Back to Top

Shivjot - Mascarey wali Akh Lyrics



Shivjot - Mascarey wali Akh Lyrics
Official




ਵੇ ਜਦੋਂ ਯਾਦ ਜੱਟੀ ਨੂ ਤੇਰੀ ਔਂਦੀ ਆ
ਮਸਕਰੇਯ ਵਾਲੀ ਆਖ ਬਾਡੀ ਰੋਂਦੀ ਆਏ
ਤੂ ਤਾਂ ਪੇਗ ਪਟਿਆਲਾ ਭਰਦਾ ਆਏ
ਫਿਰ ਯਾਦ ਸਾਨੂ ਕਿਤੋਂ ਕਰਦਾ ਆਏ
ਵੇ ਰਹੇ ਸੂਰ੍ਤ ਗਵਾਚੀ ਤੇਰੀ
ਸੂਰ੍ਤ ਗਵਾਚੀ ਤੇਰੀ
ਹੋ ਕਰ ਮੇਰੀ ਫੈਮਿਲੀ ਨਾਲ ਡੀਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਕਰਲੇ ਤੂ ਫੈਮਿਲੀ ਨਾਲ ਗੱਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ

ਤੇ ਬਾਸ!

ਤੂ ਤਾਂ ਫਿਰਦੇ ਮਾਰਦਾ ਗੇਹਡਿਯਨ
ਵੇ ਦੱਸ ਨਾਲ ਫ੍ਰੇਂਡ'ਆ ਕਿਹਡਿਯਨ
2 ਦਿਨ ਵੀ ਐਨਾ ਨੇ ਨਿਭਣਾ ਨਹੀ
ਵੇ ਹੁੰਨ ਮਿਠੀਯਾਨ ਲਗ ਦਿਯਨ ਜਿਹਦਿਯਨ
ਇਥੇ ਘਰ ਦੇ ਜੁਡਕੇ ਪਈ ਗਾਏ ਨੇ
ਵੇ ਗੱਲਾਂ ਸਾਤ ਮੇਰੇ ਦਿਯਨ ਛਹੇਡਿਯਨ
ਸਾਤ ਮੇਰੇ ਦਿਯਨ ਛਹੇਡਿਯਨ
ਸਾਤ ਮੇਰੇ ਦਿਯਨ ਛਹੇਡਿਯਨ
ਵੇ ਤੂ ਤਾਂ ਨੂਵਰ ਜੱਟੀ ਦੇ ਚਿਹਰੇ ਦਾ
ਜੋ ਕਿ ਉੱਦੇਯਾ ਫਿਰੇ ਸਵੇਰੇ ਦਾ
ਸਾਨੂ ਮਾਨ ਆ ਤੇਰੇ ਜਿਹੜੇ ਦਾ
ਵੇ ਸ਼ੂਬ ਕੱਮ ਵਿਚ ਕਾਹਦੀ ਦੇਰੀ

ਹੋ ਕਰ ਮੇਰੀ ਫੈਮਿਲੀ ਨਾਲ ਡੀਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਕਰਲੇ ਤੂ ਫੈਮਿਲੀ ਨਾਲ ਗੱਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ

ਤੈਨੂ ਕਾਢ ਲਾ ਕਿਵੇਂ ਸ੍ਟੋਰੀ'ਆਂ ਚੋ
ਤੇਰੀ ਪੁਛਦੀ ਨਾਰ ਸੁਨਕੀ ਆ
ਜਦੋਂ ਵੈਲ ਮਿਲੀ ਤਾਂ ਦੱਸ ਦੇਵੀ
ਸੱਦੀ ਮੁਲਾਕ਼ਾਤ ਕਾਹਤੋਂ ਰਾਖੀ ਆ
ਸੁਨੇਯਾ ਬੇਡ ਜੁਗਾਦੀ ਯਾਰ ਤੇਰੇ
ਕੱਮ ਔਂਦੇ ਵਧ ਹਤ੍ਯਾਰਾ ਤੋਂ
ਕੋਯੀ ਭੇਜ ਵਿਚੋਲਾ ਕਰਕੇ ਵੇ
ਕੱਮ ਕਾਢ ਦਾ ਜੋ ਸਰਕਾਰਾ ਚੋ
ਤੇਰਾ ਕਰਦੀ ਫੁੱਲ ਸਤਕਾਰ ਚਾਨਣਾ
ਸੱਦਾ ਕਰ ਲਾ ਇਕ ਪਰਿਵਾਰ ਚਾਨਣਾ
ਡੂਵਨ ਜ਼ਿੰਦਗੀ ਤੇਤੋਂ ਵਾਰ ਚਾਨਣਾ
ਨਾ ਕਦੇ ਨਜ਼ਰ ਤੇਰੇ ਤੋਂ ਫੇਰੀ
ਹੋ ਕਰ ਮੇਰੀ ਫੈਮਿਲੀ ਨਾਲ ਡੀਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਕਰਲੇ ਤੂ ਫੈਮਿਲੀ ਨਾਲ ਗੱਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ

ਫਿਰ ਕਹੇਂਗਾ ਰੀਲੇਸ਼ਨ ਰੋਲਟਾ
ਜੇ ਤੇਰਾ ਸੱਜਰਾ ਸ਼ਰੀਕ ਕੋਯੀ ਟੋਹੁਲਤਾ
ਮੇਰੇ ਮਾਮਓ ਹਿਂਟ ਜੇ ਮੰਗਦੀ ਸੀ
ਮੈਂ ਤੇਰੇ ਨਾਮ ਦਾ ਪਰਚਾ ਖੋਲਤਾ
Dad ਪੁਛਦੇ ਸੀ ਹੈਇਗੀ ਜੇ ਪਸੰਦ ਦੱਸ ਦੇ
ਮੈਂ ਵੀ ਸ਼ਿਵਜੋਤ ਸ਼ਿਵਜੋਤ ਬੋਲਤਾ
ਸ਼ਿਵਜੋਤ ਸ਼ਿਵਜੋਤ ਬੋਲਤਾ
ਬੋਲਤਾ ਬੋਲਤਾ...
ਹੋ ਮਿਸ ਕਰਦੀ ਰਾਹਾਂ ਮੁਲਾਕ਼ਾਤ'ਆਂ ਨੂ
ਵੇ ਮੈਂ ਜਾਗ ਲਾਗੌਂਦੀ ਰਾਤਾਂ ਨੂ
ਨਿੱਤ ਖੈਰ ਮਾਂਗਾ ਪਰਭਾਤਾਨ ਨੂ
ਵੇ ਗੋਰੇ ਰੰਗ ਤੋ ਹੋਈ ਸੈਲਰੀ
ਗੋਰੇ ਰੰਗ ਤੋ ਹੋਈ ਸੈਲਰੀ
ਹੋ ਕਰ ਮੇਰੀ ਫੈਮਿਲੀ ਨਾਲ ਡੀਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਕਰਲੇ ਤੂ ਫੈਮਿਲੀ ਨਾਲ ਗੱਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਚੱਟ ਨੀ ਆ ਇਨੀ ਡਿਲੇਰੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਵੇ ਜਦੋਂ ਯਾਦ ਜੱਟੀ ਨੂ ਤੇਰੀ ਔਂਦੀ ਆ
ਮਸਕਰੇਯ ਵਾਲੀ ਆਖ ਬਾਡੀ ਰੋਂਦੀ ਆਏ
ਤੂ ਤਾਂ ਪੇਗ ਪਟਿਆਲਾ ਭਰਦਾ ਆਏ
ਫਿਰ ਯਾਦ ਸਾਨੂ ਕਿਤੋਂ ਕਰਦਾ ਆਏ
ਵੇ ਰਹੇ ਸੂਰ੍ਤ ਗਵਾਚੀ ਤੇਰੀ
ਸੂਰ੍ਤ ਗਵਾਚੀ ਤੇਰੀ
ਹੋ ਕਰ ਮੇਰੀ ਫੈਮਿਲੀ ਨਾਲ ਡੀਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਕਰਲੇ ਤੂ ਫੈਮਿਲੀ ਨਾਲ ਗੱਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ

ਤੇ ਬਾਸ!

ਤੂ ਤਾਂ ਫਿਰਦੇ ਮਾਰਦਾ ਗੇਹਡਿਯਨ
ਵੇ ਦੱਸ ਨਾਲ ਫ੍ਰੇਂਡ'ਆ ਕਿਹਡਿਯਨ
2 ਦਿਨ ਵੀ ਐਨਾ ਨੇ ਨਿਭਣਾ ਨਹੀ
ਵੇ ਹੁੰਨ ਮਿਠੀਯਾਨ ਲਗ ਦਿਯਨ ਜਿਹਦਿਯਨ
ਇਥੇ ਘਰ ਦੇ ਜੁਡਕੇ ਪਈ ਗਾਏ ਨੇ
ਵੇ ਗੱਲਾਂ ਸਾਤ ਮੇਰੇ ਦਿਯਨ ਛਹੇਡਿਯਨ
ਸਾਤ ਮੇਰੇ ਦਿਯਨ ਛਹੇਡਿਯਨ
ਸਾਤ ਮੇਰੇ ਦਿਯਨ ਛਹੇਡਿਯਨ
ਵੇ ਤੂ ਤਾਂ ਨੂਵਰ ਜੱਟੀ ਦੇ ਚਿਹਰੇ ਦਾ
ਜੋ ਕਿ ਉੱਦੇਯਾ ਫਿਰੇ ਸਵੇਰੇ ਦਾ
ਸਾਨੂ ਮਾਨ ਆ ਤੇਰੇ ਜਿਹੜੇ ਦਾ
ਵੇ ਸ਼ੂਬ ਕੱਮ ਵਿਚ ਕਾਹਦੀ ਦੇਰੀ

ਹੋ ਕਰ ਮੇਰੀ ਫੈਮਿਲੀ ਨਾਲ ਡੀਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਕਰਲੇ ਤੂ ਫੈਮਿਲੀ ਨਾਲ ਗੱਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ

ਤੈਨੂ ਕਾਢ ਲਾ ਕਿਵੇਂ ਸ੍ਟੋਰੀ'ਆਂ ਚੋ
ਤੇਰੀ ਪੁਛਦੀ ਨਾਰ ਸੁਨਕੀ ਆ
ਜਦੋਂ ਵੈਲ ਮਿਲੀ ਤਾਂ ਦੱਸ ਦੇਵੀ
ਸੱਦੀ ਮੁਲਾਕ਼ਾਤ ਕਾਹਤੋਂ ਰਾਖੀ ਆ
ਸੁਨੇਯਾ ਬੇਡ ਜੁਗਾਦੀ ਯਾਰ ਤੇਰੇ
ਕੱਮ ਔਂਦੇ ਵਧ ਹਤ੍ਯਾਰਾ ਤੋਂ
ਕੋਯੀ ਭੇਜ ਵਿਚੋਲਾ ਕਰਕੇ ਵੇ
ਕੱਮ ਕਾਢ ਦਾ ਜੋ ਸਰਕਾਰਾ ਚੋ
ਤੇਰਾ ਕਰਦੀ ਫੁੱਲ ਸਤਕਾਰ ਚਾਨਣਾ
ਸੱਦਾ ਕਰ ਲਾ ਇਕ ਪਰਿਵਾਰ ਚਾਨਣਾ
ਡੂਵਨ ਜ਼ਿੰਦਗੀ ਤੇਤੋਂ ਵਾਰ ਚਾਨਣਾ
ਨਾ ਕਦੇ ਨਜ਼ਰ ਤੇਰੇ ਤੋਂ ਫੇਰੀ
ਹੋ ਕਰ ਮੇਰੀ ਫੈਮਿਲੀ ਨਾਲ ਡੀਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਕਰਲੇ ਤੂ ਫੈਮਿਲੀ ਨਾਲ ਗੱਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ

ਫਿਰ ਕਹੇਂਗਾ ਰੀਲੇਸ਼ਨ ਰੋਲਟਾ
ਜੇ ਤੇਰਾ ਸੱਜਰਾ ਸ਼ਰੀਕ ਕੋਯੀ ਟੋਹੁਲਤਾ
ਮੇਰੇ ਮਾਮਓ ਹਿਂਟ ਜੇ ਮੰਗਦੀ ਸੀ
ਮੈਂ ਤੇਰੇ ਨਾਮ ਦਾ ਪਰਚਾ ਖੋਲਤਾ
Dad ਪੁਛਦੇ ਸੀ ਹੈਇਗੀ ਜੇ ਪਸੰਦ ਦੱਸ ਦੇ
ਮੈਂ ਵੀ ਸ਼ਿਵਜੋਤ ਸ਼ਿਵਜੋਤ ਬੋਲਤਾ
ਸ਼ਿਵਜੋਤ ਸ਼ਿਵਜੋਤ ਬੋਲਤਾ
ਬੋਲਤਾ ਬੋਲਤਾ...
ਹੋ ਮਿਸ ਕਰਦੀ ਰਾਹਾਂ ਮੁਲਾਕ਼ਾਤ'ਆਂ ਨੂ
ਵੇ ਮੈਂ ਜਾਗ ਲਾਗੌਂਦੀ ਰਾਤਾਂ ਨੂ
ਨਿੱਤ ਖੈਰ ਮਾਂਗਾ ਪਰਭਾਤਾਨ ਨੂ
ਵੇ ਗੋਰੇ ਰੰਗ ਤੋ ਹੋਈ ਸੈਲਰੀ
ਗੋਰੇ ਰੰਗ ਤੋ ਹੋਈ ਸੈਲਰੀ
ਹੋ ਕਰ ਮੇਰੀ ਫੈਮਿਲੀ ਨਾਲ ਡੀਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਕਰਲੇ ਤੂ ਫੈਮਿਲੀ ਨਾਲ ਗੱਲ ਸੋਹਣੇਯਾ
ਕਿ ਚੱਟ ਨੀ ਆ ਇਨੀ ਡਿਲੇਰੀ
ਚੱਟ ਨੀ ਆ ਇਨੀ ਡਿਲੇਰੀ
[ Correct these Lyrics ]
Writer: SAHIL SHARMA, SHIVJOT DANDIWAL
Copyright: Lyrics © Universal Music Publishing Group

Back to: Shivjot



Shivjot - Mascarey wali Akh Video
(Show video at the top of the page)


Performed By: Shivjot
Length: 3:51
Written by: SAHIL SHARMA, SHIVJOT DANDIWAL

Tags:
No tags yet