ ਤਕ ਨਹਿਯੋ ਮਾਰਿਆ
ਹੋ ਅੱਕ ਕੇ ਮੈਂ ਲੁਕਾ ਥੋੜਾ ਲਿੱਖਣ ਬੈਠਿਆਂ
ਸੱਚੀ ਗੱਲ ਸੁਣਯੋ ਸਮੀਰ ਆਂਖ ਦਾ
ਮਾਰੇ ਥੋੜਾ ਵੀ ਇਹੋ ਸਬ Fame ਪਾਲਦੇ
ਮਾਰ ਗਿਆ ਲੁਕਾ ਦਾ ਜਮੀਰ ਜਾਪੁ ਦਾ
ਹੋ ਇਕ ਵਾਰੀ ਬੁੱਧੇ ਮਾਂ ਪਿਆ ਲੈ ਸੋਚ ਲੋ
ਇਕ ਵਾਰੀ ਬੁੱਧੇ ਮਾਂ ਪੈ ਯਾ ਲੈਸੋਚ ਲੋ
ਕਿਵੇਂ ਜਾਊਗਾ ਹਵੇਲੀ ਵਿਚ ਪਰ ਧਾਰਿਆ
ਹਰ ਇਕ ਦੀ ਜੁਬਾਨ ਉਥੇ ਨਾਮ ਜੱਟ ਦਾ
ਮੂਸੇ ਆਲਾ ਹਾਲੇ ਤਕ ਨਾਹਿਯੋ ਮਾਰਿਆ
ਇਕ ਦੀ ਜੁਬਾਨ ਉਥੇ ਨਾਮ ਜੱਟ ਦਾ
ਸਿੱਧੂ ਤੇਰਾ ਹਾਲੇ ਤਕ ਨਹਿਯੋ ਮਾਰਿਆ