[ Featuring Deepak Dhillon ]
Shahjeet Bal
Gur Sidhu Music
Time ਜਿਹਨਾਂ ਦਾ ਚਕੇਯਾ ਸੀ ਵੇ
ਵੈਰ ਜਿਹਨਾਂ ਨਾਲ ਖੱਟਿਆ ਸੀ ਵੇ
ਮੈਂ ਸੁਣਿਆ ਬੰਦੇ ਲੱਥ ਨੇ ਉਹ
ਐਵੇਂ ਸਾਲੇ ਮਾਰਨ ਫੂਕਾਂ
ਬਿਨ ਜ਼ਹਿਰਾ ਤੋਂ ਸੱਪ ਨੇ ਉਹ
ਜੱਟ ਨਾਲ ਅੜਕੇ ਸੋਚਣਗੇ
ਕਿੱਡੇ ਕੇ ਵੈਲੀ ਜੱਟ ਨੇ ਉਹ
ਮੇਰੇ ਤਾ ਹੱਥ ਸ਼ਾਮ ਸਵੇਰੇ
ਮੰਗਦੇ ਤੇਰੀ ਖੈਰ ਪਏ
ਸਾਊ ਸੋਬਰ ਸੀਗਾ ਚੋਬਰ
ਤੇਰੇ ਕਰਕੇ ਵੈਰ ਪਏ
ਜਿੰਨਾ ਨਾਲ ਸੀ ਗੂੜ੍ਹੀ ਤੇਰੀ
ਉਹ ਕਿਯੂ ਬੰਦੇ ਗ਼ੈਰ ਪਏ
ਸਾਊ ਸੋਬਰ ਸੀਗਾ ਚੋਬਰ
ਤੇਰੇ ਕਰਕੇ ਵੈਰ ਪਏ
ਵੇ ਤੂੰ ਕਿਯੂ ਮੁੱਛ ਮਰੋੜੀ ਅਗੇਓ
ਜੇ ਓਹਨਾ ਟੀਚਾਰ ਕਿੱਤੀ ਸੀ
ਨੀ ਓਦੋ ਬਿੱਟੂ ਚੀਮੇ ਜੱਟ ਨੇ
ਪਾਉਣੀ bottle ਪੀਤੀ ਸੀ
ਨੀ ਓਦੋ ਬਿੱਟੂ ਚੀਮੇ ਜੱਟ ਨੇ
ਪਾਉਣੀ bottle ਪੀਤੀ ਸੀ
ਮੈਂ ਵੀ ਸੋਚਾਂ ਸਿਖਰ ਦੁਪਹਿਰੇ
ਕਿਥੇ ਹੁੰਦੇ ਫੇਰ ਪਏ
ਸਾਊ ਸੋਬਰ ਸੀਗਾ ਚੋਬਰ
ਤੇਰੇ ਕਰਕੇ ਵੈਰ ਪਏ
ਜਿੰਨਾ ਨਾਲ ਸੀ ਗੂੜ੍ਹੀ ਤੇਰੀ
ਉਹ ਕਿਯੂ ਬਣਦੇ ਗ਼ੈਰ ਪਏ
ਸਾਊ ਸੋਬਰ ਸੀਗਾ ਚੋਬਰ
ਤੇਰੇ ਕਰਕੇ ਵੈਰ ਪਏ
ਵੇ ਉਹ ਤੇ ਬਾਜ਼ੀ ਜਿੱਤ ਲੈਣਗੇ
ਮਾਲਕ ਨੇ ਬੜੇ ਕਿੱਲਿਆ ਦੇ
ਨੀ ਫੁੱਟ ਫੁੱਟ ਤਕ ਡੂੰਗੇ ਲਾਏ
ਫੱਟ ਦਿਮਾਗੋ ਹਿੱਲਿਆ ਦੇ
ਵੇ ਉਹ ਤੇ ਬਾਜ਼ੀ ਜਿੱਤ ਲੈਣਗੇ
ਮਾਲਕ ਨੇ ਬੜੇ ਕਿੱਲਿਆ ਦੇ
ਨੀ ਫੁੱਟ ਫੁੱਟ ਤਕ ਡੂੰਗੇ ਟਕ ਹੁੰਦੇ ਲਾਏ
ਫੱਟ ਦਿਮਾਗੋ ਹਿੱਲਿਆ ਦੇ
ਮਿੱਠੇ ਮਿੱਠੇ ਸੀ ਗਾਣੇ ਤੇਰੇ
ਹੁਣ ਕਿਯੂ ਬਣਦੇ ਜ਼ਹਿਰ ਪਏ
ਸਾਊ ਸੋਬਰ ਸੀਗਾ ਚੋਬਰ
ਤੇਰੇ ਕਰਕੇ ਵੈਰ ਪਏ
ਜਿੰਨਾ ਨਾਲ ਸੀ ਗੂੜ੍ਹੀ ਤੇਰੀ
ਉਹ ਕਿਯੂ ਬੰਦੇ ਗ਼ੈਰ ਪਏ
ਉਹ ਮੇਰੇ ਵਾਰੇ ਸੋਚ ਲੈ ਪਹਿਲਾ
ਫੇਰ ਕਰੀ ਗੱਲ ਬਦਲੇ ਦੀ
ਨੀ ਸ਼ੁੱਧ ਮਿੱਤਰਾਂ ਨੂੰ ਕਰਨੀ ਪੈਣੀ
ਹਵਾ ਬਿਗਾਰ ਗਈ ਅਗਲੇ ਦੀ
ਉਹ ਮੇਰੇ ਵਾਰੇ ਸੋਚ ਲੈ ਪਹਿਲਾ
ਫੇਰ ਕਰੀ ਗੱਲ ਬਦਲੇ ਦੀ
ਨੀ ਸ਼ੁੱਧ ਮਿੱਤਰਾਂ ਨੂੰ ਕਰਨੀ ਪੈਣੀ
ਹਵਾ ਬਿਗਾਰ ਗਈ ਅਗਲੇ ਦੀ
ਢੋਂਗੀ ਭੌਂਕਦੇ ਫਰਕ ਨੀ ਪੈਂਦਾ
ਹਾਥੀ ਕਰਦੇ ਸੈਰ ਪਏ
ਸਾਊ ਸੋਬਰ ਸੀਗਾ ਚੋਬਰ
ਤੇਰੇ ਕਰਕੇ ਵੈਰ ਪਏ
ਜਿੰਨਾ ਨਾਲ ਸੀ ਗੂੜ੍ਹੀ ਤੇਰੀ
ਉਹ ਕਿਯੂ ਬੰਦੇ ਗ਼ੈਰ ਪਏ
ਸਾਊ ਸੋਬਰ ਸੀਗਾ ਚੋਬਰ
ਤੇਰੇ ਕਰਕੇ ਵੈਰ ਪਏ