ਮੇਰੇ ਅੰਦਰ ਵੱਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋ ਨੀ
ਮੇਰੇ ਦਿਲ ਨੂੰ ਪੈਂਦੀ ਖੋ
ਮੇਰੇ ਅੰਦਰ ਵੱਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋ ਨੀ
ਕੋਯੀ ਬਾਤ ਜੇ ਉਸ ਦੀ ਪਾਵੇ ਦਿਲ station ਜਾ ਫੜ ਜਾਵੇ
ਕੋਯੀ ਬਾਤ ਜੇ ਉਸ ਦੀ ਪਾਵੇ ਦਿਲ station ਜਾ ਫੜ ਜਾਵੇ
ਫਿਰ ਧੁਰ ਦੀ ਗੱਲ ਸੁਣਾਵੇ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਇਸ ਕਚੀ ਉਮਰੇ ਸਖਿਯੋ ਨੀ ਏ ਰੋਗ ਜੇ ਕਿਹੇ ਲਗ ਗਏ ਨੇ
ਓਹਦੇ ਫਰਮਾਸ਼ੀ ਗੀਤਾਂ ਦੇ ਹੁਣ ਔਣ ਸੁਨੇਹੇ ਲਗ ਗਏ ਨੇ
ਓਹਦੇ ਫਰਮਾਸ਼ੀ ਗੀਤਾਂ ਦੇ ਹੁਣ ਔਣ ਸੁਨੇਹੇ ਲਗ ਗਏ ਨੇ
ਇਸ ਕਚੀ ਉਮਰੇ ਸਖਿਯੋ ਨੀ ਏ ਰੋਗ ਜੇ ਕਿਹੇ ਲਗ ਗਾਏ ਨੇ
ਓਹਦੇ ਫਰਮਾਸ਼ੀ ਗੀਤਾਂ ਦੇ ਹੁਣ ਔਣ ਸੁਨੇਹੇ ਲਗ ਗਾਏ ਨੇ
ਕਦੇ ਇਸ਼੍ਕ਼ ਚ ਨਚੇ ਗਾਵੇ
ਕਦੇ ਬਚਾ ਬਣ ਰੂਸ ਜਾਵੇ
ਕਦੇ ਕਮਲਾ ਹੋਣਾ ਚਾਹਵੇ.
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਸਦਕੇ ਉਸ ਦੁਖ ਦੇ ਜੋ ਪਲ-ਪਲ ਹੀ ਨਾਮ ਜਪਾਉਦਾ ਰਹਿੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁਖ ਮਿਟਾਉਦਾ ਰਿਹੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁਖ ਮਿਟਾਉਦਾ ਰਿਹੰਦਾ ਏ
ਸਦਕੇ ਉਸ ਦੁਖ ਦੇ ਜੋ ਪਲ-ਪਲ ਹੀ ਨਾਮ ਜਪਾਉਦਾ ਰਹਿੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁਖ ਮਿਟਾਉਦਾ ਰਿਹੰਦਾ ਏ
ਏ ਸਾਰੇ ਦੁਖ ਭੁੱਲ ਜਾਵੇ ਜੇ ਏਕ ਪਲ ਵਿਚ ਆ ਜਾਵੇ
ਫਿਰ ਪਲ-ਪਲ ਮੌਜ ਮਨਾਵੇ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਜਿਵੇ ਪੱਥਰ ਦੇ ਵਿਚ ਅੱਗ ਹੈ ਜਿਵੇ ਤਿਲ ਦੇ ਅੰਦਰ ਤੇਲ ਏ
ਤੈਨੂੰ ਬਾਹਰ ਤਾਂਗ ਹੈ ਜਿਸਦੀ ਤੇਰੇ ਅੰਦਰ ਉਸਦਾ ਮੇਲ ਹੈ
ਤੈਨੂੰ ਬਾਹਰ ਤਾਂਗ ਹੈ ਜਿਸਦੀ ਤੇਰੇ ਅੰਦਰ ਉਸਦਾ ਮੇਲ ਹੈ
ਜਿਵੇ ਪੱਥਰ ਦੇ ਵਿਚ ਅੱਗ ਹੈ ਜਿਵੇ ਤਿਲ ਦੇ ਅੰਦਰ ਤੇਲ ਏ
ਤੈਨੂੰ ਬਾਹਰ ਤਾਂਗ ਹੈ ਜਿਸਦੀ ਤੇਰੇ ਅੰਦਰ ਉਸਦਾ ਮੇਲ ਹੈ
ਤੇਰੇ ਅੰਦਰ ਉਸਦਾ ਮੇਲ ਹੈ
ਤੇਰੇ ਅੰਦਰ ਉਸਦਾ ਮੇਲ ਹੈ
ਫਿਰ ਬਾਹਰ ਲੈਣ ਕਿ ਜਾਵੇ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ
ਨੀ ਦਿਲ ਮੇਰਾ ਰੱਬ ਦਾ ਰੇਡਿਓ