Back to Top

Satti Khokhewalia - Canada Lyrics



Satti Khokhewalia - Canada Lyrics
Official




ਤੂੰ ਬਹਿ ਗਈ ਵਿਚ Canada
ਤੂੰ ਬਹਿ ਗਈ ਵਿਚ Canada
ਰੋਲਕੇ ਹਾਣ ਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ ਓਏ

ਉਨੀ ਦੇ ਵਿਚ ਸੱਭ ਮੁੰਡਿਆਂ ਦਾ ਹੀਰੋ ਨੀ
20 ਕਿਲਿਆਂ ਦਾ ਮਾਲਿਕ ਕਰ ਗਈ ਜ਼ੀਰੋ ਨੀ
20 ਕਿਲਿਆਂ ਦਾ ਮਾਲਿਕ ਕਰ ਗਈ ਜ਼ੀਰੋ ਨੀ
ਹੁਣ ਤੇਰੇ ਪਿੱਛੇ
ਹੁਣ ਤੇਰੇ ਪਿੱਛੇ ਖਾਕ ਰਾਹਾਂ ਦੀ ਛਾਣ ਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ ਓਏ
ਤੂੰ ਬਹਿ ਗਈ ਵਿਚ Canada

ਤੈਨੂੰ ਅੱਡੀਏ ਜਦ ਸੀ ਲੋਡ ਰੁਪਿਆਂ ਦੀ
ਬਾਪ ਤੇਰੇ ਨੂ ਝਿੜਕ ਪਈ ਸੀ ਕਈਆਂ ਦੀ
ਬਾਪ ਤੇਰੇ ਨੂ ਝਿੜਕ ਪਈ ਸੀ ਕਈਆਂ ਦੀ
ਪਰ ਯਾਰ ਤੇਰਾ ਸੀ..
ਪਰ ਯਾਰ ਤੇਰਾ ਸੀ ਪਿੰਡ ਵਿਚ ਮੌਜਾਂ ਮਾਣਦਾ ਨੀ
ਓ ਇਸ਼ਕ ਤੇਰੇ ਨੇ ਠਗ ਲਾਏ
ਜ਼ਮਾਨਾ ਜਾਂਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ ਓਏ

ਸੱਤੀ ਦੇ ਤੂੰ ਖਾਲੀ ਕਰਕੇ ਕਾਸੇ ਨੀ
ਹੁਣ ਤੂੰ ਆ ਗਈ ਝੂਠੇ ਦੇਣ ਦਿਲਾਸੇ ਨੀ
ਹੁਣ ਤੂੰ ਆ ਗਈ ਝੂਠੇ ਦੇਣ ਦਿਲਾਸੇ ਨੀ
ਪਰ Khokhewalia
ਪਰ Khokhewalia ਤੇਰੀ ਰਮਜ਼ ਪਹਿਚਾਣ ਦਾ ਨੀ
ਓ ਇਸ਼ਕ ਤੇਰੇ ਨੇ ਠਗ ਲਾਏ
ਜ਼ਮਾਨਾ ਜਾਂਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ
ਹੁਣ ਲੈਣ ਕੀ ਆ ਗਈ ਅੜੀਏ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਤੂੰ ਬਹਿ ਗਈ ਵਿਚ Canada
ਤੂੰ ਬਹਿ ਗਈ ਵਿਚ Canada
ਰੋਲਕੇ ਹਾਣ ਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ ਓਏ

ਉਨੀ ਦੇ ਵਿਚ ਸੱਭ ਮੁੰਡਿਆਂ ਦਾ ਹੀਰੋ ਨੀ
20 ਕਿਲਿਆਂ ਦਾ ਮਾਲਿਕ ਕਰ ਗਈ ਜ਼ੀਰੋ ਨੀ
20 ਕਿਲਿਆਂ ਦਾ ਮਾਲਿਕ ਕਰ ਗਈ ਜ਼ੀਰੋ ਨੀ
ਹੁਣ ਤੇਰੇ ਪਿੱਛੇ
ਹੁਣ ਤੇਰੇ ਪਿੱਛੇ ਖਾਕ ਰਾਹਾਂ ਦੀ ਛਾਣ ਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ ਓਏ
ਤੂੰ ਬਹਿ ਗਈ ਵਿਚ Canada

ਤੈਨੂੰ ਅੱਡੀਏ ਜਦ ਸੀ ਲੋਡ ਰੁਪਿਆਂ ਦੀ
ਬਾਪ ਤੇਰੇ ਨੂ ਝਿੜਕ ਪਈ ਸੀ ਕਈਆਂ ਦੀ
ਬਾਪ ਤੇਰੇ ਨੂ ਝਿੜਕ ਪਈ ਸੀ ਕਈਆਂ ਦੀ
ਪਰ ਯਾਰ ਤੇਰਾ ਸੀ..
ਪਰ ਯਾਰ ਤੇਰਾ ਸੀ ਪਿੰਡ ਵਿਚ ਮੌਜਾਂ ਮਾਣਦਾ ਨੀ
ਓ ਇਸ਼ਕ ਤੇਰੇ ਨੇ ਠਗ ਲਾਏ
ਜ਼ਮਾਨਾ ਜਾਂਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ ਓਏ

ਸੱਤੀ ਦੇ ਤੂੰ ਖਾਲੀ ਕਰਕੇ ਕਾਸੇ ਨੀ
ਹੁਣ ਤੂੰ ਆ ਗਈ ਝੂਠੇ ਦੇਣ ਦਿਲਾਸੇ ਨੀ
ਹੁਣ ਤੂੰ ਆ ਗਈ ਝੂਠੇ ਦੇਣ ਦਿਲਾਸੇ ਨੀ
ਪਰ Khokhewalia
ਪਰ Khokhewalia ਤੇਰੀ ਰਮਜ਼ ਪਹਿਚਾਣ ਦਾ ਨੀ
ਓ ਇਸ਼ਕ ਤੇਰੇ ਨੇ ਠਗ ਲਾਏ
ਜ਼ਮਾਨਾ ਜਾਂਦਾ ਨੀ
ਓ ਇਸ਼ਕ ਤੇਰੇ ਨੇ ਲੂਟ ਲਾਏ
ਜ਼ਮਾਨਾ ਜਾਂਦਾ ਨੀ
ਹੁਣ ਲੈਣ ਕੀ ਆ ਗਈ ਅੜੀਏ
[ Correct these Lyrics ]
Writer: Jassi Bros, Satti Khokhewalia
Copyright: Lyrics © Sony/ATV Music Publishing LLC




Satti Khokhewalia - Canada Video
(Show video at the top of the page)


Performed By: Satti Khokhewalia
Length: 3:40
Written by: Jassi Bros, Satti Khokhewalia

Tags:
No tags yet